Tere Varga Amrinder Gill Mp3 Song Download
Get This Song
Play Online
Share This Song
Tere Varga Song Lyrics
ਤੈਨੂੰ ਕਿੰਨਾ ਚਾਹੁਣੇ ਆਂ
ਗੱਲ ਤੂੰਹੀਓਂ ਨਾ ਜਾਣੇ
ਮੇਰੇ ਬੇਬਸ ਜਿਹੇ ਦਿਲ ਦੀ
ਧੜਕਣ ਨਾ ਪਹਿਚਾਣੇ
ਕੀ ਕਰਾਂ ਮੈਂ ਤੇਰੇ ਵੱਲ ਤੁਰ ਪੈਂਦੇ ਪੈਰ
ਰਿਹਾ ਨਾ ਜਾਵੇ ਮੇਰੇ ਤੋਂ ਤੇਰੇ ਬਗ਼ੈਰ
ਰਿਹਾ ਨਾ ਜਾਵੇ ਮੇਰੇ ਤੋਂ ਤੇਰੇ ਬਗ਼ੈਰ
ਰਿਹਾ ਨਾ ਜਾਵੇ ਮੇਰੇ ਤੋਂ ਤੇਰੇ ਬਗ਼ੈਰ
ਰਿਹਾ ਨਾ ਜਾਵੇ ਮੇਰੇ ਤੋਂ ਤੇਰੇ ਬਗ਼ੈਰ
ਦਿਲ ਨੂੰ ਦਿਲ ਕੁੱਝ ਕਹਿਣਾ ਚਾਹਵੇ
ਹੱਥਾਂ 'ਚੋਂ ਹੱਥ ਦੂਰ ਨਾ ਜਾਵੇ (ਹਾਂ)
ਦਿਲ ਨੂੰ ਦਿਲ ਕੁੱਝ ਕਹਿਣਾ ਚਾਹਵੇ
ਹੱਥਾਂ 'ਚੋਂ ਹੱਥ ਦੂਰ ਨਾ ਜਾਵੇ, ਦੂਰ ਨਾ ਜਾਵੇ
ਫ਼ਾਸਲੇ ਨਾ ਪੈਣ ਕਦੇ
ਫ਼ਾਸਲੇ ਨਾ ਪੈਣ ਕਦੇ ਮੰਗਾ ਇਹੀਓ ਖ਼ੈਰ
ਰਿਹਾ ਨਾ ਜਾਵੇ ਮੇਰੇ ਤੋਂ ਤੇਰੇ ਬਗ਼ੈਰ
ਰਿਹਾ ਨਾ ਜਾਵੇ ਮੇਰੇ ਤੋਂ ਤੇਰੇ ਬਗ਼ੈਰ
ਰਿਹਾ ਨਾ ਜਾਵੇ ਮੇਰੇ ਤੋਂ ਤੇਰੇ ਬਗ਼ੈਰ
ਰਿਹਾ ਨਾ ਜਾਵੇ ਮੇਰੇ ਤੋਂ ਤੇਰੇ ਬਗ਼ੈਰ
ਖ਼ਾਬਾਂ ਵਿਚ ਰਿਹਾ ਗਏ ਖ਼ਾਬਾ ਮੇਰੇ
ਸੁੱਕ ਗਏ ਦਿਲ ਦੇ ਗ਼ੁਲਾਬ ਮੇਰੇ
ਖ਼ਾਬਾਂ ਵਿਚ ਰਿਹਾ ਗਏ ਖ਼ਾਬ ਮੇਰੇ
ਸੁੱਕ ਗਏ ਦਿਲ ਦੇ ਗ਼ੁਲਾਬ ਮੇਰੇ, ਗ਼ੁਲਾਬ ਮੇਰੇ
ਰੰਗ ਸਾਰੇ ਖਾ ਗਈ ਤੇਰੇ
ਰੰਗ ਸਾਰੇ ਖਾ ਗਈ ਤੇਰੇ ਵਿਛੋੜੇ ਦੀ ਦੁਪਹਿਰ
ਰਿਹਾ ਨਾ ਜਾਵੇ ਮੇਰੇ ਤੋਂ ਤੇਰੇ ਬਗ਼ੈਰ
ਰਿਹਾ ਨਾ ਜਾਵੇ ਮੇਰੇ ਤੋਂ ਤੇਰੇ ਬਗ਼ੈਰ
ਰਿਹਾ ਨਾ ਜਾਵੇ ਮੇਰੇ ਤੋਂ ਤੇਰੇ ਬਗ਼ੈਰ
ਰਿਹਾ ਨਾ ਜਾਵੇ ਮੇਰੇ ਤੋਂ ਤੇਰੇ ਬਗ਼ੈਰ
ਹਾ-ਆ, ਹਾ-ਆ, ਹਾ-ਆ, ਹਾ
ਹਾ-ਹਾ-ਹਾ, ਹਾ
You May Also Like
» Magajniye [Amrinder Gill] » Ki Kariye [Amrinder Gill] » Pyar Di Nishani [Amrinder Gill] » Ishaq Ho Giya [Amrinder Gill] » Nachada E Jagg Sara [Amrinder Gill] » Chan Te Channi [Amrinder Gill] » Apni Jaan Ke [Amrinder Gill] » Ki Chahundi E [Amrinder Gill]FAQs for Tere Varga
Who is singer of Tere Varga song ?
Singer of Amrinder Gill.
Who is writer of Tere Varga song ?
Raj Kakra wrote this Song.
Who is the music director of Tere Varga song ?
Tere Varga is Tuned by Sukhpal Sukh.
Which label release Tere Varga song ?
Tere Varga is released under the label of Goyal Music.
Whats the playtime (duration) of Tere Varga song ?
Playtime of song Tere Varga is 05:47 minute.
How can I download Tere Varga song ?
You can download Tere Varga song via click above download links.