Tedia Udikaan Datiye Saleem Mp3 Song Download
Get This Song
Play Online
Share This Song
Tedia Udikaan Datiye Song Lyrics
ਜੈ ਹੋ ਜੈ ਹੋ ਜੈ ਹੋ ਜੈ ਹੋ ਜੈ ਹੋ ਜੈ ਹੋ ਜੈ ਹੋ ਜੈ ਹੋ
ਸ਼ੇਰਾਵਾਲੀਏ ਮਾਂ ਤੇਰੀਆਂ ਉਡੀਕਾਂ
ਸ਼ੇਰਾਵਾਲੀਏ ਮਾਂ ਤੇਰੀਆਂ ਉਡੀਕਾਂ
ਲਾ ਕੇ ਬੈਠੇ ਹਾਂ ਅਸੀਂ ਡਾਡੀਆਂ ਉਡੀਕਾਂ
ਲਾ ਕੇ ਬੈਠੇ ਹਾਂ ਅਸੀਂ ਡਾਡੀਆਂ ਉਡੀਕਾਂ
ਤੇਰੀਆਂ ਉਡੀਕਾਂ ਦਾਤੀਏ ਤੇਰੀਆਂ ਉਡੀਕਾਂ ਦਾਤੀਏ ਤੇਰੀਆਂ ਉਡੀਕਾਂ ਦਾਤੀਏ ਤੇਰੀਆਂ ਉਡੀਕਾਂ ਦਾਤੀਏ
ਤੇਰੇਆਂ ਪਿਆਰੇਆਂ ਨੇ ਜੋਤ ਮਾਂ ਜਗਾਈ ਏ
ਤੇਰੇ ਹੀ ਦਰਸ਼ ਦੀ ਮਾਂ ਆਸ ਲਗਾਈ ਏ ਤੇਰੇ ਹੀ ਦਰਸ਼ ਦੀ ਮਾਂ ਆਸ ਲਗਾਈ ਏ
ਤੇਰੇਆਂ ਪਿਆਰੇਆਂ ਨੇ ਜੋਤ ਮਾਂ ਜਗਾਈ ਏ ਤੇਰੇ ਹੀ ਦਰਸ਼ ਦੀ ਮਾਂ ਆਸ ਲਗਾਈ ਏ
ਕੰਨੂੰ ਲਾਈਆਂ ਲੰਬੀਆਂ ਤਰੀਕਾਂ ਕੰਨੂੰ ਲਾਈਆਂ ਲੰਬੀਆਂ ਤਰੀਕਾਂ
ਲਾ ਕੇ ਬੈਠੇ ਹਾਂ ਅਸੀਂ ਡਾਡੀਆਂ ਉਡੀਕਾਂ ਲਾ ਕੇ ਬੈਠੇ ਹਾਂ ਅਸੀਂ ਡਾਡੀਆਂ ਉਡੀਕਾਂ
ਤੇਰੀਆਂ ਉਡੀਕਾਂ ਦਾਤੀਏ ਤੇਰੀਆਂ ਉਡੀਕਾਂ ਦਾਤੀਏ ਤੇਰੀਆਂ ਉਡੀਕਾਂ ਦਾਤੀਏ ਤੇਰੀਆਂ ਉਡੀਕਾਂ ਦਾਤੀਏ
ਜੈ ਹੋ ਜੈ ਹੋ ਜੈ ਹੋ ਜੈ ਹੋ ਜੈ ਹੋ ਜੈ ਹੋ ਜੈ ਹੋ ਜੈ ਹੋ
ਸੱਬ ਦੀਆਂ ਝੋਲੀਆਂ ਵਿਚ ਖੈਰਾ ਤੂਹੀ ਪਾਉਂਦੀ
ਤਾਈਂਓ ਸ਼ੇਰਾਵਾਲੀ ਮਿਹਰਾਵਾਲੀ ਤੂੰ ਕਹਾਉਂਦੀ ਤਾਈਂਓ ਸ਼ੇਰਾਵਾਲੀ ਮਿਹਰਾਵਾਲੀ ਤੂੰ ਕਹਾਉਂਦੀ
ਸੱਬ ਦੀਆਂ ਝੋਲੀਆਂ ਵਿਚ ਖੈਰਾ ਤੂਹੀ ਪਾਉਂਦੀ ਤਾਈਂਓ ਸ਼ੇਰਾਵਾਲੀ ਮਿਹਰਾਵਾਲੀ ਤੂੰ ਕਹਾਉਂਦੀ
ਕਿੰਵੇਂ ਕਰਾਂ ਮਾਂਏ ਤੇਰੀਆਂ ਤਰੀਫਾਂ ਕਿੰਵੇਂ ਕਰਾਂ ਮਾਂਏ ਤੇਰੀਆਂ ਤਰੀਫਾਂ
ਲਾ ਕੇ ਬੈਠੇ ਅਸੀਂ ਡਾਡੀਆਂ ਪ੍ਰੀਤਾਂ ਲਾ ਕੇ ਬੈਠੇ ਅਸੀਂ ਡਾਡੀਆਂ ਪ੍ਰੀਤਾਂ
ਤੇਰੀਆਂ ਉਡੀਕਾਂ ਦਾਤੀਏ ਤੇਰੀਆਂ ਉਡੀਕਾਂ ਦਾਤੀਏ ਤੇਰੀਆਂ ਉਡੀਕਾਂ ਦਾਤੀਏ ਤੇਰੀਆਂ ਉਡੀਕਾਂ ਦਾਤੀਏ
