Tere Viah Di Tyaari Armaan Bedil, Sudesh Kumari Mp3 Song Download
Get This Song
Play Online
Share This Song
Tere Viah Di Tyaari Song Lyrics
ਤੇਰੇ ਸੁਣਿਆ ਬਿਆਹ ਦੀ ਤਿਆਰੀ ਐ
ਬਸ ਜ਼ਖ਼ਮਾਂ ਉੱਤੇ ਆਰੀ ਐ
ਸਾਡੀ ਬੇੜੀ ਵਿੱਚ ਡੋਬ ਚੱਲੀ
ਮਜਬੂਰ ਕਮਲ਼ਿਆ ਹੋ ਚੱਲੀ
ਅਸੀਂ ਜਿੱਤ ਕੇ ਬਾਜ਼ੀ ਹਾਰ ਗਏ
ਮੈਨੂੰ ਮਾਂ ਦੇ ਤਰਲੇ ਮਾਰ ਗਏ
ਖਾਲੀ ਰਹਿ ਗਏ ਹੱਥ ਗ਼ਰੀਬਾਂ ਦੇ
ਸਾਉਂਦੇ ਨੇ ਬਸ ਨਸੀਬਾਂ ਦੇ
ਮੇਰਾ ਦਿਲ ਜਿਹਾ ਗੋਤੇ ਖਾਂਦਾ ਐ
ਮੇਰਾ ਰੋਣ ਨਿਕਲਦਾ ਜਾਂਦਾ ਹੈ
ਰੋਣ ਨਿਕਲਦਾ ਜਾਂਦਾ ਹੈ
ਤੇਰੇ ਸੁਣਿਆ ਬਿਆਹ ਦੀ ਤਿਆਰੀ ਐ
ਬਸ ਜ਼ਖ਼ਮਾਂ ਉੱਤੇ ਆਰੀ ਐ
ਦਿਲ ਤੋੜ ਕੇ ਹੱਥ ਫੜਾ ਚੱਲੀ
ਜਿੱਥੇ ਤੱਕ ਨਿਭੇ ਨਿਭਾ ਚੱਲੀ
ਮੇਰਾ ਚਿੱਤ ਨਹੀਂ ਲੱਗਣਾ ਇਕੱਲੇ ਦਾ
ਦੁੱਖ ਸਮਝਾਂ ਮੈਂ ਫੱਟ ਅੱਲੇ ਦਾ
ਸਾਡੇ ਚੇਤੇ ਵੀ ਨਾ ਆਉਣੇ ਨੀ
ਸੌਖੇ ਦਿਲਦਾਰ ਭੁਲਾਉਣੇ ਨਹੀਂ
ਤੇਰਾ ਮਾਹੀ ਕਿੰਨਾ ਸੋਹਣਾ ਨੀ
ਤੇਰੇ ਪੈਰੋਂ ਵਰਗਾ ਹੋਣਾ ਨਹੀਂ
ਉਹ ਬੜੀ ਕਿਸਮਤ ਵਾਲਾ ਐ
ਰਬ ਦਾ ਵੇ ਧੱਕਾ ਮਾੜਾ ਏ
ਤੇਰੇ ਸੁਣਿਆ ਵਿਆਹ ਦੀ ਤਿਆਰੀ ਐ
ਬਸ ਜ਼ਖ਼ਮਾਂ ਉੱਤੇ ਆਰੀ ਐ
ਤਲੀਆਂ ਤੇ ਮਹਿੰਦੀ ਫੱਬਣੀ ਐ
ਮੇਰੇ ਹੱਥਾਂ ਨੂੰ ਅੱਗ ਲੱਗਣੀ ਐ
ਕੀ ਗ਼ਲਤੀ ਹੋ ਗਈ ਮੇਰੇ ਤੋਂ
ਮੈਂ ਮਾਫ਼ੀ ਮੰਗਦੀ ਤੇਰੇ ਤੋਂ
ਕਿਸ ਕੋਲ ਸ਼ਿਕਾਇਤ ਕਰ ਲਾਂ ਮੈਂ
ਤੇਰੇ ਪੈਰੀਂ ਚੁੰਨੀ ਧਰ ਲਾਂ ਮੈਂ
ਜਾਂ ਦੀਵਾਰ ਦਾ ਪਿਆਰ ਵੰਡਾ ਲੈ ਤੂੰ
ਮੈਨੂੰ ਪੁੱਟ ਕੇ ਸੀਨੇ ਨਾਲ ਲੈ ਤੂੰ
ਇਸ ਦਿਲ ਨੂੰ ਦਿਲੋਂ ਭੁਲਾ ਛੱਡੀਂ
ਤੂੰ ਵੀ ਛੇਤੀ ਬਿਆਹ ਕਰਵਾ ਛੱਡੀਂ ਬਿਆਹ ਕਰਵਾ ਛੱਡੀਂ
ਤੇਰੇ ਸੁਣਿਆ ਵਿਆਹ ਦੀ ਤਿਆਰੀ ਐ
ਬਸ ਜ਼ਖ਼ਮਾਂ ਉੱਤੇ ਆਰੀ ਐ
You May Also Like
» Jamanta [Balkar Ankhila, Manjinder Gulshan] » Tribute To Sidhu Moosewala [Emiway Bantai, Sidhu Moosewala] » Velly Jatt [Parry Sarpanch] » Bima [Mittar, Gurlej Akhtar] » Vows [Cheemabeatz, Sabi Bhinder] » Broken Heart 4 [Nawab] » November 3 [Akaal] » Balle Balle [Amrey Sidhu, Flop Likhari]FAQs for Tere Viah Di Tyaari
Who is singer of Tere Viah Di Tyaari song ?
Singer of Armaan Bedil, Sudesh Kumari.
Who is writer of Tere Viah Di Tyaari song ?
Bachan Bedil wrote this Song.
Who is the music director of Tere Viah Di Tyaari song ?
Tere Viah Di Tyaari is Tuned by Kp Music.
Which label release Tere Viah Di Tyaari song ?
Tere Viah Di Tyaari is released under the label of EYP Creations.
Whats the playtime (duration) of Tere Viah Di Tyaari song ?
Playtime of song Tere Viah Di Tyaari is 03:27 minute.
How can I download Tere Viah Di Tyaari song ?
You can download Tere Viah Di Tyaari song via click above download links.