DjPunjab.Com.Se

Taveetan Gippy Grewal Mp3 Song Download

Taveetan
Taveetan Mp3 Download Gippy Grewal
Title : Taveetan
Singer : Gippy Grewal ,
Lyric : Jagdev Mann
Music : Sukhpal Sukh, J Skills
Label : Speed Records
Duration : 04:23
Released : 01, Jan 2000
Description: Taveetan Gippy Grewal Mp3 Song Download from Taveetan Album, Taveetan Song Sung by Gippy Grewal, This Latest Song Music composed By Sukhpal Sukh, J Skills and Lyrics written by Jagdev Mann, Taveetan Song Ringtone Download. Download Taveetan Gippy Grewal mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [6.16 mb]

Play Online

Cover
Taveetan Gippy Grewal
0:00
0:00

Share This Song

Taveetan Song Lyrics

ਪੱਟ ਲੈਣਗੇ, ਪੱਟ ਲੈਣਗੇ, ਪੱਟ ਲੈਣਗੇ
ਪੱਟ ਲੈਣਗੇ, ਪੱਟ ਲੈਣਗੇ, ਪੱਟ ਲੈਣਗੇ

ਹੋ ੧੮ ਵੇ ਚ ਧਰੇਯਾ ਤੂ ਪੈਰ ਬੱਲੀਏ ਨੀ ਪੇ ਗਏ ਵੈਰ ਬੱਲੀਏ
ਪਟਿਆਲਾ ਚੌਂਕ ਵਿਚ ਡਾਂਗ ਖੜਕੀ ਤੇ ਚਲੇ Fire ਬੱਲੀਏ
ਹੋ ੧੮ ਵੇ ਚ ਧਰੇਯਾ ਤੂ ਪੈਰ ਬੱਲੀਏ ਨੀ ਪੇ ਗਏ ਵੈਰ ਬੱਲੀਏ
ਪਟਿਆਲਾ ਚੌਂਕ ਵਿਚ ਡਾਂਗ ਖੜਕੀ ਤੇ ਚਲੇ Fire ਬੱਲੀਏ
ਚੜ੍ਹਦੀ ਜਵਾਨੀ ਤੇਰੀ ਕੀਲ ਕੇ ਪਟਾਰੀ ਵਿਚ ਰਖ ਲੈਣਗੇ
ਹਾਂ
ਲੰਗੇਆਂ ਨਾ ਕਰ ਬਿੱਲੋ ਛੜੇਆਂ ਦੀ ਗਲੀ ਤੈਨੂੰ ਪੱਟ ਲੈਣਗੇ
ਲੰਗੇਆਂ ਨਾ ਕਰ ਬਿੱਲੋ ਛੜੇਆਂ ਦੀ ਗਲੀ ਤੈਨੂੰ ਪੱਟ ਲੈਣਗੇ
ਲੰਗੇਆਂ ਨਾ ਕਰ ਬਿੱਲੋ ਛੜੇਆਂ ਦੀ ਗਲੀ ਤੈਨੂੰ ਪੱਟ ਲੈਣਗੇ

ਸੀਰੇ ਦੇ ਬ੍ਰਾਂਡਾਂ ਨੂ ਵੀ ਮੱਤ ਪੌਂਡਾ ਜਾਵੇ ਸੂਟ Fit ਮੁੰਡੇਆ (ਆ ਹਾ)
ਚੋਟੀ ਦੇਆਂ ਚੌਬਾਰਂ ਨੂ ਪੱਲਾਂ ਵਿਚ ਕਰ ਦੇਂਦੀ Hit ਮੁੰਡੇਆ ਹਾਹਾ..
ਸੀਰੇ ਦੇ ਬ੍ਰਾਂਡਾਂ ਨੂ ਵੀ ਮੱਤ ਪੌਂਡਾ ਜਾਵੇ ਸੂਟ Fit ਮੁੰਡੇਆ
ਚੋਟੀ ਦੇਆਂ ਚੌਬਾਰਂ ਨੂ ਪੱਲਾਂ ਵਿਚ ਕਰ ਦੇਂਦੀ Hit ਮੁੰਡੇਆ
ਓਏ ਲੱਕ ਦੇ ਹੁਲਾਰੇ ਨਾ ਲਾਹੋਰ ਹਿਲਦਾ ਮੈਂ ਕਾਬ ਪੌਂਚ ਕੇ ਦਨਾ
ਮੇਰਾ ਨਾ ਕਸੂਰ ਮੇਰੇ ਗੋਰੇ ਰੰਗ ਦਾ ਵੇ ਦਸ ਮੈਂ ਕੀ ਕਰਾਂ
ਮੇਰਾ ਨਾ ਕਸੂਰ ਮੇਰੇ ਗੋਰੇ ਰੰਗ ਦਾ ਵੇ ਦਸ ਮੈਂ ਕੀ ਕਰਾਂ
ਓਏ ਮੇਰਾ ਨਾ ਕਸੂਰ ਮੇਰੇ ਗੋਰੇ ਰੰਗ ਦਾ ਵੇ ਦਸ ਮੈਂ ਕੀ ਕਰਾਂ

