Tere Ton Jind Vaarke Raaga Mp3 Song Download
Get This Song
Play Online
Share This Song
Tere Ton Jind Vaarke Song Lyrics
ਤੈਨੂੰ ਚੰਨ ਕਹਾਂ ਅੜੀਏ ਜਾਂ ਆਫਤਾਬ ਕੋਈ
ਤੂੰ ਫੁੱਲਾਂ ਤੋਂ ਕੋਮਲ, ਸ਼ਾਇਰ ਦਾ ਖ਼ਵਾਬ ਕੋਈ
ਤੈਨੂੰ ਚੰਨ ਕਹਾਂ ਅੜੀਏ ਜਾਂ ਆਫਤਾਬ ਕੋਈ
ਤੂੰ ਫੁੱਲਾਂ ਤੋਂ ਕੋਮਲ, ਸ਼ਾਇਰ ਦਾ ਖ਼ਵਾਬ ਕੋਈ
ਤੈਨੂੰ ਦਾਵਤ ਦੇਈਏ ਨੀ, ਜ਼ਿੰਦਗੀ ਵਿੱਚ ਆਉਣ ਦੀ
ਜ਼ਿੱਦ ਕਰੀ ਜਾਣ ਅੱਖੀਆਂ
ਜ਼ਿੱਦ ਕਰੀ ਜਾਣ ਅੱਖੀਆਂ, ਤੈਨੂੰ ਵੇਖੀ ਜਾਵਣ ਦੀ
ਜ਼ਿੱਦ ਕਰੀ ਜਾਣ ਅੱਖੀਆਂ, ਤੈਨੂੰ ਵੇਖੀ ਜਾਵਣ ਦੀ
ਕਿਸੇ ਅੱਲੜ ਦਿਲ ਚੋਂ ਉਮੜ ਰਹੀ, ਤੂੰ ਇਕ ਆਸ ਜਿਹੀ
ਜਾਂ ਦਿਲਬਰ ਦੇ ਵੱਸਲਾਂ ਦਾ ਤੂੰ ਐਹਸਾਸ ਜਿਹੀ
ਜਾਂ ਦਿਲਬਰ ਦੇ ਵੱਸਲਾਂ ਦਾ ਤੂੰ ਐਹਸਾਸ ਜਿਹੀ
ਚਲ ਮਿਲ ਕੇ ਪਾ ਲਈਏ
ਚਲ ਮਿਲ ਕੇ ਪਾ ਲਈਏ, ਆ ਦਿਲ ਦੀ ਬਾਤ ਕੋਈ
ਚਲ ਮਿਲ ਕੇ ਪਾ ਲਈਏ, ਆ ਦਿਲ ਦੀ ਬਾਤ ਕੋਈ
ਮੇਰੇ ਦਿਲ ਚ ਤਮੰਨਾ ਏ, ਬਸ ਮਰ ਮਿੱਟ ਜਾਵਣ ਦੀ
ਜ਼ਿੱਦ ਕਰੀ ਜਾਣ ਅੱਖੀਆਂ, ਤੈਨੂੰ ਵੇਖੀ ਜਾਵਣ ਦੀ
ਜ਼ਿੱਦ ਕਰੀ ਜਾਣ ਅੱਖੀਆਂ, ਤੈਨੂੰ ਵੇਖੀ ਜਾਵਣ ਦੀ
ਕਿਸੇ ਵਿਛੜ ਚੁੱਕੇ ਮਹਰਮ ਦੀ, ਤੂੰ ਇਕ ਯਾਦ ਜਿਹੀ
ਸੱਤ ਸੁਰਾਂ ਦੇ ਰਲਵੇ ਮਿਲਵੇ, ਮਿੱਠੇ ਨਾਦ ਜਿਹੀ
ਸੱਤ ਸੁਰਾਂ ਦੇ ਰਲਵੇ ਮਿਲਵੇ, ਮਿੱਠੇ ਨਾਦ ਜਿਹੀ
ਚਲ ਮਿਲ ਕੇ ਗਾ ਲਈਏ
ਚਲ ਮਿਲ ਕੇ ਗਾ ਲਈਏ, ਆ ਦਿਲ ਦਾ ਰਾਗ ਕੋਈ
ਚਲ ਮਿਲ ਕੇ ਗਾ ਲਈਏ, ਆ ਦਿਲ ਦਾ ਰਾਗ ਕੋਈ
ਤੇਰੀ ਅਦਾ ਨਿਰਾਲੀ ਏ, ਸੁਰਮਾ ਮਟਕਾਵਣ ਦੀ
ਜ਼ਿੱਦ ਕਰੀ ਜਾਣ ਅੱਖੀਆਂ, ਤੈਨੂੰ ਵੇਖੀ ਜਾਵਣ ਦੀ
ਜ਼ਿੱਦ ਕਰੀ ਜਾਣ ਅੱਖੀਆਂ, ਤੈਨੂੰ ਵੇਖੀ ਜਾਵਣ ਦੀ
ਸਰਗੀ ਦੀ ਲਾਲੀ ਤੇਥੋਂ ਨੀ, ਰੰਗ ਉਧਾਰਾ ਮੰਗੇ
ਨਾਗਰਾਜ ਤੇਰੀ ਗੁੱਤ ਦਾ ਨੀ, ਹਰ ਇਕ ਦਿਲ ਨੂੰ ਡੰਗੇ
ਨਾਗਰਾਜ ਤੇਰੀ ਗੁੱਤ ਦਾ ਨੀ, ਹਰ ਇਕ ਦਿਲ ਨੂੰ ਡੰਗੇ
ਚਲ ਮਿਲ ਕੇ ਪਾ ਲਈਏ
