Tere Layi Ladage Bannet Dosanjh Mp3 Song Download
Get This Song
Play Online
Share This Song
Tere Layi Ladage Song Lyrics
ਓ ਓ ਜੋ ਚਾਹਾ ਥਾ ਤੇਰੇ ਲਈ ਨੇ
ਹੋਣੀਆਂ ਨਹੀਂ ਕਿਸੇ ਲਈ ਕਦੇ
ਤੂੰ ਰੂਬਰੂ ਹੋਵੇ ਗੁਫ਼ਤਗੂ
ਦੀਵਾਨਗੀ ਐਨੀ ਤੇਰੇ ਲਈ ਕਿਉਂ
ਮੈਂ ਬੇਕਦਰ ਬਿਲਕੁਲ ਵੀ ਨਹੀਂ
ਤੇਰੀਆਂ ਕਦਰਾਂ ਕਰਾਂਗੇ
ਜੇ ਰੱਬ ਨਾਲ ਲੜਨਾ ਪਿਆ ਲੜਨਾ ਪਿਆ
ਤੇਰੇ ਲਈ ਲੜਾਂਗੇ
ਜੇ ਰੱਬ ਨਾਲ ਲੜਨਾ ਪਿਆ ਲੜਨਾ ਪਿਆ
ਤੇਰੇ ਲਈ ਲੜਾਂਗੇ
ਜੋ ਵੀ ਕੁਝ ਕਰਨਾ ਪਿਆ ਕਰਨਾ ਪਿਆ
ਤੇਰੇ ਲਈ ਕਰਾਂਗੇ
ਰੌਣਕ ਦਿਲ ਦੇ ਮੁਹੱਲੇ ‘ਚ ਤੇਰੇ ਨਾਲ ਤੇਰੇ ਨਾਲ ਸ਼ਾਮ ‘ਚ
ਹੈ ਉਹ ਨਸ਼ਾ ਪਲ ਪਲ ਜਿੰਨੇ ਪਲ ਵੇਖਾਂ ਤੇਰੇ ਵੱਲ ਤੂੰ ਜ਼ਿਆਦਾ ਹੀ ਸੋਹਣੀ ਲੱਗੇ ਹਰ ਦਫ਼ਾ
ਜੇ ਇਸ਼ਕ਼ ਹੈ ਸਾਨੂੰ ਤੇਰੇ ਨਾਲ ਲੋਕਾਂ ਤੋਂ ਥੋੜੀ ਡਰਾਂਗੇ
ਜੇ ਰੱਬ ਨਾਲ ਲੜਨਾ ਪਿਆ ਲੜਨਾ ਪਿਆ ਤੇਰੇ ਲਈ ਲੜਾਂਗੇ
ਜੇ ਰੱਬ ਨਾਲ ਲੜਨਾ ਪਿਆ ਲੜਨਾ ਪਿਆ ਤੇਰੇ ਲਈ ਲੜਾਂਗੇ
ਜੋ ਵੀ ਕੁਝ ਕਰਨਾ ਪਿਆ ਕਰਨਾ ਪਿਆ
ਤੇਰੇ ਲਈ ਕਰਾਂਗੇ
ਸੱਭ ਨੂੰ ਹੈਰਾਨੀ ਕਿ ਤੂੰ ਐ ਦੀਵਾਨੀ
ਮੇਰੀ ਕਿਸ ਤਰ੍ਹਾਂ ਮੇਰੀ ਕਿਸ ਤਰ੍ਹਾਂ
ਐਨੀ ਮੁਹੱਬਤ ਨੀ ਦੱਸ ਕਰੂ ਕੌਣ
ਕਰਦਾ ਹਾਂ ਤੈਨੂੰ ਨੀ ਮੈਂ ਜਿਸ ਤਰ੍ਹਾਂ
ਬੇਰੰਗ ਜ਼ਿੰਦਗੀ ਸੀ ਤੇਰੇ ਬਿਨਾਂ ਸਾਰੀ
ਰੰਗ ਲੈਕੇ ਆਇਆ ਤਾਂ ਫੁੱਲ ਖਿੱਲੇ
ਇਸ਼ਕ਼ ਗੁਨਾਹ ਐ ਜੇ ਜੁਰਮ ਕਰਾਂਗੇ
ਵੇ ਹੱਸਦੇ ਹੱਸਦੇ ਜੇ ਤੂੰ ਮਿਲੇ
ਕੋਈ ਐ ਵੀ ਜਾ ਨਹੀਂ ਆਸ਼ਿਕ਼ ਬੜੇ
ਤੇਰੇ ਨਾਲ ਜੀਵਾਂ ਮਰਾਂਗੇ
ਜੇ ਰੱਬ ਨਾਲ ਲੜਨਾ ਪਿਆ ਲੜਨਾ ਪਿਆ
ਤੇਰੇ ਲਈ ਲੜਾਂਗੇ
ਜੇ ਰੱਬ ਨਾਲ ਲੜਨਾ ਪਿਆ ਲੜਨਾ ਪਿਆ
ਤੇਰੇ ਲਈ ਲੜਾਂਗੇ
ਜੋ ਵੀ ਕੁਝ ਕਰਨਾ ਪਿਆ ਕਰਨਾ ਪਿਆ
ਤੇਰੇ ਲਈ ਕਰਾਂਗੇ
You May Also Like
» New Bars [Wazir Patar] » Neendra [Lakhwinder Wadali] » Dabka [Baadal] » Viah [George Sidhu] » Jatt Flow [Jot Sidhu] » Hathyar [Real Boss] » Death Row [Ninja] » Munde Pindaan De [Darsh Dhaliwal]FAQs for Tere Layi Ladage
Who is singer of Tere Layi Ladage song ?
Singer of Bannet Dosanjh.
Who is writer of Tere Layi Ladage song ?
Avvy Ballagan wrote this Song.
Who is the music director of Tere Layi Ladage song ?
Tere Layi Ladage is Tuned by Showkidd.
Which label release Tere Layi Ladage song ?
Tere Layi Ladage is released under the label of U&I Music.
Whats the playtime (duration) of Tere Layi Ladage song ?
Playtime of song Tere Layi Ladage is 03:04 minute.
How can I download Tere Layi Ladage song ?
You can download Tere Layi Ladage song via click above download links.