Tera Chanan Depinder Shahi Mp3 Song Download
Get This Song
Play Online
Share This Song
Tera Chanan Song Lyrics
ਚਾਨਣ ਚੰਨ ਜੀ ਦਾ ਚੌਂਕੀ ਤਾਰੀਆਂ ਦੀ
ਚਾਨਣ ਚੰਨ ਜੀ ਦਾ ਚੌਂਕੀ ਤਾਰੀਆਂ ਦੀ
ਭੂਖ ਰੋਸ਼ਨੀ ਦੀ, ਤੇ ਦੀਦਾਰੇਆਂ ਦੀ
ਭੂਖ ਰੋਸ਼ਨੀ ਦੀ, ਤੇ ਦੀਦਾਰੇਆਂ ਦੀ
ਚਾਨਣ ਚੰਨ ਜੀ ਦਾ ਚੌਂਕੀ ਤਾਰੀਆਂ ਦੀ
ਤੇਰੀ ਨਜ਼ਰ ਹੀ ਭੋਏ ਦੀ ਪਥ ਬਣ ਗਯੀ
ਤੇਰਾ ਖ੍ਯਾਲ ਹੀ ਸਾਰ ਸਰਬੱਤ ਹੋਯਾ
ਤੇਰੇ ਇਸ਼੍ਕ਼ ਦੀ ਤੇਗ ਦਾਤਾ ਚਮਕ ਉਠੀ
ਜ੍ਦੋਂ ਰੱਬੀ ਰੂਹਾਂ ਦਾ ਰਤ ਚੋਆ
ਜਿਹਨੇ ਵਕ਼ਤ ਦੀ ਤੋੜ ਨੂ ਮੜਕ ਦਿੱਤੀ
ਉੱਗਾ ਬੀਜ ਮਿੱਟੀ ਮਸਕੀਨ ਵਿਚੋ
ਮੀਰੀ ਪੀਰੀ ਦਾ ਹੁਸਨ ਹੀ ਨਜ਼ਰ ਆਵੇ
ਸਾਨੂ ਧੂੜ ਵਿਚੋ, ਤਸਕੀਨ ਵਿਚੋ
ਸਾਨੂ ਧੂੜ ਵਿਚੋ, ਤਸਕੀਨ ਵਿਚੋ
ਜ੍ਦੋ ਹਵਾ ਨੂ ਇਸ਼੍ਕ਼ ਦੀ ਪੇਓਂਦ ਚੜ ਗਾਯੀ
ਅੰਬਰ ਧਰਤੀਆਂ ਫੇਰ ਸਰਬੁਲੰਦ ਹੋ ਗਏ
ਤੇਰੇ ਨੈਨਾ ਦੀ ਜੀਨੇ ਕਾਰੀਗਰੀ ਤੱਕੀ
ਓ ਤਾ ਤਿਡਕਨੋ ਥਿਡਕਨੋ ਬੰਦ ਹੋ ਗਏ
ਤੇਰੇ ਪ੍ਰੇਮ ਕਰਕੇ ਤੇਰੀ ਮਿਹਰ ਸਦਕੇ
ਤੇਰੇ ਪ੍ਰੇਮ ਕਰਕੇ ਤੇਰੀ ਮਿਹਰ ਸਦਕੇ
ਬੰਦੇ ਉਠ ਖੜੇ ਬੀਧੀ ਚੰਦ ਹੋ ਗਏ
ਬੰਦੇ ਉਠ ਖੜੇ ਬੀਧੀ ਚੰਦ ਹੋ ਗਏ
ਜਿਹੜੇ ਗੁਰੂ ਦਾ ਥਾਪੜਾ ਮਾਨ’ਦੇ ਨੇ
ਪਰਮਾਤਮਾ ਨੂ ਹਾਜ਼ਰ ਜਾਣਦੇ ਨੇ
ਓ ਤਾ ਜੱਗ ਨੂ ਵੇਖਦੇ ਖ਼ਵਾਬ ਵਾਂਗੂ
ਜੋ ਵੀ ਅਸ੍ਲਿਯਤ ਪਛਾਨ’ਦੇ ਨੇ
ਪਾਤਸ਼ਾਹੀ ਦੇ ਕਿੱਸੇ ਬਾਰੀਕ ਡਾਢੇ
ਲੇਖੇ ਬੋਹੁਤ ਲੰਬੇਂ ਕਿਰਪਾਨ ਦੇ ਨੇ
ਲੇਖੇ ਬੋਹੁਤ ਲੰਬੇਂ ਕਿਰਪਾਨ ਦੇ ਨੇ
ਚਾਨਣ ਚੰਨ ਜੀ ਦਾ ਚੌਂਕੀ ਤਾਰੀਆਂ ਦੀ
ਭੂਖ ਰੋਸ਼ਨੀ ਦੀ, ਤੇ ਦੀਦਾਰੇਆਂ ਦੀ
ਚਾਨਣ ਚੰਨ ਜੀ ਦਾ ਚੌਂਕੀ ਤਾਰੀਆਂ ਦੀ
ਭੂਖ ਰੋਸ਼ਨੀ ਦੀ, ਤੇ ਦੀਦਾਰੇਆਂ ਦੀ
ਸਿੱੰਜੇ ਤਵਿਆਂ ਨੇ ਸਚ ਤੀਰਾਂ ਤੇਗਾ’ਨ ਥਾਈ ਚੋਣੇ
ਬਾਬਾ ਬੁੱਢਾ ਜੀ ਦੀ ਬੀਡ ਚ ਬਿਰਾਜਮਾਨ ਹੋਣੇ
ਹੁਣ ਲਹੂ ਅਤੇ ਲੋਹਾ ਜਿੰਨੇ ਜੁੜ ਜਾਣ ਥੋੜੇ
ਡੂੰਘੇ ਧਿਆਨ ਵਿਚੋ ਊਠ ਸਚੇ ਪਾਤ੍ਸ਼ਾਹ ਦੇ ਘੋਡੇ
ਡੂੰਘੇ ਧਿਆਨ ਵਿਚੋ ਉੱਠੇ ਸਚੇ ਪਾਤ੍ਸ਼ਾਹ ਦੇ ਘੋਡੇ
ਧਨ ਗੁਰਿ ਹਰਗੋਬਿੰਦ ਜੀ
