Tell Me Honestly Ammy Virk, Nimrat Khaira Mp3 Song Download
Get This Song
Play Online
Share This Song
Tell Me Honestly Song Lyrics
ਜੋਡੀ ਤੇਰੀ ਮੇਰੀ ਸੋਹਣਿਆ ਵੇ ਜਚਦੀ ਬੜੀ ਆ
ਜੱਟੀ ਨਾਲ ਤੇਰੇ ਜੱਟਾਂ ਕਿਸੇ ਹੱਕ ਲਈ ਖੜੀ ਆ
ਸੁਬਾਹ ਖੁੱਲਾ ਪਾਵਾ ਪਰ Suit ਤੰਗ ਤੰਗ ਵੇ
ਦੱਸ ਤੇਰੀ Favorite ਕਿਹੜੀ ਜੱਟਾਂ ਵਗ ਵੇ
ਮਰਜ਼ੀ ਤੇਰੀ ਤੋੰ ਬੋਰਾ ਬਾਹਰ ਨੀ ਹੋਣਾ
ਗੱਲ ਖੜੀ ਤੇਰੇ ਵੇ ਹੰਗਾਰੇ ਚ ਜੱਟਾਂ
ਦੱਸ ਜੱਟੀ ਦੱਸ ਜੱਟੀ ਕਾ ਤੇ ਜਚਦੀ
Palazo Jean ਯਾ ਸ਼ਰਾਰਾ ਚ ਜੱਟਾਂ
ਦੱਸ ਜੱਟੀ ਦੱਸ ਜੱਟੀ ਕਾ ਤੇ ਜਚਦੀ
Palazzo Jean ਯਾ ਸ਼ਰਾਰਾ ਚ ਜੱਟਾਂ
ਦੱਸ ਜੱਟੀ ਦੱਸ ਜੱਟੀ ਕਾ ਤੇ ਜਚਦੀ
Palazzo Jean ਯਾ ਸ਼ਰਾਰਾ ਚ ਜੱਟਾਂ
The Boss
ਹੁਸਨ ਵੀ ਮੁਫਤ ਚ ਦਿੱਤਾ ਰੱਬ ਨੇ
ਪੂਰੀਆਂ ਤੂੰ ਜੱਟਾਂ ਸਭ ਰੀਝਾਂ ਕੀਤਾ
Lite Weight ਮੇਰੇ ਵੇ ਤੂੰ ਪੈਰਾਂ ਵਾਸਤੇ
ਝਾਂਜਰਾਂ ਵੇ ਸੋਹਣਿਆ ਬਣਾਕੇ ਦਿੱਤੀਆਂ
Lite Weight ਮੇਰੇ ਵੇ ਤੂੰ ਪੈਰਾਂ Waste
ਝਾਂਜਰਾਂ ਵੇ ਸੋਹਣਿਆ ਬਣਾਕੇ ਦਿੱਤੀਆਂ
ਸਿਰ ਚੜ੍ਹ ਬੋਲਦੇ ਓਏ ਮੇਰੇ ਨਖਰੇਂ
ਵੇ ਤੇਰੇ ਮਾਰੇ ਲਲਕਾਰੇ ਤੇ ਜੱਟਾਂ
ਦੱਸ ਜੱਟੀ ਦੱਸ ਜੱਟੀ ਕਾ ਤੇ ਜਚਦੀ
Palazo Jean ਯਾ ਸ਼ਰਾਰਾ ਚ ਜੱਟਾਂ
ਦੱਸ ਜੱਟੀ ਦੱਸ ਜੱਟੀ ਕਾ ਤੇ ਜਚਦੀ
Palazzo Jean ਯਾ ਸ਼ਰਾਰਾ ਚ ਜੱਟਾਂ
ਵੈਸੇ ਸਭ ਕੁਝ ਕਰੇ ਨਖ਼ਰੋ ਨੂੰ Suit ਵੇ
ਤੇਰੀ ਵੀ ਪਸੰਦ ਲੈਣੀ ਪੁੱਛ ਸੱਜਣਾ
ਤੂੰ ਹੀ ਏ ਵੇ ਪਹਿਲੀ ਹੀ ਪਸੰਦ ਜੱਟੀ ਦੀ
ਤੈਥੋਂ ਬਿਨਾਂ ਚਾਹਿਦਾ ਨੀ ਕੁਝ ਸੱਜਣਾ
ਤੂੰ ਹੀ ਏ ਵੇ ਪਹਿਲੀ ਹੀ ਪਸੰਦ ਜੱਟੀ ਦੀ
ਤੈਥੋਂ ਬਿਨਾਂ ਚਾਹਿਦਾ ਨੀ ਕੁਝ ਸੱਜਣਾ
ਸਭ ਕੁਝ ਲੈ ਕੇ ਦੁੱਤਾ ਪਹਿਲੇ ਬੋਲ ਤੇ
ਹੋ ਗੱਲ ਕਹਿ ਨਾ ਦੁਬਾਰੇ ਮੈਂ ਜੱਟਾਂ
ਦੱਸ ਜੱਟੀ ਦੱਸ ਜੱਟੀ ਕਾ ਤੇ ਜਚਦੀ
Palazzo Jean ਯਾ ਸ਼ਰਾਰਾ ਚ ਜੱਟਾਂ
ਦੱਸ ਜੱਟੀ ਦੱਸ ਜੱਟੀ ਕਾ ਤੇ ਜਚਦੀ
Palazo Jean ਯਾ ਸ਼ਰਾਰਾ ਚ ਜੱਟਾਂ
ਨੀ ਲੋਕ ਸੋਹਣਾ ਕਹਿੰਦੇ ਚਾਨਣ ਨੂੰ
ਵੇ ਮੈ ਆਖਾ ਤੈਨੂੰ ਸੋਹਣਾ ਮਾਹੀਆ
ਨੀ ਉਹਦੇ ਵਿੱਚ ਤੂੰ ਧੜਕੇ
ਜੋ ਸੀਨੇ ਵਿੱਚ ਦਿਲ ਮਾਹੀਆ
ਮੈਂ ਹੋਰ ਦੱਸ ਕੀ ਮੰਗਣਾ
