Tere Kehrha Putt Jamia Feroz Khan Mp3 Song Download
Get This Song
Play Online
Share This Song
Tere Kehrha Putt Jamia Song Lyrics
ਤੇਰੀ ਸੌਂਹ ਤੇਰੀ ਸੌਂਹ
ਤੇਰੀ ਸੌਂਹ ਤੇਰੀ ਸੌਂਹ
ਤੇਰੀ ਸੌਂਹ ਨੀ ਰੱਬ ਮੈਨੂੰ ਮਿਲ ਜਾਣਾ ਸੀ
ਕਿਤੇ ਕੱਲਾ ਬੈਠ ਫੇਰ ਦਾ ਹੁੰਦਾ ਜੇ ਮਣਕੇ
ਤੇਰੀ ਸੌਂਹ ਨੀ ਰੱਬ ਮੈਨੂੰ ਮਿਲ ਜਾਣਾ ਸੀ
ਕਿਤੇ ਕੱਲਾ ਬੈਠ ਫੇਰ ਦਾ ਹੁੰਦਾ ਜੇ ਮਣਕੇ
ਤੇਰੇ ਜਿੰਨਾ ਪਿਆਰ ਜੇ ਮੈਂ ਕੰਡਿਆਂ ਨੂੰ ਕਰਦਾ
ਮੇਰੇ ਹੱਥਾਂ ਵਿਚ ਖਿੜ ਜਾਂਦੇ ਫੁੱਲ ਬਣਕੇ
ਤੇਰੀ ਸੌਂਹ ਤੇਰੀ ਸੌਂਹ
ਤੇਰੀ ਸੌਂਹ ਤੇਰੀ ਸੌਂਹ
ਅੰਬਰਾਂ ਤੋਂ ਗੁੰਮ ਹੋਏ ਤਾਰੇ ਲੱਭ ਲੈਣੇ ਸੀ
ਸਾਗਰਾ ਨੂੰ ਤਰ ਕੇ ਕਿਨਾਰੇ ਲੱਭ ਲੈਣੇ ਸੀ
ਅੰਬਰਾਂ ਤੋਂ ਗੁੰਮ ਹੋਏ ਤਾਰੇ ਲੱਭ ਲੈਣੇ ਸੀ
ਸਾਗਰਾ ਨੂੰ ਤਰ ਕੇ ਕਿਨਾਰੇ ਲੱਭ ਲੈਣੇ ਸੀ
ਪਰਖਿਆ ਕਿਤੇ ਜਾ ਭੁਲਾਇਆ ਸੀ ਤੂੰ ਜਿੱਥੇ
ਪਰਖਿਆ ਕਿਤੇ ਜਾ ਭੁਲਾਇਆ ਸੀ ਤੂੰ ਜਿੱਥੇ
ਓਸੇ ਵੇਲੇ ਤੇਰੇ ਕੋਲ ਆ ਟਣਕੇ
ਤੇਰੇ ਜਿੰਨਾ ਪਿਆਰ ਜੇ ਮੈਂ ਕੰਡਿਆਂ ਨੂੰ ਕਰਦਾ
ਮੇਰੇ ਹੱਥਾਂ ਵਿਚ ਖਿੜ ਜਾਂਦੇ ਫੁੱਲ ਬਣਕੇ
ਤੇਰੀ ਸੌਂਹ ਤੇਰੀ ਸੌਂਹ
ਤੇਰੀ ਸੌਂਹ ਤੇਰੀ ਸੌਂਹ
ਜਿੰਦਗੀ ਦੀ ਹਰ ਇੱਕ ਖੁਸ਼ੀ ਦਾ ਉੱਤੇ ਲਾ ਦਿੱਤੀ
ਤੂੰ ਤਾ ਮੇਰੀ ਅੱਖੀਆਂ ਦੀ ਨੀਂਦ ਹੀ ਗੁਆ ਦਿੱਤੀ
ਜਿੰਦਗੀ ਦੀ ਹਰ ਇੱਕ ਖੁਸ਼ੀ ਦਾ ਉੱਤੇ ਲਾ ਦਿੱਤੀ
ਤੂੰ ਤਾ ਮੇਰੀ ਅੱਖੀਆਂ ਦੀ ਨੀਂਦ ਹੀ ਗੁਆ ਦਿੱਤੀ
ਝਾਂਜਰਾਂ ਦਾ ਸ਼ੋਰ ਕਿਤੇ ਗੁੰਮ ਹੋ ਗਿਆ
ਝਾਂਜਰਾਂ ਦਾ ਸ਼ੋਰ ਕਿਤੇ ਗੁੰਮ ਹੋ ਗਿਆ
ਨਾ ਹੀ ਗੋਰੀਆਂ ਬਾਹਾਂ ਚ ਵੰਗ ਛਣਕੇ
ਤੇਰੇ ਜਿੰਨਾ ਪਿਆਰ ਜੇ ਮੈਂ ਕੰਡਿਆਂ ਨੂੰ ਕਰਦਾ
ਮੇਰੇ ਹੱਥਾਂ ਵਿਚ ਖਿੜ ਜਾਂਦੇ ਫੁੱਲ ਬਣਕੇ
ਤੇਰੀ ਸੌਂਹ ਤੇਰੀ ਸੌਂਹ
ਤੇਰੀ ਸੌਂਹ ਤੇਰੀ ਸੌਂਹ
ਤੀਰ ਤੂੰ ਜੋ ਚਲਾਏ ਜਿਹੜੇ ਸੀਨੇ ਆਣ ਲੱਗੇ ਨੇ
ਤੇਰੇ ਪਿੱਛੇ ਦੁਨੀਆਂ ਦੇ ਤਾਨੇ ਅੱਜ ਵੱਜੇ ਨੇ
