Tension R Nait Mp3 Song Download
Get This Song
Play Online
Share This Song
Tension Song Lyrics
Turn It Around
It's Syphr
ਹੋ ਬੰਦੇ ਦੇ ਹਰਾਇਆ ਬਿੱਲੋ ਬੰਦਾ ਕਿੱਥੋ ਹਾਰਦਾ ਨੀ
ਜਦੋ ਕੁੜੇ ਮਾਰਦਾ ਐ ਅਪਣਾ ਹੀ ਮਾਰਦਾ
ਹੋ ਟੀਵੀ ਲਾ ਕੇ ਵੇਖ ਖਾ ਨਿਊਜ਼ ਜਿਉਣ ਜੋਗੀ ਐ ਨੀ
ਕਿੰਨਾ ਕੁ ਐ ਰੋਲਾ ਕੁੜੇ ਤੇਰੇ ਆਲੇ ਯਾਰ ਦਾ
ਹੋ ਰੀਝਾਂ ਲਾ ਕੇ ਖੁਦ ਨੂੰ ਤੈਯਾਰ ਕਰਿਆ ਨੀ
ਛੇਤੀ ਢਹਿਣ ਵਾਲੇ ਕਿੱਥੇ ਆ
ਆਪਾ ਦੁਨੀਆ ਨੂੰ ਟੇਂਸ਼ਨਾਂ ਚ ਪਾਉਣ ਵਾਲੇ ਆ ਨੀ ਬਿੱਲੋ ਲੈਣ ਵਾਲੇ ਕਿੱਥੇ ਆ
ਆਪਾ ਦੁਨੀਆ ਨੂੰ ਟੇਂਸ਼ਨਾਂ ਚ ਪਾਉਣ ਵਾਲੇ ਆ ਨੀ ਬਿੱਲੋ ਲੈਣ ਵਾਲੇ ਕਿੱਥੇ ਆ
ਆਪਾ ਦੁਨੀਆ ਨੂੰ ਟੇਂਸ਼ਨਾਂ ਚ ਪਾਉਣ ਵਾਲੇ ਆ ਨੀ ਬਿੱਲੋ ਲੈਣ ਵਾਲੇ ਕਿੱਥੇ ਆ
ਹੋ ਹੁਣ ਤੱਕ ਰਹੀਆਂ ਤਕਦੀਰਾਂ ਬਿੱਲੋ ਸੁਤੀਆਂ ਨੀ
ਕੰਧਾਂ ਉੱਤੇ ਚੋਬਰ ਚੜਾ ਕੇ ਹੱਟੂ ਖੁਤੀਆਂ
ਹੋ 24/7 ਰਹਿੰਦਾ ਐ ਟਰੇਂਡਿੰਗਾ ਦੇ ਵਿੱਚ
ਬਿੱਲੋ ਵੇਖ ਕਿਵੇਂ ਚੋਬਰ ਨੇ ਪਾਈਆਂ ਹੋਈਆਂ ਖੁਤੀਆਂ
ਹੋ 12 ਸਾਲ ਲੱਗੇ ਮੈਂਨੂੰ ਖੜੇ ਹੋਣ ਨੂੰ
ਨੀਂ ਛੇਤੀ ਬਹਿਣ ਵਾਲੇ ਕਿੱਥੇ ਆ
ਆਪਾ ਦੁਨੀਆ ਨੂੰ ਟੇਂਸ਼ਨਾਂ ਚ ਪਾਉਣ ਵਾਲੇ ਆ ਨੀ ਬਿੱਲੋ ਲੈਣ ਵਾਲੇ ਕਿੱਥੇ ਆ
ਆਪਾ ਦੁਨੀਆ ਨੂੰ ਟੇਂਸ਼ਨਾਂ ਚ ਪਾਉਣ ਵਾਲੇ ਆ ਨੀ ਬਿੱਲੋ ਲੈਣ ਵਾਲੇ ਕਿੱਥੇ ਆ
ਓਹ ਵੇਖ ਕਿਵੇਂ ਏਂਟੀਆਂ ਦੀ ਨਿਕਲਦੀ ਚਾਂਗ
3 4 ਸਾਲਾਂ ਵਿੱਚ ਫੇਰ ਦਿਤੀ ਡਾਂਗ
ਹੋ Teaser ਤਾਂ ਚੱਲੇ ਮੇਰਾ ਗਾਣਿਆਂ ਦੇ ਵਾਂਗੂ
ਬਿੱਲੋ ਗਾਣਾ ਮੇਰਾ ਚੱਲਦਾ ਐ ਫ਼ਿਲਮਾਂ ਦੇ ਵਾਂਗ
ਜਦੋ ਆਪਾ ਨਹੀਂ ਕਿਸੇ ਨੂੰ ਕਦੇ ਮਾੜਾ ਬੋਲਿਆਂ ਨੀ
ਖੁਦ ਸਹਿਣ ਵਾਲੇ ਕਿੱਥੇ ਆ
ਆਪਾ ਦੁਨੀਆ ਨੂੰ ਟੇਂਸ਼ਨਾਂ ਚ ਪਾਉਣ ਵਾਲੇ ਆ ਨੀ ਬਿੱਲੋ ਲੈਣ ਵਾਲੇ ਕਿੱਥੇ ਆ
ਆਪਾ ਦੁਨੀਆ ਨੂੰ ਟੇਂਸ਼ਨਾਂ ਚ ਪਾਉਣ ਵਾਲੇ ਆ ਨੀ ਬਿੱਲੋ ਲੈਣ ਵਾਲੇ ਕਿੱਥੇ ਆ
ਆਪਾ ਦੁਨੀਆ ਨੂੰ ਟੇਂਸ਼ਨਾਂ ਚ ਪਾਉਣ ਵਾਲੇ ਆ ਨੀ ਬਿੱਲੋ ਲੈਣ ਵਾਲੇ ਕਿੱਥੇ ਆ
