Tere Naal Makhsudpuri Mp3 Song Download
Get This Song
Play Online
Share This Song
Tere Naal Song Lyrics
Wait ਕਿੰਨਾ ਚੀਰ ਕਰਨੀ ਆ ਪੈਣੀ ਵੇ
ਜੱਟੀ ਤੇਰੇ ਬਿੰਨਾ ਪਲ ਵੀ ਨਾ ਰਹਿਣੀ ਵੇ
Wait ਕਿੰਨਾ ਚੀਰ ਕਰਨੀ ਆ ਪੈਣੀ ਵੇ
ਜੱਟੀ ਤੇਰੇ ਬਿੰਨਾ ਪਲ ਵੀ ਨਾ ਰਹਿਣੀ ਵੇ
ਚੱਲ ਛੇਤੀ ਛੇਤੀ ਹੋ ਜੀ ਆਏ Engage ਵੇ
Ring ਪਿਆਰ ਵਾਲੀ ਪਾ ਕੇ ਸੋਨੀਆ
ਜੱਟੀ ਤੇਰੇ ਨਾਲ ਨਾਲ ਨਾਲ ਤੁਰੁਗੀ
ਬਾਹਾਂ ਵਿਚ ਬਾਹਾਂ ਪਾ ਕੇ ਸੋਨੀਆ
ਜੱਟੀ ਤੇਰੇ ਨਾਲ ਨਾਲ ਨਾਲ ਤੁਰੁਗੀ
ਬਾਹਾਂ ਵਿਚ ਬਾਹਾਂ ਪਾ ਕੇ ਸੋਨੀਆ
ਨੂਰ ਚੇਹਰੇ ਉੱਤੇ ਪੂਰਾ ਹੋਊਗਾ
ਮੇਰੀ ਵਿਨੀ ਵਿਚ ਚੂੜਾ ਹੋਊਗਾ
ਨੂਰ ਚੇਹਰੇ ਉੱਤੇ ਪੂਰਾ ਹੋਊਗਾ
ਮੇਰੀ ਵਿਨੀ ਵਿਚ ਚੁਡਾ ਹੋਊਗਾ
ਕਦੋ ਖ਼ਵਾਬ ਦੱਸ ਪੂਰੇ ਚਨਾਂ ਹੁਣੇ ਨੇ
ਜੋ ਅੱਪਾਂ ਮਿਲਕੇ ਵੇ ਵੇਖ਼ੇ ਸੋਨੀਆ
ਜੱਟੀ ਤੇਰੇ ਨਾਲ ਨਾਲ ਨਾਲ ਤੁਰੁਗੀ
ਬਾਹਾਂ ਵਿਚ ਬਾਹਾਂ ਪਾ ਕੇ ਸੋਨੀਆ
ਜੱਟੀ ਤੇਰੇ ਨਾਲ ਨਾਲ ਨਾਲ ਤੁਰੁਗੀ
ਬਾਹਾਂ ਵਿਚ ਬਾਹਾਂ ਪਾ ਕੇ ਸੋਨੀਆ
ਵੇ ਮੈਂ ਕਰਾਂ ਅਰਦਾਸਾਂ ਸੋਹਣੀਆਂ
ਛੇੱਤੀ ਮਿਲ ਜਾਇ ਅੱਪਾਂ ਸੋਹਣੀਆਂ
ਵੇ ਮੈਂ ਕਰਾਂ ਅਰਦਾਸਾਂ ਸੋਹਣੀਆਂ
ਛੇੱਤੀ ਮਿਲ ਜਾਇ ਅੱਪਾਂ ਸੋਹਣੀਆਂ
ਚੱਲ ਛੇਤੀ ਆ ਕੇ ਮਨੀ ਲੈਜਾ ਵੇ
ਰਾਣੀ ਆਪਣੀ ਬਣਨਕੇ ਸੋਹਣੀਆਂ
ਜੱਟੀ ਤੇਰੇ ਨਾਲ ਨਾਲ ਨਾਲ ਤੁਰੁਗੀ
ਬਾਹਨ ਵਿਚ ਬਾਹਨ ਪਾ ਕੇ ਸੋਹਣੀਆਂ
ਜੱਟੀ ਤੇਰੇ ਨਾਲ ਨਾਲ ਨਾਲ ਤੁਰੁਗੀ
ਬਾਹਨ ਵਿਚ ਬਾਹਨ ਪਾ ਕੇ ਸੋਹਣੀਆਂ
ਮਨੀ ਮਿਸ਼ਾਲ !
ਮਿਸ਼ਾਲ
You May Also Like
» Dil [Amandeep] » Sohni Muteyar [Sarabjeet] » Laado Ranian [Avtaar Billa] » Ghund [R Maqbool] » Viah [Aslam Sidhu] » Punjabi Gabhroo [Kulwinder Dhanoa] » Pegg [Kulwinder Parwaz] » Boli [Parminder Sandhu]FAQs for Tere Naal
Who is singer of Tere Naal song ?
Singer of Makhsudpuri.
Who is writer of Tere Naal song ?
Bal Butala wrote this Song.
Who is the music director of Tere Naal song ?
Tere Naal is Tuned by Daljit, Kuljit, Eklavya, Beat Box.
Which label release Tere Naal song ?
Tere Naal is released under the label of Hawk Records.
Whats the playtime (duration) of Tere Naal song ?
Playtime of song Tere Naal is 05:00 minute.
How can I download Tere Naal song ?
You can download Tere Naal song via click above download links.