Tere Bina Lagda Na Jee Gurpal Mattiar Mp3 Song Download
Get This Song
Play Online
Share This Song
Tere Bina Lagda Na Jee Song Lyrics
ਬੋਲਣਾ ਤੇ ਛਡੇਯਾ ਸੀ ਦਿਸਣੋ ਵੀ ਰਿਹ ਗਯੀ ਏ
ਦਸ ਅੜੀਏ ਨੀ ਕਿਹੜੇ ਅੰਬਰਾ ਤੇ ਬਹਿ ਗੀ ਏ
ਬੋਲਣਾ ਤੇ ਛਡੇਯਾ ਸੀ ਦਿਸਣੋ ਵੀ ਰਿਹ ਗਯੀ ਏ
ਦਸ ਅੜੀਏ ਨੀ ਕਿਹੜੇ ਅੰਬਰਾ ਤੇ ਬਹਿ ਗੀ ਏ
ਹੋ ਗਿਆ ਕਸੂਰ ਸਾਥੋ ਕਿ ਨੀ ਚੰਦਰੀਏ
ਤੇਰੇ ਬਿਨਾ ਲਗਦਾ ਨਾ ਜੀ ਨੀ ਚੰਦਰੀਏ
ਤੇਰੇ ਬਿਨਾ ਲਗਦਾ ਨਾ ਜੀ ਨੀ ਚੰਦਰੀਏ
ਤੇਰੇ ਬਿਨਾ ਲਗਦਾ ਨਾ ਜੀ ਨੀ ਚੰਦਰੀਏ
ਸੂਰਜ ਦੇ ਨਾਲ ਤੇਰੀ ਯਾਦ ਆ ਬਹਿੰਦੀ ਏ
ਚੰਨ ਦੇ ਛਿਪਣ ਤਕ ਨਾਲ ਨਾਲ ਰਿਹੰਦੀ ਏ
ਸੂਰਜ ਦੇ ਨਾਲ ਤੇਰੀ ਯਾਦ ਆ ਬਹਿੰਦੀ ਏ
ਚੰਨ ਦੇ ਛਿਪਣ ਤਕ ਨਾਲ ਨਾਲ ਰਿਹੰਦੀ ਏ
ਪੁਛਦੀ ਸਵਾਲ ਸਾਥੋ ਕਿ ਕਿ ਚੰਦਰੀਏ
ਤੇਰੇ ਬਿਨਾ ਲਗਦਾ ਨਾ ਜੀ ਨੀ ਚੰਦਰੀਏ
ਤੇਰੇ ਬਿਨਾ ਲਗਦਾ ਨਾ ਜੀ ਨੀ ਚੰਦਰੀਏ
ਤੇਰੇ ਬਿਨਾ ਲਗਦਾ ਨਾ ਜੀ ਨੀ ਚੰਦਰੀਏ
ਦਿਲ ਚੰਦਰੇ ਨੂੰ ਸਮਝਾ ਕੇ ਅਸੀਂ ਥੱਕ ਗਏ
ਅੱਖੀਆਂ ਦੇ ਹੰਜੂ ਅਸੀਂ ਪੀ ਪੀ ਕੇ ਅੱਕ ਗਏ
ਦਿਲ ਚੰਦਰੇ ਨੂੰ ਸਮਝਾ ਕੇ ਅਸੀਂ ਥੱਕ ਗਏ
ਅੱਖੀਆਂ ਦੇ ਹੰਜੂ ਅਸੀਂ ਪੀ ਪੀ ਕੇ ਅੱਕ ਗਏ
ਹੋਰ ਨਈਓ ਹੁੰਦੇ ਸਾਥੋਂ ਹੰਜੂ ਪੀ ਨੀ ਚੰਦਰੀਏ
ਤੇਰੇ ਬਿਨਾ ਲਗਦਾ ਨਾ ਜੀ ਨੀ ਚੰਦਰੀਏ
ਤੇਰੇ ਬਿਨਾ ਲਗਦਾ ਨਾ ਜੀ ਨੀ ਚੰਦਰੀਏ
ਤੇਰੇ ਬਿਨਾ ਲਗਦਾ ਨਾ ਜੀ ਨੀ ਚੰਦਰੀਏ
ਅੰਬਰ ਦੇ ਉੱਤੇ ਜਿਵੇ ਤਾਰੇ ਕਲੇ ਕਲੇ ਨੇ
ਐਨੇ ਮੇਰੇ ਦਿਲ ਤੇ ਜ਼ਖਮ ਅੱਲੇ ਅੱਲੇ ਨੇ
ਅੰਬਰ ਦੇ ਉੱਤੇ ਜਿਵੇ ਤਾਰੇ ਕਲੇ ਕਲੇ ਨੇ
ਐਨੇ ਮੇਰੇ ਦਿਲ ਤੇ ਜ਼ਖਮ ਅੱਲੇ ਅੱਲੇ ਨੇ
ਦਵਿੰਦਰ ਤੋਂ ਜਾਂਦੇ ਨਈਓਂ ਸੀ ਨੀ ਚੰਦਰੀਏ
ਤੇਰੇ ਬਿਨਾ ਲਗਦਾ ਨਾ ਜੀ ਨੀ ਚੰਦਰੀਏ
ਤੇਰੇ ਬਿਨਾ ਲਗਦਾ ਨਾ ਜੀ ਨੀ ਚੰਦਰੀਏ
ਤੇਰੇ ਬਿਨਾ ਲਗਦਾ ਨਾ ਜੀ ਨੀ ਚੰਦਰੀਏ
You May Also Like
» Chithi Watnan Di [Gurpal Mattiar] » Surtan Piarian [Gurpal Mattiar] » Puchh Tarian De Kolo [Gurpal Mattiar] » Chubara Mitran Da [Gurpal Mattiar] » Chunni Da Sitara [Gurpal Mattiar] » Gore Gore Gajre [Gurpal Mattiar] » Chulle Aag Na [Gurpal Mattiar]FAQs for Tere Bina Lagda Na Jee
Who is singer of Tere Bina Lagda Na Jee song ?
Singer of Gurpal Mattiar.
Who is writer of Tere Bina Lagda Na Jee song ?
Devinder Khannewala wrote this Song.
Who is the music director of Tere Bina Lagda Na Jee song ?
Tere Bina Lagda Na Jee is Tuned by Surinder Bachan.
Which label release Tere Bina Lagda Na Jee song ?
Tere Bina Lagda Na Jee is released under the label of Saregama Music.
Whats the playtime (duration) of Tere Bina Lagda Na Jee song ?
Playtime of song Tere Bina Lagda Na Jee is 05:24 minute.
How can I download Tere Bina Lagda Na Jee song ?
You can download Tere Bina Lagda Na Jee song via click above download links.