Tauran Meharvaani Mp3 Song Download
Get This Song
Play Online
Share This Song
Tauran Song Lyrics
ਮੁੰਡੇ ਤੱਕਦੇ ਆ ਮੁੰਡੇ ਤੱਕਦੇ ਆ
ਮੁੰਡੇ ਤੱਕਦੇ ਆ ਮੁੰਡੇ ਤੱਕਦੇ ਆ
ਮੁੰਡੇ ਤੱਕਦੇ ਆ ਵਾਂਗ ਮੈਨੂੰ ਚੋਰਾ
ਨੀ ਤੋਰ ਦਾ ਗਰੂਰ ਉੱਤੋਂ ਰੰਗ ਮੇਰਾ ਗੋਰਾ
ਵੇ ਬਚਦੀ ਆ ਅੱਗ ਲਗਦੀ ਆ ਜਿਵੇਂ ਨੋਰਾ
ਤੇ ਛੱਡਦੀ ਕਸਰ ਕੋਈ ਨਾ
ਤੇ ਛੱਡਦੀ ਕਸਰ ਕੋਈ ਨਾ
ਛੱਡਦੀ ਕਸਰ ਕੋਈ ਨਾ
ਕੁੜੀ ਨਿਕਲਦੀ ਏ ਕੱਢ ਜਦ ਟੋਹਰਾ
ਤੇ ਛੱਡਦੀ ਕਸਰ ਕੋਈ ਨਾ
ਨਿਕਲਦੀ ਏ ਕੱਢ ਜਦ ਟੋਹਰਾ
ਤੇ ਛੱਡਦੀ ਕਸਰ ਕੋਈ ਨਾ
ਮੈਂ ਲੰਘਦੀ ਆਂ ਜਿੱਥੋਂ
ਤੇ ਰਹਿੰ ਮੁੰਡੇ ਛੇੜਦੇ
ਰੂਪ ਮੇਰੇ ਆਗ ਦੂਰੋਂ ਅੱਖਾਂ ਸੇਕਦੇ
ਬੜੇ ਜ਼ੁਲਫ਼ਾਂ ਦੀ ਨਾਗ ਹਿੱਕਾਂ
ਓਹਨਾ ਦਿਲ ਤੇ ਲਿੱਟਦੇ
ਮੇਰੀ ਟੂਣੇਨੇਹਾਰੀ ਅੱਖ ਤੇ
ਸ਼ਿਕਾਰ ਵੈਰੀ ਸੁਖਦੇਵ
ਮੇਰੇ ਹਾਸਿਆਂ ਨੇ ਕਰਤੇ ਹਲਾਕ
ਤੇ ਜੱਟੀ ਤੇ ਅਸਰ ਕੋਈ ਨਾ
ਕੁੜੀ ਨਿਕਲਦੀ ਏ ਕੱਢ ਜਦ ਟੋਹਰਾ
ਤੇ ਛੱਡਦੀ ਕਸਰ ਕੋਈ ਨਾ
ਨਿਕਲਦੀ ਏ ਕੱਢ ਜਦ ਟੋਹਰਾ
ਤੇ ਛੱਡਦੀ ਕਸਰ ਕੋਈ ਨਾ
ਨਿਕਲਦੀ ਏ ਕੱਢ ਜਦ ਟੋਹਰਾ
ਤੇ ਛੱਡਦੀ ਕਸਰ ਕੋਈ ਨਾ
ਲੱਗੀ ਆ ਮੰਡੀਰ ਪਿੱਛੇ
ਨੈਨ ਜਿਵੇਂ ਤੀਰ ਤਿੱਖੇ
ਮੇਰੇ ਅੱਗੇ ਸਾਰੇ ਰੰਗ ਲੱਗਦੇ ਆ ਫਿੱਕੇ
ਕੰਮ ਮੁੰਡਿਆਂ ਦਾ ਇਕੋ ਇਕੋ ਵੀਕ
ਪਰ ਪਰਵਾਹ ਹੈ ਕਿਸੇ ਦੀ ਵੀ ਕੋਈ ਨਾ
ਨਿਕਲਦੀ ਏ ਕੱਢ ਜਦ ਟੋਹਰਾ
ਤੇ ਛੱਡਦੀ ਕਸਰ ਕੋਈ ਨਾ
ਨਿਕਲਦੀ ਏ ਕੱਢ ਜਦ ਟੋਹਰਾ
ਤੇ ਛੱਡਦੀ ਕਸਰ ਕੋਈ ਨਾ
You May Also Like
» Mittran De Kam [Khadak Singh, Gulab Sidhu] » P O V [Karan Aujla] » Notorious [Jaz Dhami] » Fun Karde [Jazzy B, KS Makhan] » Sheesha [Laddi Chhajla, Gurlez Akhtar] » Chal Kudiye [Diljit Dosanjh] » Clockin [Nijjar] » Foka Pani [Bhupinder Gill, Jaswinder Jeetu]FAQs for Tauran
Who is singer of Tauran song ?
Singer of Meharvaani.
Who is writer of Tauran song ?
Manjeet Singh wrote this Song.
Who is the music director of Tauran song ?
Tauran is Tuned by Spade.
Which label release Tauran song ?
Tauran is released under the label of T-Series Apna Punjab.
Whats the playtime (duration) of Tauran song ?
Playtime of song Tauran is 02:02 minute.
How can I download Tauran song ?
You can download Tauran song via click above download links.