ਹੋ ਹਰ ਬੰਦਾ ਖੁਦ ਨੂੰ ਕਹਾਉਂਦਾ ਇਥੇ ਮੁੱਖੀ
ਜਿਨ੍ਹਾ ਛੋਟਾ Circle ਉਨ੍ਹਾਂ ਬੰਦਾ ਸੁਖੀ
ਖੁਦ ਆਇਆ ਨਹੀਓ ਚੰਗਾ ਟਾਈਮ ਖਿੱਚਕੇ ਲੈ ਆਉਂਦਾ
ਤੂੰ ਵੀ ਰੌਲਾ ਪਾਈ ਜਾਵੇ Mummy R Nait ਜਾਂਦਾ
Mummy R Nait ਜਾਂਦਾ
ਖੁਬ ਜਾਣੇ ਆ ਦਿਲਾਂ ਚ ਤਿਖੇ ਤੀਰ ਵਾਂਗਰਾਂ
ਨੀ ਦਿਲੋਂ ਲੈਣ ਵਾਲੇ ਕਿੱਥੇ ਆ
ਆਪਾ ਦੁਨੀਆ ਨੂੰ ਟੇਂਸ਼ਨਾਂ ਚ ਪਾਉਣ ਵਾਲੇ ਆ ਨੀ ਬਿੱਲੋ ਲੈਣ ਵਾਲੇ ਕਿੱਥੇ ਆ
ਆਪਾ ਦੁਨੀਆ ਨੂੰ ਟੇਂਸ਼ਨਾਂ ਚ ਪਾਉਣ ਵਾਲੇ ਆ ਨੀ ਬਿੱਲੋ ਲੈਣ ਵਾਲੇ ਕਿੱਥੇ ਆ
ਆਪਾ ਦੁਨੀਆ ਨੂੰ ਟੇਂਸ਼ਨਾਂ ਚ ਪਾਉਣ ਵਾਲੇ ਆ ਨੀ ਬਿੱਲੋ ਲੈਣ ਵਾਲੇ ਕਿੱਥੇ ਆ
ਆਪਾ ਦੁਨੀਆ ਨੂੰ ਟੇਂਸ਼ਨਾਂ ਚ ਪਾਉਣ ਵਾਲੇ ਆ ਨੀ ਬਿੱਲੋ ਲੈਣ ਵਾਲੇ ਕਿੱਥੇ ਆ
ਆਪਾ ਦੁਨੀਆ ਨੂੰ ਟੇਂਸ਼ਨਾਂ ਚ ਪਾਉਣ ਵਾਲੇ ਆ ਨੀ ਬਿੱਲੋ ਲੈਣ ਵਾਲੇ ਕਿੱਥੇ ਆ
You May Also Like
» She Is Love [Gurlxl, Veer Sandhu] » To Paradise [Zehr Vibe] » Masla Dil Da [Harmeet Aulakh, Gill Raunta] » Platina [Nav Dolorain] » Right Hand [Korala Maan, Gurlez Akhtar] » Date Vs Tareek [Pavitar Lassoi] » Khalaare [Gurj Sidhu] » Kaleere [Sabi Bhinder]FAQs for Tension
Who is singer of Tension song ?
Singer of R Nait.
Who is writer of Tension song ?
R Nait wrote this Song.
Who is the music director of Tension song ?
Tension is Tuned by R Nait.
Which label release Tension song ?
Tension is released under the label of R Nait.
Whats the playtime (duration) of Tension song ?
Playtime of song Tension is 02:41 minute.
How can I download Tension song ?
You can download Tension song via click above download links.