Teri Kamayi R Nait Mp3 Song Download
Get This Song
Play Online
Share This Song
Teri Kamayi Song Lyrics
ਹੋ ਏਹ ਗੱਲ ਤਾਂ ਮਰਜਾਣੀਓਹ ਸਾਬਤ ਹੀ ਕਰ ਗਈ
ਬੰਦਾ ਢਿੱਡ ਤੋਂ ਭੁੱਖਾ ਭਰ ਜਾਂਦੇ ਪਰ ਨੀਤ ਨਹੀਂ ਭਰਦੀ

ਹੈ ਕਲਮ ਮੁੰਡੇ ਨੂੰ ਦੇਤੀ ਰੱਬ ਨੇ ਡਾਕਰਵਾਂ ਜਿਹੀ
ਨਹੀਂ ਓਹ ਤਾਂ ਕਹਿ ਕੇ ਤੁਰਗੀ ਸੀ ਥੋੜ੍ਹੇ ਵਾਂ ਰੇਤਲੇ ਐ
ਕਹਿੰਦੀ ਤੇਰੀ ਕਮਾਈ ਦੇ ਵਿਚ ਮੇਰਾ ਅੱਧ ਤਾਂ ਬਣਦਾ ਏ ਆ
ਤੇ ਤੂੰ ਮੇਰੇ ਨਾਂ ਤੇ ਲਿਖ ਲਿਖ ਕੇ ਕਿੰਨੇ ਗੀਤ ਵੇਚਲੇ ਐ

ਤੇ ਤੂੰ ਮੇਰੇ ਨਾਂ ਤੇ ਲਿਖ ਲਿਖ ਕੇ ਕਿੰਨੇ ਗੀਤ ਵੇਚਲੇ ਐ ਕਿੰਨੇ ਗੀਤ ਵੇਚਲੇ ਐ
ਹਾਏ ਓਹ ਕੰਮਲੀ ਕੀ ਜਾਣੇ ਲੋਕਾ ਤੱਕ ਪਹੁੰਚੋਂ ਲਈ
ਕਿੰਨੇ ਦੁੱਖ ਜਾਣ ਨੂੰ ਦਈਏ ਜਾਨ ਗੀਤਾਂ ਵਿਚ ਪਾਉਣ ਲਈ
ਓਹ ਕੰਮਲੀ ਕੀ ਜਾਣੇ ਲੋਕਾ ਤੱਕ ਪਹੁੰਚੋਂ ਲਈ
ਕਿੰਨੇ ਦੁੱਖ ਜਾਣ ਨੂੰ ਦਈਏ ਜਾਨ ਗੀਤਾਂ ਵਿਚ ਪਾਉਣ ਲਈ
ਗੀਤਾਂ ਵਿਚ ਪਾਉਣ ਲਈ
ਹਾਏ ਟੱਪਦਾ ਰਹਾ ਤੰਦੂਰ ਸੋਹਣੀਏ ਤੇਰੀਆਂ ਯਾਦਾਂ ਦਾ
ਹੋ ਕੋਲਲੇ ਬੈਠ ਕੇ ਕੁਝ ਗਿਣਤੀ ਦੇ ਗੀਤ ਸਿੱਖਲੇ ਐ
ਕਹਿੰਦੀ ਤੇਰੀ ਕਮਾਈ ਦੇ ਵਿਚ ਮੇਰਾ ਅੱਧ ਤਾਂ ਬਣਦਾ ਏ ਆ
ਤੇ ਤੂੰ ਮੇਰੇ ਨਾਂ ਤੇ ਲਿਖ ਲਿਖ ਕੇ ਕਿੰਨੇ ਗੀਤ ਵੇਚਲੇ ਐ
ਕਹਿੰਦੀ ਤੇਰੀ ਕਮਾਈ ਦੇ ਵਿਚ ਮੇਰਾ ਅੱਧ ਤਾਂ ਬਣਦਾ ਏ ਆ
ਤੇ ਤੂੰ ਮੇਰੇ ਨਾਂ ਤੇ ਲਿਖ ਲਿਖ ਕੇ ਕਿੰਨੇ ਗੀਤ ਵੇਚਲੇ ਐ ਕਿੰਨੇ ਗੀਤ ਵੇਚਲੇ ਐ
ਜਦੋਂ ਹੱਥਾਂ ਵਿਚ ਹੱਥ ਫੜਕੇ ਭਰਦੇ ਦਮ ਵੀ ਸਾਂਝੇ ਸੀ
ਕੱਲੀਂ ਕੰਮਲੀ ਸੀ ਸਾਂਝੀ ਸਾਡੇ ਗਮ ਵੀ ਸਾਂਝੇ ਸੀ
ਜਦੋਂ ਹੱਥਾਂ ਵਿਚ ਹੱਥ ਫੜਕੇ ਭਰਦੇ ਦਮ ਵੀ ਸਾਂਝੇ ਸੀ
ਕੱਲੀਂ ਕੰਮਲੀ ਸੀ ਸਾਂਝੀ ਸਾਡੇ ਗਮ ਵੀ ਸਾਂਝੇ ਸੀ ਹੈ ਗਮ ਵੀ ਸਾਂਝੇ ਸੀ
ਹੈ ਇਸ਼ਕ ਤੇਰੇ ਨੂੰ ਲਿਖਦੇ ਲਿਖਦੇ ਧੂੰਗੇ ਪਹੁੰਚ ਗਏ
ਜਿਵੇਂ ਧੂੰਗੇ ਜਾਈ ਜਾਂਦੇ ਦਿਨੋ ਦਿਨ ਪਾਣੀ ਹੇਠਲੇ ਏ
ਕਹਿੰਦੀ ਤੇਰੀ ਕਮਾਈ ਦੇ ਵਿਚ ਮੇਰਾ ਅੱਧ ਤਾਂ ਬਣਦਾ ਏ ਆ
ਤੇ ਤੂੰ ਮੇਰੇ ਨਾਂ ਤੇ ਲਿਖ ਲਿਖ ਕੇ ਕਿੰਨੇ ਗੀਤ ਵੇਚਲੇ ਐ
ਕਹਿੰਦੀ ਤੇਰੀ ਕਮਾਈ ਦੇ ਵਿਚ ਮੇਰਾ ਅੱਧ ਤਾਂ ਬਣਦਾ ਏ ਆ
ਤੇ ਤੂੰ ਮੇਰੇ ਨਾਂ ਤੇ ਲਿਖ ਲਿਖ ਕੇ ਕਿੰਨੇ ਗੀਤ ਵੇਚਲੇ ਐ ਕਿੰਨੇ ਗੀਤ ਵੇਚਲੇ ਐ
ਆਹਾ ਪਿਆਰ ਕਿੱਥੋ ਤੱਕ ਲੈ ਆਇਆ ਨੀ ਸਾਡਾ ਕੈਸਾ ਕ਼ਿਸਾ ਏ
ਆਹਾ ਨੈਤ ਨੈਤ ਜੋ ਹੋਈ ਏ ਵਿੱਚ ਤੇਰਾ ਵੀ ਹਿੱਸਾ ਏ