ਤੀਰ ਤੂੰ ਜੋ ਚਲਾਏ ਜਿਹੜੇ ਸੀਨੇ ਆਣ ਲੱਗੇ ਨੇ
ਤੇਰੇ ਪਿੱਛੇ ਦੁਨੀਆਂ ਦੇ ਤਾਨੇ ਅੱਜ ਵੱਜੇ ਨੇ
ਅੱਖ ਚੱਕੀ ਜਾਵੇ ਨਾ ਪੰਡੋਰੀ ਵਾਲ਼ੇ ਕੋਲੋਂ
ਅੱਖ ਚੱਕੀ ਜਾਵੇ ਨਾ ਪੰਡੋਰੀ ਵਾਲ਼ੇ ਕੋਲੋਂ
ਲੰਘ ਦਾ ਸੀ ਜਿੱਥੋਂ ਜਿੱਥੋਂ ਹਿੱਕ ਤਣ ਕੇ
ਤੇਰੇ ਜਿੰਨਾ ਪਿਆਰ ਜੇ ਮੈਂ ਕੰਡਿਆਂ ਨੂੰ ਕਰਦਾ
ਮੇਰੇ ਹੱਥਾਂ ਵਿਚ ਖਿੜ ਜਾਂਦੇ ਫੁੱਲ ਬਣਕੇ
ਤੇਰੀ ਸੌਂਹ ਤੇਰੀ ਸੌਂਹ
ਤੇਰੀ ਸੌਂਹ ਤੇਰੀ ਸੌਂਹ
You May Also Like
» Sada Tere Ton Bagair [Feroz Khan] » Swarno Nahin Bachdi [Feroz Khan] » Teri Main Ho Na Saki [Feroz Khan] » Tu Vi Roya Karengi [Feroz Khan] » Asin Dil Da Mass [Feroz Khan] » Aashiqan Ton Bachke [Feroz Khan] » Asin Nahiya Rehna [Feroz Khan]FAQs for Tere Kehrha Putt Jamia
Who is singer of Tere Kehrha Putt Jamia song ?
Singer of Feroz Khan.
Who is writer of Tere Kehrha Putt Jamia song ?
Devender wrote this Song.
Who is the music director of Tere Kehrha Putt Jamia song ?
Tere Kehrha Putt Jamia is Tuned by Jaidev.
Which label release Tere Kehrha Putt Jamia song ?
Tere Kehrha Putt Jamia is released under the label of Saga Music.
Whats the playtime (duration) of Tere Kehrha Putt Jamia song ?
Playtime of song Tere Kehrha Putt Jamia is 04:32 minute.
How can I download Tere Kehrha Putt Jamia song ?
You can download Tere Kehrha Putt Jamia song via click above download links.