Tere Bin Thode Saah Rajesh Puri Mp3 Song Download
Get This Song
Play Online
Share This Song
Tere Bin Thode Saah Song Lyrics
So Blue
ਮੇਰੇ ਉੱਤੇ ਬਦਲ ਜਾਣ ਦੀ ਤੋਹਮਤ ਲਾਊਣੇ ਵਾਲ਼ੀਏ ਨੀ
ਮੈਂ ਤੇਰੇ ਬਿਨ ਕਦੇ ਕਿਸੇ ਨਾਲ਼ ਨਜ਼ਰ ਮਿਲ਼ਾ ਕੇ ਵੇਖੀ ਨਾ
ਸਦਾ ਰੇਤ ਦੀਆਂ ਪੜਤਾਂ ‘ਤੇ ਤੇਰੇ ਹੀ ਨਕਸ਼ ਉਲੀਕੇ ਨੀ
ਮੈਂ ਤੇਰੇ ਬਿਨ ਕਦੇ ਕਿਸੇ ਦੀ ਸੂਰਤ ਵਾਹ ਕੇ ਵੇਖੀ ਨਾ
ਵੇਖਾਂ ਨਾ ਜਿਸ ਦਿਨ ਮੈਂ ਤੈਨੂੰ, ਦਿਲ ਜਿਹਾ ਦੁੱਖਦਾ ਰਹਿੰਦਾ ਐ
ਬੋਲ਼ ਸੁਣਾਂ ਨਾ ਤੇਰੇ ਤਾਂ ਮੇਰਾ ਸਾਹ ਜਿਹਾ ਸੁੱਕਦਾ ਰਹਿੰਦਾ ਐ
ਸਦਾ ਤੇਰੀਆਂ ਸੌਂਹਾਂ ਖਾਵਾਂ ਜਦ ਕੋਈ ਸੌਂਹ ਪਾ ਦੇ ਵੇ
ਮੈਂ ਤੇਰੇ ਬਿਨ ਕਦੇ ਕਿਸੇ ਦੀ ਸੌਂਹ ਵੀ ਖਾ ਕੇ ਵੇਖੀ ਨਾ
ਮੇਰੇ ਉੱਤੇ ਬਦਲ ਜਾਣ ਦੀ ਤੋਹਮਤ ਲਾਊਣੇ ਵਾਲ਼ੀਏ ਨੀ
ਮੈਂ ਤੇਰੇ ਬਿਨ ਕਦੇ ਕਿਸੇ ਨਾਲ਼ ਨਜ਼ਰ ਮਿਲ਼ਾ ਕੇ ਵੇਖੀ ਨਈ
ਨਹੀਂ ਐਤਬਾਰ ਜੇ ਮੇਰੇ ‘ਤੇ ਤਾਂ ਪਰਖ ਮੇਰੇ ਈਮਾਨਾਂ ਨੂੰ
ਤੇਰੇ ਖ਼ਾਤਰ ਮਾਰ ਦਿਆਂ ਮੈਂ ਆਪਣੇ ਸਭ ਅਰਮਾਨਾਂ ਨੂੰ
ਚਿੱਤ ਚੇਤੇ ਓਹ ਵਕਤ ਨਹੀਂ ਰੱਖਿਆ, ਜੋ ਗਵਾਇਆ ਤੇਰੇ ਲਈ
ਦਿਲ ‘ਤੇ ਸਾਲ-ਮਹੀਨਿਆਂ ਦੀ ਕਦੇ ਗਿਣਤੀ ਲਾ ਕੇ ਵੇਖੀ ਨਾ
ਮੇਰੇ ਉੱਤੇ ਬਦਲ ਜਾਣ ਦੀ ਤੋਹਮਤ ਲਾਊਣੇ ਵਾਲ਼ੀਏ ਨੀ
ਮੈਂ ਤੇਰੇ ਬਿਨ ਕਦੇ ਕਿਸੇ ਨਾਲ਼ ਨਜ਼ਰ ਮਿਲ਼ਾ ਕੇ ਵੇਖੀ ਨਾ
ਮੇਰੇ ਉੱਤੇ ਬਦਲ ਜਾਣ ਦੀ
ਮੈਂ ਤੇਰੀ ਬੁੱਕਲ਼ ‘ਚੋਂ ਕਦੇ ਨਾ ਹੋਰ ਕਿਸੇ ਦੀ ਬਗਲ ਗਿਆ
ਫੇਰ ਤੂੰ ਮੈਨੂੰ ਆਖੇਂ ਕਿੱਦਾਂ ਅੜੀਏ ਕਿ ਮੈਂ ਬਦਲ ਗਿਆ
ਸਾਧਪੁਰੀ ਬਦਨਾਮ ਹੋ ਗਿਆ ਬਸ ਇੱਕ ਤੇਰੇ ਕਰਕੇ ਨੀ
ਮੈਂ ਤੇਰੇ ਬਿਨ ਕਦੇ ਕਿਸੇ ਲਈ ਕਦਰ ਗਵਾ ਕੇ ਵੇਖੀ ਨਾ
ਮੇਰੇ ਉੱਤੇ ਬਦਲ ਜਾਣ ਦੀ ਤੋਹਮਤ ਲਾਊਣੇ ਵਾਲ਼ੀਏ ਨੀ
ਮੈਂ ਤੇਰੇ ਬਿਨ ਕਦੇ ਕਿਸੇ ਨਾਲ਼ ਨਜ਼ਰ ਮਿਲ਼ਾ ਕੇ ਵੇਖੀ ਨਾ
You May Also Like
» Painde Ne Patake [Maninder Manjh] » Gajre Satrang De [Rajan Mattoo] » Vairi Kadon Ho Gaya [Raj Jujjhar] » Sarnawan Das Ke [Balwinder Badyal] » Mirje Vali Ghodi Te [M Duggal] » Aunda Nahi Manauna [Raj Jujjhar] » Ganiyan Nishaniyan [Maninder Manjh]FAQs for Tere Bin Thode Saah
Who is singer of Tere Bin Thode Saah song ?
Singer of Rajesh Puri.
Who is writer of Tere Bin Thode Saah song ?
Shairi Dhandiyan wrote this Song.
Who is the music director of Tere Bin Thode Saah song ?
Tere Bin Thode Saah is Tuned by Ashok Sharma.
Which label release Tere Bin Thode Saah song ?
Tere Bin Thode Saah is released under the label of Club Media.
Whats the playtime (duration) of Tere Bin Thode Saah song ?
Playtime of song Tere Bin Thode Saah is 07:27 minute.
How can I download Tere Bin Thode Saah song ?
You can download Tere Bin Thode Saah song via click above download links.