ਸ਼ੇਰ ਸਵਾਰ ਹੋ ਕੇ ਆਜਾ ਸ਼ੇਰਾਵਾਲੀਏ
ਅੱਖੀਆਂ ਦੀ ਪਿਆਸ ਬੁਝਾ ਸ਼ੇਰਾਵਾਲੀਏ ਅੱਖੀਆਂ ਦੀ ਪਿਆਸ ਬੁਝਾ ਸ਼ੇਰਾਵਾਲੀਏ
ਸ਼ੇਰ ਸਵਾਰ ਹੋ ਕੇ ਆਜਾ ਸ਼ੇਰਾਵਾਲੀਏ
ਅੱਖੀਆਂ ਦੀ ਪਿਆਸ ਬੁਝਾ ਸ਼ੇਰਾਵਾਲੀਏ
ਤੇਰੇ ਭਗਤਾਂ ਮਾਂ ਲਾਈਆਂ ਨੇ ਉਡੀਕਾਂ ਤੇਰੇ ਭਗਤਾਂ ਮਾਂ ਲਾਈਆਂ ਨੇ ਉਡੀਕਾਂ
ਲਾ ਕੇ ਬੈਠੇ ਅਸੀਂ ਡਾਡੀਆਂ ਉਡੀਕਾਂ ਲਾ ਕੇ ਬੈਠੇ ਅਸੀਂ ਡਾਡੀਆਂ ਉਡੀਕਾਂ
ਤੇਰੀਆਂ ਉਡੀਕਾਂ ਦਾਤੀਏ ਤੇਰੀਆਂ ਉਡੀਕਾਂ ਦਾਤੀਏ ਤੇਰੀਆਂ ਉਡੀਕਾਂ ਦਾਤੀਏ ਤੇਰੀਆਂ ਉਡੀਕਾਂ ਦਾਤੀਏ
You May Also Like
» Mela Maiyaa Da [Saleem] » Rehmatan [Saleem] » Mast Malang [Saleem] » De De Ik Laal [Saleem] » Chalo Maa De Darbar De [Saleem] » Tere Gun Gaayen [Saleem] » Teri Jai Ho Ganesh [Saleem]FAQs for Tedia Udikaan Datiye
Who is singer of Tedia Udikaan Datiye song ?
Singer of Saleem.
Who is writer of Tedia Udikaan Datiye song ?
Raju Haripuriya, Puran Shah Koti wrote this Song.
Who is the music director of Tedia Udikaan Datiye song ?
Tedia Udikaan Datiye is Tuned by Parvez.
Which label release Tedia Udikaan Datiye song ?
Tedia Udikaan Datiye is released under the label of T-Series.
Whats the playtime (duration) of Tedia Udikaan Datiye song ?
Playtime of song Tedia Udikaan Datiye is 05:12 minute.
How can I download Tedia Udikaan Datiye song ?
You can download Tedia Udikaan Datiye song via click above download links.