ਮੈਂ ਹੋਰ ਦੱਸ ਕੀ ਮੰਗਣਾ
ਜਦੋਂ ਤੂੰ ਹੀ ਗਿਆ ਮਿਲ ਮਾਹੀਆ
ਤੂੰ ਹੀ ਗਿਆ ਮਿਲ ਮਾਹੀਆ
ਤੂੰ ਹੀ ਗਿਆ ਮਿਲ ਮਾਹੀਆ
ਤੂੰ ਹੀ ਗਿਆ ਮਿਲ ਮਾਹੀਆ
ਨਖ਼ਰੋ ਨੇ ਨਖ਼ਰੇ ਵੀ ਰੱਖੇ ਪੀਕ ਤੇ
ਪੀਕ ਉੱਤੇ ਚੱਲੇ ਤੇਰੀ ਚੋਬੜ ਜੱਟਾਂ
ਤੇਰੀ ਹਾਂ ਵਿੱਚ ਜੱਟੀ ਹਾਂ ਰੱਖੂਗੀ
ਜੇਹੜਾ ਵੀ ਕਰੇਗਾ ਮੈਨੂੰ Order ਜੱਟਾਂ
ਤੇਰੀ ਹਾਂ ਵਿੱਚ ਜੱਟੀ ਹਾਂ ਰੱਖੂਗੀ
ਜੇਹੜਾ ਵੀ ਕਰੇਗਾ ਮੈਨੂੰ Order ਜੱਟਾਂ
ਸ਼ੇਰੋਂ ਪਿੰਡ ਮੇਰੀ ਵੇ ਪੰਜੇਬ ਛੰਨਕੇ
ਮਣੀ ਤੇਰੇ ਵੇ ਚੁਬਾਰੇ ਚ ਜੱਟਾਂ
ਦੱਸ ਜੱਟੀ ਦੱਸ ਜੱਟੀ
ਦੱਸ ਜੱਟੀ ਦੱਸ ਜੱਟੀ ਕਾ ਤੇ ਜਚਦੀ
Palazzo Jean ਯਾ ਸ਼ਰਾਰਾ ਚ ਜੱਟਾਂ
ਦੱਸ ਜੱਟੀ ਦੱਸ ਜੱਟੀ ਕਾ ਤੇ ਜਚਦੀ
Palazzo Jean ਯਾ ਸ਼ਰਾਰਾ ਚ ਜੱਟਾਂ
Palazzo Jean ਯਾ ਸ਼ਰਾਰਾ ਚ ਜੱਟਾਂ
You May Also Like
» My Mom (Tribute To Sidhu) [Harry Waraich] » Jatt Disda [Sunanda Sharma] » Smg Cypher [Real Boss] » Jatt Canada Chalya [Sukshinder Shinda] » Hike [Kuldeep Rathorr, Sucha Yaar] » Malwa Belt [Sana Panesar] » Tere Warga [Miss Pooja] » Ki Pushde O [Nirvair Pannu]FAQs for Tell Me Honestly
Who is singer of Tell Me Honestly song ?
Singer of Ammy Virk, Nimrat Khaira.
Who is writer of Tell Me Honestly song ?
Mani Sheron wrote this Song.
Who is the music director of Tell Me Honestly song ?
Tell Me Honestly is Tuned by The Boss.
Which label release Tell Me Honestly song ?
Tell Me Honestly is released under the label of Ammy Virk.
Whats the playtime (duration) of Tell Me Honestly song ?
Playtime of song Tell Me Honestly is 03:45 minute.
How can I download Tell Me Honestly song ?
You can download Tell Me Honestly song via click above download links.