Teri Akh De Puarhe Hardev Mahinangal Mp3 Song Download
Get This Song
Play Online
Share This Song
Teri Akh De Puarhe Song Lyrics
ਹੈ ਪਾ ਕੇ ਨਿਕਲੇ ਲੰਗਾ ਚੋਲੀ
ਬੰਦੀ ਹੈ ਤੂੰ ਬਹੁਤੀ ਬੋਲੀ
ਹੈ ਪਾ ਕੇ ਨਿਕਲੇ ਲੰਗਾ ਚੋਲੀ
ਬੰਦੀ ਹੈ ਤੂੰ ਬਹੁਤੀ ਬੋਲੀ
ਅੱਖਿਓਂ ਤੋਂ ਜਦ ਮਾਰੇ ਗੋਲੀ
ਅੱਖਿਓਂ ਤੋਂ ਜਦ ਮਾਰੇ ਗੋਲੀ
ਚਲੀਆ ਬਾਰ ਨਾ ਜਾਵੇ
ਨੀ ਕਤਿਲ ਅੱਖ ਤੇਰੀ ਥਾ ਤੇ ਮਾਰ ਮੁਕਾਵੇ
ਨੀ ਕਤਿਲ ਅੱਖ ਤੇਰੀ ਥਾ ਤੇ ਮਾਰ ਮੁਕਾਵੇ
ਨੀ ਕਤਿਲ ਅੱਖ ਤੇਰੀ ਥਾ ਤੇ ਮਾਰ ਮੁਕਾਵੇ
ਜਾਨ ਜਾਨ ਤੂੰ ਲੱਗਦੀ ਇਹ ਘੁਮ ਘੁਮ ਕੇ ਨੀ
ਹੈ ਘੁਮ ਕੇ ਨੀ
ਪੱਟ ਸੁੱਟ ਦੇ ਨੇ ਦੁਮਕ ਦੁਮਕ ਤੇਰੇ ਥੁਮਕੇ ਨੀ
ਹੈ ਥੁਮਕੇ ਨੀ
ਜਾਨ ਜਾਨ ਤੂੰ ਲੱਗਦੀ ਇਹ ਘੁਮ ਘੁਮ ਕੇ ਨੀ
ਹੈ ਘੁਮ ਕੇ ਨੀ
ਪੱਟ ਸੁੱਟ ਦੇ ਨੇ ਦੁਮਕ ਦੁਮਕ ਤੇਰੇ ਥੁਮਕੇ ਨੀ
ਹੈ ਥੁਮਕੇ ਨੀ
ਬਲ ਬਲ ਅਸੀ ਬਚ ਗਿਆਂ ਨੀ
ਅੰਦਰੋਂ ਅੰਦਰਿ ਮਚ ਗਿਆਂ ਨੀ
ਤੇਰਾ ਇਸ਼ਕ਼ ਬੋਲਦਾ ਥਾਵੇ
ਨੀ ਕਤਿਲ ਅੱਖ ਤੇਰੀ ਥਾ ਤੇ ਮਾਰ ਮੁਕਾਵੇ
ਨੀ ਕਤਿਲ ਅੱਖ ਤੇਰੀ ਥਾ ਤੇ ਮਾਰ ਮੁਕਾਵੇ
ਬੁੱਲ ਗੁਲਾਬੀ ਛੇਡਣ ਕਿਹੜੇ ਰਾਗ ਤੇਰੇ
ਹੈ ਰਾਗ ਤੇਰੇ
ਜੁਲਫਾਂ ਦੇ ਵਿੱਚ ਟੰਗੇ ਜ਼ਹਰ ਨੀ ਨਗ ਤੇਰੇ
ਹੈ ਨਗ ਤੇਰੇ
ਬੁੱਲ ਗੁਲਾਬੀ ਛੇਡਣ ਕਿਹੜੇ ਰਾਗ ਤੇਰੇ
ਹੈ ਰਾਗ ਤੇਰੇ
ਜੁਲਫਾਂ ਦੇ ਵਿੱਚ ਟੰਗੇ ਜ਼ਹਰ ਨੀ ਨਗ ਤੇਰੇ
ਹੈ ਨਗ ਤੇਰੇ
ਕਿਲਿਆ ਜਾਂਦਾ ਦਿਲ ਮਰ ਜਾਣਾ
ਏਬੀ ਤੇਰੇ ਨਾ ਕਰ ਜਾਣਾ
ਕੀ ਕੀ ਦੱਸ ਬਚਾਵੇ
ਨੀ ਕਤਿਲ ਅੱਖ ਤੇਰੀ ਥਾ ਤੇ ਮਾਰ ਮੁਕਾਵੇ
ਨੀ ਕਤਿਲ ਅੱਖ ਤੇਰੀ ਥਾ ਤੇ ਮਾਰ ਮੁਕਾਵੇ
ਗੋਰੀ ਗੋਰੀ ਟੌਂ ਤੇ ਕਾਲੀ ਗਾਣੀ ਨੀ
ਹੈ ਗਾਣੀ ਨੀ
ਥੋੜੀ ਉੱਤੇ ਟਿਲ ਵੀ ਦੁਸ਼ਮਣ ਜਾਨੀ ਨੀ
ਹੈ ਜਾਨੀ ਨੀ
ਗੋਰੀ ਗੋਰੀ ਟੌਂ ਤੇ ਕਾਲੀ ਗਾਣੀ ਨੀ
ਹੈ ਗਾਣੀ ਨੀ