ਪੱਟ ਲੈਣਗੇ , ਪੱਟ ਲੈਣਗੇ.

ਹੋ ਲੌਂਦੇ ਨੇ Scheme ਮੁੰਡੇ ਮੋੜਆਂ ਉੱਤੇ ਵਿਹਕੇ ਤੇਰੇ ਗੋਰੇ ਰੰਗ ਦੀ
ਖੁੱਡਾਂ ਉੱਤੇ ਚਰਚਾ ਵੀ ਹੋਣ ਲਗ ਪਯੀ ਨੀ ਤੇਰੇ ਸੂਟ ਤੰਗ ਦੀ
ਹੋ ਲੌਂਦੇ ਨੇ Scheme ਮੁੰਡੇ ਮੋੜਆਂ ਉੱਤੇ ਵਿਹਕੇ ਤੇਰੇ ਗੋਰੇ ਰੰਗ ਦੀ
ਖੁੱਡਾਂ ਉੱਤੇ ਚਰਚਾ ਵੀ ਹੋਣ ਲਗ ਪਯੀ ਨੀ ਤੇਰੇ ਸੂਟ ਤੰਗ ਦੀ
ਓ ਫ਼ੀਮ ਵਰਗੀ ਨੂ ਤੈਨੂੰ ਤੱਲੀਆਂ ਤੇ ਰਖ ਬਿੱਲੋ ਸ਼ੱਕ ਲੈਣਗੇ
ਹਾਂ
ਲੰਗੇਆਂ ਨਾ ਕਰ ਬਿੱਲੋ ਛੜੇਆਂ ਦੀ ਗਲੀ ਤੈਨੂੰ ਪੱਟ ਲੈਣਗੇ
ਲੰਗੇਆਂ ਨਾ ਕਰ ਬਿੱਲੋ ਛੜੇਆਂ ਦੀ ਗਲੀ ਤੈਨੂੰ ਪੱਟ ਲੈਣਗੇ
ਲੰਗੇਆਂ ਨਾ ਕਰ ਬਿੱਲੋ ਛੜੇਆਂ ਦੀ ਗਲੀ ਤੈਨੂੰ ਪੱਟ ਲੈਣਗੇ (ਪੱਟ ਲੈਣਗੇ..)

ਹੋ ਦੁਧ ਮਖਣਾ ਨਾ ਪਾਲੀ ਮਾਪੇਯਾ ਨੇ ਜੱਟੀ ਮੈਂ ਚੁਗਾਠ ਵਰਗੀ (ਆ ਹਾ)
ਦਿਲਾਂ ਵਿਚ ਮੁੰਡੇਆਂ ਦੇ ਵੱਜੇ ਚਮਕੀਲਾ ਦੇ Record ਵਰਗੀ (ਆ ਹਾ)
ਹੋ ਦੁਧ ਮਖਣਾ ਨਾ ਪਾਲੀ ਮਾਪੇਯਾ ਨੇ ਜੱਟੀ ਮੈਂ ਚੁਗਾਠ ਵਰਗੀ
ਦਿਲਾਂ ਵਿਚ ਮੁੰਡੇਆਂ ਦੇ ਵੱਜੇ ਚਮਕੀਲਾ ਦੇ Record ਵਰਗੀ
ਨਿਕਲਣ ਸ਼ੁਕੀਨੀ ਲਾਕੇ ਘਰੋਂ ਬਾਹਰ ਜਦੋਂ ਪੰਗੇ ਪਿਹਿਨ ਤੋਂ ਦਰਾਂ
ਮੇਰਾ ਨਾ ਕਸੂਰ ਮੇਰੇ ਗੋਰੇ ਰੰਗ ਦਾ ਵੇ ਦਸ ਮੈਂ ਕੀ ਕਰਾਂ
ਮੇਰਾ ਨਾ ਕਸੂਰ ਮੇਰੇ ਗੋਰੇ ਰੰਗ ਦਾ ਵੇ ਦਸ ਮੈਂ ਕੀ ਕਰਾਂ
ਓਏ ਮੇਰਾ ਨਾ ਕਸੂਰ ਮੇਰੇ ਗੋਰੇ ਰੰਗ ਦਾ ਵੇ ਦਸ ਮੈਂ ਕੀ ਕਰਾਂ