ਡਾਢੇ ਕੇਹਰ ਮਚੇ ਵੇਹੜੇ ਸਖਤ ਬਣ ਗਏ
ਢਾਯਾ ਤੀਰਥਾ ਨੂ ਕੈਸੇ ਵਖ਼ਤ ਬਣ ਗਏ
ਹੁਕ੍ਮ ਰੱਬ ਜੀ ਨੇ ਜ੍ਦੋ ਆਪ ਕੀਤਾ
ਫੌਜਾਂ ਸਜ ਗਈਆਂ ਉਚੇ ਤਖਤ ਬਣ ਗਏ
ਡਾਢੀ ਗੌਣ ਲੱਗੇ ਝੰਡੇ ਝੂਲ ਉੱਠੇ
ਰੋਸ਼ਨ ਹੋਯੀ ਫਕੀਰੀ ਸ਼ਾਹੀ ਬਸਤਰਾ’ਨ ਦੀ
ਗੂੰਜ ਡੱਗੀਆਂ ਦੀ ਨੂਰ ਆਖੜਾ’ਨ ਦਾ
ਭੇਟਾ ਘੋਡੀਆਂ ਦੀ ਸ਼ੋਬਾ ਸ਼ਾਸਤਰਾ’ਨ ਦੀ
ਭੇਟਾ ਘੋਡੀਆਂ ਦੀ ਸ਼ੋਬਾ ਸ਼ਾਸਤਰਾ’ਨ ਦੀ (ਆ ਆ ਆ)
ਨਾਮ ਜਪੇ ਦੁਨੀਆ, ਧਯਾਨ ਧਰੇ ਦੁਨੀਆ
ਤੇਰੇ ਚੋਲੇ ਨੂ ਪਕੜ ਕੇ ਤਰੇ ਦੁਨੀਆ
ਤੇਰੇ ਚੋਲੇ ਨੂ ਪਕੜ ਕੇ ਤਰੇ ਦੁਨੀਆ
ਚਾਨਣ ਚੰਨ ਜੀ ਦਾ ਚੌਂਕੀ ਤਾਰੀਆਂ ਦੀ
ਭੂਖ ਰੋਸ਼ਨੀ ਦੀ, ਤੇ ਦੀਦਾਰੇਆਂ ਦੀ
ਚਾਨਣ ਚੰਨ ਜੀ ਦਾ ਚੌਂਕੀ ਤਾਰੀਆਂ ਦੀ
ਭੂਖ ਰੋਸ਼ਨੀ ਦੀ, ਤੇ ਦੀਦਾਰੇਆਂ ਦੀ
ਚਾਨਣ ਚੰਨ ਜੀ ਦਾ ਚੌਂਕੀ ਤਾਰੀਆਂ ਦੀ
You May Also Like
» Chhalla [Depinder Shahi] » Mithe Oh Lamm [Depinder Shahi] » Shonkan [Depinder Shahi] » Phullan Wali Kurhti [Depinder Shahi] » Sohnian De Nakhre [Depinder Shahi] » Sharab Goriye [Depinder Shahi] » Channiye [Depinder Shahi]FAQs for Tera Chanan
Who is singer of Tera Chanan song ?
Singer of Depinder Shahi.
Who is writer of Tera Chanan song ?
Salim Saifi wrote this Song.
Who is the music director of Tera Chanan song ?
Tera Chanan is Tuned by Salim Saifi.
Which label release Tera Chanan song ?
Tera Chanan is released under the label of Touch World.
Whats the playtime (duration) of Tera Chanan song ?
Playtime of song Tera Chanan is 04:17 minute.
How can I download Tera Chanan song ?
You can download Tera Chanan song via click above download links.