Tere Naal Zindagi Inder Chahal Mp3 Song Download
Get This Song
Play Online
Share This Song
Tere Naal Zindagi Song Lyrics
ਵੇ ਕਿੱਥੇ ਆਉਣ ਦਿੰਣਾ ਏ ਤੂੰ ਮੇਰੀ ਅੱਖੀਆਂ 'ਚ ਪਾਣੀ
ਤੇਰੇ ਨਾਮੇ ਜਿੰਦ ਲਾਈ ਮੇਰੀ ਰੂਹ ਦਾ ਤੂੰ ਹਾਣੀ
ਓਹੀ ਨੇ ਸਾਹ ਚੱਲੇ ਜੇਹੜੇ ਨਾਲ ਜ਼ਿੰਦਗੀ
ਵੇ ਚੰਗੀ ਲੱਗੀ ਜਾਵੇ
ਚੰਗੀ ਲੱਗੀ ਜਾਵੇ ਤੇਰੇ ਨਾਲ ਜ਼ਿੰਦਗੀ
ਚੰਗੀ ਲੱਗੀ ਜਾਵੇ
ਚੰਗੀ ਲੱਗੀ ਜਾਵੇ ਤੇਰੇ ਨਾਲ ਜ਼ਿੰਦਗੀ
ਚੰਗੀ ਲੱਗੀ ਜਾਵੇ
ਤੇਰੇ ਮੇਰੇ ਵਾਰੇ ਗੱਲਾਂ ਕਰਦੇ ਜਮਾਨਾ
ਵੇਖਾਂ ਤੈਨੂੰ ਰੋਜ਼ ਕੋਈ ਲਾ ਕੇ ਬਹਾਨਾ
ਤੇਰੇ ਮੇਰੇ ਵਾਰੇ ਗੱਲਾਂ ਕਰਦੇ ਜਮਾਨਾ
ਵੇਖਾਂ ਤੈਨੂੰ ਰੋਜ਼ ਕੋਈ ਲਾ ਕੇ ਬਹਾਨਾ
ਮਿਲਿਆ ਏ ਬੜੀਆਂ ਦੁਆਵਾਂ ਨਾਲ ਤੂੰ
ਉਮਰਾਂ ਵਧਾ ਤੀਆਂ ਵਫਾਵਾਂ ਨਾਲ ਤੂੰ
ਤੇਰੇ ਬਾਜੋਂ ਕਟਣੀ ਨੀ ਇਹ ਹਨੇਰੇ ਨਾਲ ਜ਼ਿੰਦਗੀ
ਵੇ ਚੰਗੀ ਲੱਗੀ ਜਾਵੇ
ਚੰਗੀ ਲੱਗੀ ਜਾਵੇ ਤੇਰੇ ਨਾਲ ਜ਼ਿੰਦਗੀ ਏ
ਚੰਗੀ ਲੱਗੀ ਜਾਵੇ
ਚੰਗੀ ਲੱਗੀ ਜਾਵੇ ਤੇਰੇ ਨਾਲ ਜ਼ਿੰਦਗੀ
ਚੰਗੀ ਲੱਗੀ ਜਾਵੇ
ਛੋਟੀਆਂ ਛੋਟੀਆਂ ਨਾਰਾਜ਼ਗੀਆਂ ਤੇਰੀਆਂ
ਚੰਗੀਆਂ ਲੱਗਦੀਆਂ ਆ ਮੈਨੂੰ
ਗੱਲਾਂ 'ਚ ਤੇਰੇ ਜੋ ਨਦਾਨੀਆਂ ਨੇ
ਓਹੀ ਤਾਂ ਠੱਗ ਦੀਆਂ ਮੈਨੂੰ
ਓਦੋਂ ਦਾ ਦਿਲ ਨੂੰ ਸਕੂਨ ਮਿਲ ਗਿਆ ਏ
ਜਦੋਂ ਦਾ ਚੰਨਾ ਸਾਨੂੰ ਤੂੰ ਮਿਲ ਗਿਆ ਏ
ਓਦੋਂ ਦਾ ਦਿਲ ਨੂੰ ਸਕੂਨ ਮਿਲ ਗਿਆ ਏ
ਜਦੋਂ ਦਾ ਚੰਨਾ ਸਾਨੂੰ ਤੂੰ ਮਿਲ ਗਿਆ ਏ
ਤੇਰੇ ਤੋਂ ਵਾਰਾ ਬੜੇ
ਜੇਰੇ ਨਾਲ ਜ਼ਿੰਦਗੀ
ਵੇ ਚੰਗੀ ਲੱਗੀ ਜਾਵੇ
ਚੰਗੀ ਲੱਗੀ ਜਾਵੇ ਤੇਰੇ ਨਾਲ ਜ਼ਿੰਦਗੀ ਏ
ਚੰਗੀ ਲੱਗੀ ਜਾਵੇ
ਚੰਗੀ ਲੱਗੀ ਜਾਵੇ ਤੇਰੇ ਨਾਲ ਜ਼ਿੰਦਗੀ ਏ
ਚੰਗੀ ਲੱਗੀ ਜਾਵੇ
You May Also Like
» Sidha Jatt [Sajjan Adeeb] » Snake [Cheema Y] » Taur Vehm Fire [Armaan Bhullar, Gurlez Akhtar] » LETTER TO MOM & DAD [Sukh Sandhu] » Guru Gobind Singh [Chandra Brar, Kavishar Gurwinder Singh, Lezon] » Shimle [Sarika Gill, Dilpreet Dhillon] » Zor [Rajvir Jawanda] » Sone Rangia [Sharry Hassan, Gurlej Akhtar]FAQs for Tere Naal Zindagi
Who is singer of Tere Naal Zindagi song ?
Singer of Inder Chahal.
Who is writer of Tere Naal Zindagi song ?
Amber wrote this Song.
Who is the music director of Tere Naal Zindagi song ?
Tere Naal Zindagi is Tuned by Shevv.
Which label release Tere Naal Zindagi song ?
Tere Naal Zindagi is released under the label of Inder Chahal.
Whats the playtime (duration) of Tere Naal Zindagi song ?
Playtime of song Tere Naal Zindagi is 02:52 minute.
How can I download Tere Naal Zindagi song ?
You can download Tere Naal Zindagi song via click above download links.