ਹੋ ਡੀਨੋ ਦਿਨ ਬੇਲ ਵਾਂਗੂ ਜਾਵੇ ਵਧ ਦੀ ਤੂ ਸਾਡੇ ਸੀਨੇ ਵੱਜਦੀ
ਚੜ੍ਹਦੀ ਜਵਾਨੀ ਤੇਰੀ ਦੱਸੇ ਬੋਲਕੇ ਤੂ ਫਿਰੇ ਹਾਣ ਲਭ ਦੀ
ਹੋ ਡੀਨੋ ਦਿਨ ਬੇਲ ਵਾਂਗੂ ਜਾਵੇ ਵਧ ਦੀ ਤੂ ਸਾਡੇ ਸੀਨੇ ਵੱਜਦੀ
ਚੜ੍ਹਦੀ ਜਵਾਨੀ ਤੇਰੀ ਦੱਸੇ ਬੋਲਕੇ ਤੂ ਫਿਰੇ ਹਾਣ ਲਭ ਦੀ
Kamal Kharoud ਜੇ ਸ਼ਿਕਾਰੀ ਅੱਤ ਦੇ ਨੀ ਤੈਨੂੰ ਡੱਕ ਲੈਣਗੇ
ਹਾਂ
ਲੰਗੇਆਂ ਨਾ ਕਰ ਬਿੱਲੋ ਛੜੇਆਂ ਦੀ ਗਲੀ ਤੈਨੂੰ ਪੱਟ ਲੈਣਗੇ (ਆ ਹਾ)
ਲੰਗੇਆਂ ਨਾ ਕਰ ਬਿੱਲੋ ਛੜੇਆਂ ਦੀ ਗਲੀ ਤੈਨੂੰ ਪੱਟ ਲੈਣਗੇ

ਮੇਰਾ ਨਾ ਕਸੂਰ ਮੇਰੇ ਗੋਰੇ ਰੰਗ ਦਾ ਵੇ ਦਸ ਮੈਂ ਕੀ ਕਰਾਂ (ਆ ਹਾ)
ਲੰਗੇਆਂ ਨਾ ਕਰ ਬਿੱਲੋ ਛੜੇਆਂ ਦੀ ਗਲੀ ਤੈਨੂੰ ਪੱਟ ਲੈਣਗੇ (ਆ ਹਾ..)
ਮੇਰਾ ਨਾ ਕਸੂਰ ਮੇਰੇ ਗੋਰੇ ਰੰਗ ਦਾ ਵੇ ਦਸ ਮੈਂ ਕੀ ਕਰਾਂ
ਲੰਗੇਆਂ ਨਾ ਕਰ ਬਿੱਲੋ ਛੜੇਆਂ ਦੀ ਗਲੀ ਤੈਨੂੰ ਪੱਟ ਲੈਣਗੇ

You May Also Like

» Adha Buha [Gippy Grewal] » Till Banke [Gippy Grewal] » Vairne [Gippy Grewal] » Tadi Vaje [Gippy Grewal] » Akh Larh Gayi [Gippy Grewal] » Jawani [Gippy Grewal] » Sir Dukhda [Gippy Grewal] » Mere Yaar Ne [Gippy Grewal]

FAQs for Taveetan

Who is singer of Taveetan song ?

Singer of Gippy Grewal.

Who is writer of Taveetan song ?

Jagdev Mann wrote this Song.

Who is the music director of Taveetan song ?

Taveetan is Tuned by Sukhpal Sukh, J Skills.

Which label release Taveetan song ?

Taveetan is released under the label of Speed Records.

Whats the playtime (duration) of Taveetan song ?

Playtime of song Taveetan is 04:23 minute.

How can I download Taveetan song ?

You can download Taveetan song via click above download links.

Google Tags :

Taveetan mp3 song , Taveetan mp3 song download , Taveetan song download , Taveetan Gippy Grewal mp3 song , Taveetan Prem Dhillon mp3 song download , Taveetan Gippy Grewal song download, Taveetan Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer