Tere Ton Bagair NS Guggu Mp3 Song Download
Get This Song
Play Online
Share This Song
Tere Ton Bagair Song Lyrics
ਤੇਰੇ ਤੋਂ ਬਗੈਰ ਚੰਨਾ ਜਚਦੀ ਨਾ ਮੈਂ
ਤੇਰੇ ਕੋਲੋਂ ਦੂਰ ਹੋਕੇ ਕੱਖ ਦੀ ਨਾ ਮੈਂ
ਤੇਰੇ ਤੋਂ ਬਗੈਰ ਚੰਨਾ ਜਚਦੀ ਨਾ ਮੈਂ
ਤੇਰੇ ਕੋਲੋਂ ਦੂਰ ਹੋਕੇ ਕੱਖ ਦੀ ਨਾ ਮੈਂ
ਰੱਬ ਦਿੱਤਾ ਮੈਨੂੰ ਮੌਕਾ
ਤੇਰੇ ਸੁਪਨੇ ਪੁਗਾਉਣ ਦਾ
ਧੰਨਵਾਦ ਤੇਰਾ ਮੇਰੀ ਜ਼ਿੰਦਗੀ ਚ ਆਉਣ ਦਾ
ਧੰਨਵਾਦ ਤੇਰਾ ਮੇਰੀ ਜ਼ਿੰਦਗੀ ਚ ਆਉਣ ਦਾ
ਮੇਰੇ ਦਿਲ ਵਿੱਚ ਵੱਸਦਾ ਏ
ਤੂੰ ਧੜਕਨ ਦੀ ਥਾਂ
ਸਾਹਾਂ ਬਿਨ ਜੀ ਲਾਉਂਗੀ
ਤੇਰੇ ਬਿਨ ਬਚਦੀ ਨਾ
ਮੇਰੇ ਦਿਲ ਵਿੱਚ ਵੱਸਦਾ ਏ
ਤੂੰ ਧੜਕਨ ਦੀ ਥਾਂ
ਸਾਹਾਂ ਬਿਨ ਜੀ ਲਾਉਂਗੀ
ਤੇਰੇ ਬਿਨ ਬਚਦੀ ਨਾ
ਸੋਂਚਯਾ ਵੀਂ ਨਹੀਂ ਮੈਂ ਕਦੇ
ਤੇਰੇ ਬਿਨ ਜਿਉਣ ਦਾ
ਧੰਨਵਾਦ ਤੇਰਾ ਮੇਰੀ ਜ਼ਿੰਦਗੀ ਚ ਆਉਣ ਦਾ
ਧੰਨਵਾਦ ਤੇਰਾ ਮੇਰੀ ਜ਼ਿੰਦਗੀ ਚ ਆਉਣ ਦਾ
ਓ ਓ ਓ ਓ ਓ ਓ ਓ ਓ
ਓ ਓ ਓ ਓ ਓ ਓ ਓ ਓ
ਮੈਂ ਕਰਮਾਵਾਲੀ ਆ ਮੁਕਾ ਤੂੰ ਉਡੀਕ ਨੂੰ
ਆਕੇ ਗੱਲ ਲਾ ਲਿਆ ਐ
ਆਪਣੀ ਤੂੰ ਦੀਪ ਨੂੰ
ਮੈਂ ਕਰਮਾਵਾਲੀ ਆ ਮੁਕਾ ਤੂੰ ਉਡੀਕ ਨੂੰ
ਆਕੇ ਗੱਲ ਲਾ ਲਿਆ ਐ
ਆਪਣੀ ਤੂੰ ਦੀਪ ਨੂੰ
ਆ ਗਿਆ ਐ ਵੇਲਾ ਹੁਣ
ਲੱਗੀਆਂ ਨਿਭਾਉਣ ਦਾ, ਦਾ ਦਾ ਦਾ
ਧੰਨਵਾਦ ਤੇਰਾ ਮੇਰੀ ਜ਼ਿੰਦਗੀ ਚ ਆਉਣ ਦਾ
ਧੰਨਵਾਦ ਤੇਰਾ ਮੇਰੀ ਜ਼ਿੰਦਗੀ ਚ ਆਉਣ ਦਾ
ਤੇਰੇ ਇਸ਼ਕ ਚ ਰੰਗਿਆ ਏ
ਮੇਰਾ ਲੂੰ ਲੂੰ ਸਜਣਾ
ਮੇਰਾ ਲੂੰ ਲੂੰ ਸਜਣਾ
ਲੋਕੀ ਰੱਬ ਨੂੰ ਧੀਓਂਦੇ ਨੇ
ਮੇਰਾ ਰੱਬ ਤੂੰ ਸਜਣਾ
ਮੇਰਾ ਰੱਬ ਤੂੰ ਸਜਣਾ
ਤੇਰੇ ਪਿਆਰ ਵਿੱਚ ਰੰਗਿਆ ਏ
ਮੇਰਾ ਲੂੰ ਲੂੰ ਸਜਣਾ
ਲੋਕੀ ਰੱਬ ਨੂੰ ਧੀਓਂਦੇ ਨੇ
ਮੇਰਾ ਰੱਬ ਤੂੰ ਸਜਣਾ
ਬੜਾ ਸ਼ੁਕਰਾਨਾ ਤੇਰਾ ਆਪਣੀ ਬਣਾਉਣ ਦਾ, ਦਾ ਦਾ ਦਾ
ਧੰਨਵਾਦ ਤੇਰਾ ਮੇਰੀ ਜ਼ਿੰਦਗੀ ਚ ਆਉਣ ਦਾ
ਧੰਨਵਾਦ ਤੇਰਾ ਮੇਰੀ ਜ਼ਿੰਦਗੀ ਚ ਆਉਣ ਦਾ
You May Also Like
» Ki Ki Sifat Sunava [NS Guggu] » Bacheyan Nu Sine Nal [NS Guggu] » Mela Lagya Sawan Da [NS Guggu] » Ghar Vich Raunkan La [NS Guggu] » Ganesh Vandana [NS Guggu] » Nazran Sawaliyan Maa [NS Guggu] » Hove Jagraata [NS Guggu]FAQs for Tere Ton Bagair
Who is singer of Tere Ton Bagair song ?
Singer of NS Guggu.
Who is writer of Tere Ton Bagair song ?
Lakhwinder Gill, NS Guggu wrote this Song.
Who is the music director of Tere Ton Bagair song ?
Tere Ton Bagair is Tuned by Aashu Singh.
Which label release Tere Ton Bagair song ?
Tere Ton Bagair is released under the label of Shine Music.
Whats the playtime (duration) of Tere Ton Bagair song ?
Playtime of song Tere Ton Bagair is 05:06 minute.
How can I download Tere Ton Bagair song ?
You can download Tere Ton Bagair song via click above download links.