ਹੈ ਤੇਰਾ ਵੀ ਹਿੱਸਾ ਏ ਹੈ ਜੇੜੇ ਬੰਦੇ ਦੀ ਫ਼ਸਲ ਕਦੇ ਨਾ
ਟਾਈਮ ਤੇ ਬਿੱਕਦੀ ਸੀ ਹੁਣ ਹੱਥੋਂ ਹੱਥੀ ਬਿੱਕ ਜਾਂਦੇ ਕੂੜੇ ਗਾਣੇ ਨੈਤ ਦੇ ਐ
ਕਹਿੰਦੀ ਤੇਰੀ ਕਮਾਈ ਦੇ ਵਿਚ ਮੇਰਾ ਅੱਧ ਤਾਂ ਬਣਦਾ ਏ ਆ
ਤੇ ਤੂੰ ਮੇਰੇ ਨਾਂ ਤੇ ਲਿਖ ਲਿਖ ਕੇ ਕਿੰਨੇ ਗੀਤ ਵੇਚਲੇ ਐ
ਕਹਿੰਦੀ ਤੇਰੀ ਕਮਾਈ ਦੇ ਵਿਚ ਮੇਰਾ ਅੱਧ ਤਾਂ ਬਣਦਾ ਏ ਆ
ਤੇ ਤੂੰ ਮੇਰੇ ਨਾਂ ਤੇ ਲਿਖ ਲਿਖ ਕੇ ਕਿੰਨੇ ਗੀਤ ਵੇਚਲੇ ਐ ਕਿੰਨੇ ਗੀਤ ਵੇਚਲੇ ਐ
You May Also Like
» Godfathers Call [Gill Madhipuriya] » Syllabus [Guri Lahoria] » Os Punjab Di Gall [Virasat Sandhu] » Mud Aave [Khan Saab] » Peengh Teri [Preet Harpal] » 13 Pind [Rajvir Jawanda, Jasmeen Akhtar] » Darad E Punjab [Gill Hardeep] » Ve Mahiyaa [Balraj]FAQs for Teri Kamayi
Who is singer of Teri Kamayi song ?
Singer of R Nait.
Who is writer of Teri Kamayi song ?
R Nait wrote this Song.
Who is the music director of Teri Kamayi song ?
Teri Kamayi is Tuned by Qaistrax.
Which label release Teri Kamayi song ?
Teri Kamayi is released under the label of R Nait.
Whats the playtime (duration) of Teri Kamayi song ?
Playtime of song Teri Kamayi is 04:13 minute.
How can I download Teri Kamayi song ?
You can download Teri Kamayi song via click above download links.