ਥੋੜੀ ਉੱਤੇ ਟਿਲ ਵੀ ਦੁਸ਼ਮਣ ਜਾਨੀ ਨੀ
ਹੈ ਜਾਨੀ ਨੀ
ਖਿਡ ਖਿਡ ਕੇ ਜਸਬੀਰ ਨਾਂ ਤੇਰਾ
ਗੈਰਾਂ ਦੀ ਟੱਕ ਧਿਰ ਨਾਂ ਤੇਰਾ
ਹੱਸਣਾ ਕੈਰ ਕਮਾਵੇ
ਨੀ ਕਤਿਲ ਅੱਖ ਤੇਰੀ ਥਾ ਤੇ ਮਾਰ ਮੁਕਾਵੇ
ਨੀ ਕਤਿਲ ਅੱਖ ਤੇਰੀ ਥਾ ਤੇ ਮਾਰ ਮੁਕਾਵੇ
ਨੀ ਕਤਿਲ ਅੱਖ ਤੇਰੀ ਥਾ ਤੇ ਮਾਰ ਮੁਕਾਵੇ
ਨੀ ਕਤਿਲ ਅੱਖ ਤੇਰੀ ਥਾ ਤੇ ਮਾਰ ਮੁਕਾਵੇ
You May Also Like
» Asin Anine Sokhe Nahi Bhullane [Hardev Mahinangal] » Gali De Vichon [Hardev Mahinangal] » Ankhio Bandia Nu [Hardev Mahinangal] » Kan Jalebi Lai Giya [Hardev Mahinangal] » Police Wale Bhai [Hardev Mahinangal] » Tutte Dil Ton Mubarkan [Hardev Mahinangal] » Heer [Hardev Mahinangal]FAQs for Teri Akh De Puarhe
Who is singer of Teri Akh De Puarhe song ?
Singer of Hardev Mahinangal.
Who is writer of Teri Akh De Puarhe song ?
Amardeep Gill wrote this Song.
Who is the music director of Teri Akh De Puarhe song ?
Teri Akh De Puarhe is Tuned by Lal, Kamal.
Which label release Teri Akh De Puarhe song ?
Teri Akh De Puarhe is released under the label of Goyal Music.
Whats the playtime (duration) of Teri Akh De Puarhe song ?
Playtime of song Teri Akh De Puarhe is 05:26 minute.
How can I download Teri Akh De Puarhe song ?
You can download Teri Akh De Puarhe song via click above download links.