ਚਲ ਮਿਲ ਕੇ ਪਾ ਲਈਏ, ਆ ਪੀਂਗ ਪਿਆਰਾਂ ਦੀ
ਚਲ ਮਿਲ ਕੇ ਪਾ ਲਈਏ, ਆ ਪੀਂਗ ਪਿਆਰਾਂ ਦੀ
ਛੱਡ ਸੁੱਖੀ ਗੁਰਮਾਂ ਓਏ, ਨਹੀਂ ਸਿਫ਼ਤ ਲਿਖਾਵਣ ਦੀ
ਜ਼ਿੱਦ ਕਰੀ ਜਾਣ ਅੱਖੀਆਂ, ਤੈਨੂੰ ਵੇਖੀ ਜਾਵਣ ਦੀ
ਜ਼ਿੱਦ ਕਰੀ ਜਾਣ ਅੱਖੀਆਂ, ਤੈਨੂੰ ਵੇਖੀ ਜਾਵਣ ਦੀ
ਜ਼ਿੱਦ ਕਰੀ ਜਾਣ ਅੱਖੀਆਂ, ਤੈਨੂੰ ਵੇਖੀ ਜਾਵਣ ਦੀ
ਜ਼ਿੱਦ ਕਰੀ ਜਾਣ ਅੱਖੀਆਂ, ਤੈਨੂੰ ਵੇਖੀ ਜਾਵਣ ਦੀ
You May Also Like
» Tera Ford Ho Gaya [Rupinder Randhawa] » Munda Aish Karda [Saiyda Sukhdev] » Chann Vi Salamaan [Bal Sarpanch] » Kithe Chale Sohniyo [Amrik Chamkila, Miss Sonia] » Vakhri Pachhaan [SimranJeet] » Rabb Diyan Dittiyan [Surinder Laddi] » Khadd Vaangu Vairi [Chamkaur Ali] » Nakhre Ne Mar Suttya [Shammi Khan, Miss Kiran]FAQs for Tere Ton Jind Vaarke
Who is singer of Tere Ton Jind Vaarke song ?
Singer of Raaga.
Who is writer of Tere Ton Jind Vaarke song ?
Pargat Singh wrote this Song.
Who is the music director of Tere Ton Jind Vaarke song ?
Tere Ton Jind Vaarke is Tuned by Pargat Singh.
Which label release Tere Ton Jind Vaarke song ?
Tere Ton Jind Vaarke is released under the label of New Indo Music Co..
Whats the playtime (duration) of Tere Ton Jind Vaarke song ?
Playtime of song Tere Ton Jind Vaarke is 04:49 minute.
How can I download Tere Ton Jind Vaarke song ?
You can download Tere Ton Jind Vaarke song via click above download links.