Teri Kamli Ho Gai Hoor Kulwant Mavi Mp3 Song Download
Get This Song
Play Online
Share This Song
Teri Kamli Ho Gai Hoor Song Lyrics
ਸੋਹਣੇਯਾ ਵੇ ਹਏ
ਮੈਂ ਤੇਰੀ ਕਮਲੀ
ਮੈਂ ਤੇਰੀ ਕਮਲੀ
ਤੈਨੂੰ ਵੇਖ ਵੇਖ ਕੇ ਰਿਹਨੀ ਆ ਸੋਚਦੀ
ਕਿੰਨੇ ਸੋਹਣੇ ਲਿਖੇ ਆਂ ਨਸੀਬ ਰੱਬ ਨੇ
ਕਮਲੀ ਨੂ ਮਾਨ ਪੂਰਾ ਤੇਰੀ ਹੋਣ ਦਾ
ਲਗਦਾ ਏ ਰਿਹਨੀ ਆ ਕਰੀਬ ਰੱਬ ਦੇ
ਸਾਲ ਪੂਰਾ ਹੋ ਗਯਾ ਸੰਜੋਗ ਜੁੜੇ ਨੂ
ਕਰਾਂ ਸ਼ੁਕਰਾਨਾ ਨਿੱਤ ਮੱਥਾ ਟੇਕ ਕੇ
ਸੋਹਣੇਯਾ ਸੁਨਖੇਯਾ ਦੀ ਘਾਟ ਕੋਈ ਨਾ
ਦਿਲ ਲਾਯਾ ਜੱਟਾ ਤੇਰਾ ਦਿਲ ਵੇਖ ਕੇ
ਸੋਹਣੇਯਾ ਸੁਨਖੇਯਾ ਦੀ ਘਾਟ ਕੋਈ ਨਾ
ਦਿਲ ਲਾਯਾ ਜੱਟਾ ਤੇਰਾ ਦਿਲ ਵੇਖ ਕੇ
ਸੋਹਣੇਯਾ ਸੁਨਖੇਯਾ ਦੀ ਘਾਟ ਕੋਈ ਨਾ
ਦਿਲ ਲਾਯਾ ਜੱਟਾ ਤੇਰਾ ਦਿਲ ਵੇਖ ਕੇ ਵੇ
ਮੈਂ ਤੇਰੀ ਕਮਲੀ ਵੇ
ਤੇਰੀ ਕਮਲੀ ਵੇ
ਮੈਂ ਤੇਰੀ ਕਮਲੀ ਵੇ
ਕਮਲੇਯਾ ਤੇਰੀ ਕਮਲੀ ਵੇ
ਸੋਂਹ ਲੱਗੇ ਓਹਦੋ ਬਡਾ ਚਾਅ ਚੜਦਾਏ
ਜਦੋਂ ਮਾਮੀ ਮਾਮੀ ਆਖਦੇ ਜਾਵਾਕ ਨੇ
ਮੈਂ ਵੀ ਤਾਹੀ ਦਿਲੋ ਸਤਕਾਰ ਕਰਦੀ
ਨੀ ਵੱਡੀ ਰਖਦੀ ਨਨਦ ਭੈਣਾ ਵਾਂਗ ਵੇ
ਪੁੱਤ ਪੁੱਤ ਕਿਹੰਦੇ ਮੰਮੀ ਜੀ ਨੀ ਥੱਕ ਦੇ
ਭੱਜੀ ਆਵਾਂ ਮੈਂ ਵੀ ਬੱਸ ਇੱਕੋ ਹੇਕ ਤੇ
ਸੋਹਣੇਯਾ ਸੁਨਖੇਯਾ ਦੀ ਘਾਟ ਕੋਈ ਨਾ
ਦਿਲ ਲਾਯਾ ਜੱਟਾ ਤੇਰਾ ਦਿਲ ਵੇਖ ਕੇ
ਸੋਹਣੇਯਾ ਸੁਨਖੇਯਾ ਦੀ ਘਾਟ ਕੋਈ ਨਾ
ਦਿਲ ਲਾਯਾ ਜੱਟਾ ਤੇਰਾ ਦਿਲ ਵੇਖ ਕੇ
ਸੋਹਣੇਯਾ ਸੁਨਖੇਯਾ ਦੀ ਘਾਟ ਕੋਈ ਨਾ
ਦਿਲ ਲਾਯਾ ਜੱਟਾ ਤੇਰਾ ਦਿਲ ਵੇਖ ਕੇ ਵੇ
You May Also Like
» Chandriya Ve Tere Pyar Ne [Kulwant Mavi] » Tauba Hai Husan [Kulwant Mavi] » Khush Ho Ke Mangni [Kulwant Mavi] » Je Geet Na Hunde [Kulwant Mavi] » Thandiye Havaye [Kulwant Mavi] » Kudi Sade Haan Di [Kulwant Mavi] » Chirhiyan Babula Chirhiyan [Kulwant Mavi]FAQs for Teri Kamli Ho Gai Hoor
Who is singer of Teri Kamli Ho Gai Hoor song ?
Singer of Kulwant Mavi.
Who is writer of Teri Kamli Ho Gai Hoor song ?
Kulwant Mavi, Fakir Mauli Wala wrote this Song.
Which label release Teri Kamli Ho Gai Hoor song ?
Teri Kamli Ho Gai Hoor is released under the label of Alpine Records.
Whats the playtime (duration) of Teri Kamli Ho Gai Hoor song ?
Playtime of song Teri Kamli Ho Gai Hoor is 06:20 minute.
How can I download Teri Kamli Ho Gai Hoor song ?
You can download Teri Kamli Ho Gai Hoor song via click above download links.