Teri Meri Gursewak Maan Mp3 Song Download
Get This Song
Play Online
Share This Song
Teri Meri Song Lyrics
ਅੱਖੀਆਂ ਦੇ ਆਖੇ ਲੱਗ ਕੇ ਵੇਖੀ ਦਿਲ ਲਾ ਨਾ ਬੈਠੀ
ਅੱਖੀਆਂ ਦੇ ਆਖੇ ਲੱਗ ਕੇ ਵੇਖੀ ਦਿਲ ਲਾ ਨਾ ਬੈਠੀ
ਇਸ਼ਕੇ ਦਾ ਰੋਗ ਅਵਲਾ ਜਿੰਦਰੀ ਨੂੰ ਲਾ ਨਾ ਬੈਠੀ
ਇਸ਼ਕੇ ਦਾ ਰੋਗ ਅਵਲਾ ਓਏ ਜਿੰਦਰੀ ਨੂੰ ਲਾ ਨਾ ਬੈਠੀ
ਨੈਣਾ ਦੇ ਵਨਜਾ ਅੰਦਰ ਘਾਟੇ ਹੀ ਘਾਟੇ ਸੱਜਣਾ
ਘਾਟੇ ਹੀ ਘਾਟੇ ਸੱਜਣਾ
ਨੈਣਾ ਦੇ ਵਨਜਾ ਅੰਦਰ ਘਾਟੇ ਹੀ ਘਾਟੇ ਸੱਜਣਾ
ਲੁਕ ਲੁਕ ਕੇ ਲਾਇਆਂ ਅਕਸਰ ਟੁੱਟੀਆਂ ਅਧਵਾਟੇ ਸੱਜਣਾ
ਲੁਕ ਲੁਕ ਕੇ ਲਾਇਆਂ ਅਕਸਰ ਟੁੱਟੀਆਂ ਅਧਵਾਟੇ ਸੱਜਣਾ
ਮੈਂ ਤੇ ਅਜਮਾਇਆ ਤੂੰ ਵੀ ਅਜਮਾ ਨਾ ਬੈਠੀ
ਤੂੰ ਵੀ ਆਜ਼ਮਾ ਨਾ ਬੈਠੀ
ਇਸ਼ਕੇ ਦਾ ਰੋਗ ਅਵਲਾ ਜਿੰਦਰੀ ਨੂੰ ਲਾ ਨਾ ਬੈਠੀ
ਇਸ਼ਕੇ ਦਾ ਰੋਗ ਅਵਲਾ ਓਏ ਜਿੰਦਰੀ ਨੂੰ ਲਾ ਨਾ ਬੈਠੀ
ਜਿੰਦਰੀ ਨੂੰ ਲਾ ਨਾ ਬੈਠੀ
ਜਿੰਦਰੀ ਨੂ ਲਾ ਨਾ ਬੈਠੀ
ਨੈਣਾਂ ਸੰਗ ਨੈਣ ਜੋ ਲੜਦੇ ਲਗਦੇ ਦਿਨ ਪਿਆਰੇ ਪਿਆਰੇ
ਲਗਦੇ ਦਿਨ ਪਿਆਰੇ
ਨੈਣਾ ਸੰਗ ਨੈਣ ਜੋ ਲੜਦੇ ਲਗਦੇ ਦਿਨ ਪਿਆਰੇ
ਧਰਤੀ ਤੇ ਪੈਰ ਨੇ ਲਗਦੇ ਪੌਣਾ ਚੋ ਔਣ ਹੁਲਾਰੇ
ਧਰਤੀ ਤੇ ਪੈਰ ਨੇ ਲਗਦੇ ਪੌਣਾ ਚੋ ਔਣ ਹੁਲਾਰੇ
ਅੰਬਰਾਂ ਵਿੱਚ ਉੱਡ ਦਾ ਉਡਦਾ ਧਰਤੀ ਤੇ ਆ ਨਾ ਬੈਠੀ
ਧਰਤੀ ਤੇ ਆ ਨਾ ਬੈਠੀ
ਇਸ਼ਕੇ ਦਾ ਰੋਗ ਅਵਲਾ ਜਿੰਦਰੀ ਨੂੰ ਲਾ ਨਾ ਬੈਠੀ
ਇਸ਼ਕੇ ਦਾ ਰੋਗ ਅਵਲਾ ਓਏ ਜਿੰਦਰੀ ਨੂੰ ਲਾ ਨਾ ਬੈਠੀ
ਨਾ ਹੀ ਏ ਦਿਨ ਰਿਹਣੇ ਨੇ ਨਾ ਹੀ ਏ ਰਾਤਾਂ ਯਾਰਾ
ਨਾ ਹੀ ਏ ਰਾਤਾਂ ਯਾਰਾ
ਨਾ ਹੀ ਏ ਦਿਨ ਰਿਹਣੇ ਨੇ ਨਾ ਹੀ ਏ ਰਾਤਾਂ ਯਾਰਾ
ਸੱਚੀਆਂ ਨੇ ਮਾਨ ਮਰਾੜਾਂ ਵਾਲ਼ੇ ਦੀਆਂ ਬਾਤਾਂਯਾਰਾਂ
ਸੱਚੀਆਂ ਨੇ ਮਾਨ ਮਰਾੜਾਂ ਵਾਲ਼ੇ ਦੀਆਂ ਬਾਤਾਂਯਾਰਾਂ
ਇਸ਼ਕੇ ਦੀਆਂ ਚੋਟਾ ਬੂਰੀਆਂ ਸੀਨੇ ਤੇ ਖਾ ਨਾ ਬੈਠੀ
ਸੀਨੇ ਤੇ ਖਾ ਨਾ ਬੈਠੀ
ਇਸ਼ਕੇ ਦਾ ਰੋਗ ਅਵਲਾ ਜਿੰਦਰੀ ਨੂੰ ਲਾ ਨਾ ਬੈਠੀ
ਇਸ਼ਕੇ ਦਾ ਰੋਗ ਅਵਲਾ ਓਏ ਜਿੰਦਰੀ ਨੂੰ ਲਾ ਨਾ ਬੈਠੀ
ਜਿੰਦਰੀ ਨੂੰ ਲਾ ਨਾ ਬੈਠੀ
ਜਿੰਦਰੀ ਨੂੰ ਲਾ ਨਾ ਬੈਠੀ
You May Also Like
» Ud Gayan Neendan [Gursewak Maan] » Dil Lutya [Gursewak Maan] » Jhanjar [Gursewak Maan] » Gaya Kam Se [Gursewak Maan] » Ik Kurri [Gursewak Maan] » Chor Chor [Gursewak Maan] » Kasidan [Gursewak Maan]FAQs for Teri Meri
Who is singer of Teri Meri song ?
Singer of Gursewak Maan.
Who is writer of Teri Meri song ?
Vijay Dhami wrote this Song.
Who is the music director of Teri Meri song ?
Teri Meri is Tuned by Babloo.
Which label release Teri Meri song ?
Teri Meri is released under the label of Music Waves.
Whats the playtime (duration) of Teri Meri song ?
Playtime of song Teri Meri is 03:06 minute.
How can I download Teri Meri song ?
You can download Teri Meri song via click above download links.