Taras Na Sohneya Jagga Lalton, Gurlej Akhtar Mp3 Song Download
Get This Song
Play Online
Share This Song
Taras Na Sohneya Song Lyrics
Desi Crew..! Desi Crew..!
ਵੇ ਮੇਰਿਆ ਸਹੇਲਿਆ ਨੇ
ਕਾਲਿਆ ਜੱਟਾ ਵੇ ਜੱਟਾ
ਬੰਨੇ ਨੂ ਤੇਰਿਆ ਵੇ ਸਾਲਿਆ
ਜਾਂ ਕਾਢ ਲੈਂਦਾ ਪਾਕੇ
ਚਿੱਟਾ ਕੁੜ੍ਤਾ ਪਜਾਮਾ
ਵੇ ਤੂ ਅੱਗੇ ਪਿਛੇ ਰਖੇ
ਕਾਰ’ਆਂ ਕਾਲਿਆ
ਖੁਸ਼ ਕਰਦੇ ਸਹੇਲਿਆ
ਵੇ ਮੇਰਿਯਾ
ਮੈਨੂ ਤੂ ਯਾਰਾ
ਤੇਰਿਯਾ ਦੀ ਭਾਬੀ ਦੇ ਬਣਾ
ਵੇ ਅੱਖਾਂ ਨਾਲ ਅੱਖਾਂ ਨੇ ਮਿਲਾ ਕੇ ਲੱਗ ਜਾਣਾ ਏ
ਕਦੇ ਦਿਲ ਨਾਲ ਦਿਲ ਵੀ ਮਿਲਾ
ਓ ਅੱਖੀਆਂ ਨਾਲ ਅੱਖੀਆਂ ਮਿਲਾ ਕੇ ਲੱਗ ਜਾਣਾ ਜੱਟਾ
ਦਿਲ ਨਾਲ ਦਿਲ ਵੀ ਮਿਲਾ
ਹੋ ਅੱਗ ਨਾਲ ਪਾਣੀ ਦਾ
ਕਿਤੋਂ ਮੇਲ ਬਲੀਏ
ਆ ਸਡ਼ਕਾਂ ਤੋ ਚਲਦੀ
ਨੀ ਰਲ ਬਲੀਏ
ਚਲਨੇ ਜਮਾਂਦਰੂ ਸ਼ਰੀਕੇਬਜ਼ਿਯਾ
ਵੱਡਾ ਭਾਈ ਕੱਟੀ ਜਾਂਦਾ ਜੈਲ ਬਲੀਏ
ਓ ਪੈਂਦੀ ਆ ਤਰੀਕਾਂ
ਹਾਇ ਕੋਰ੍ਟ ਜਦੋਂ ਜੱਟਾ ਨੂ ਤਾਂ
ਹੁੰਦਾ ਆ ਵਿਆਹ ਦੇ ਜਿੰਨਾ ਚਾਹ
ਹੋ ਰੌਲੇ ਗੌਲੇ ਲੈਣ ਦੇ ਨਬੇਡ ਸਾਰੇ
ਤੈਨੂ ਯਾਰਾ ਮੇਰੇਯਾ ਦੀ ਭਾਬੀ ਦੌ ਬਣਾ
ਓ ਰੌਲੇ ਗੌਲੇ ਲੈਣ ਦੇ ਨਬੇਡ ਜੱਟੀਏ ਨੀ
ਯਾਰਾ ਮੇਰੇਯਾ ਦੀ ਭਾਬੀ ਦੌ ਬਣਾ
ਵੇ ਸਿਂਗਲ ਆ ਜੱਟੀ ਲੋਕ ਤਾਣੇ ਮਾਰਦੇ
ਮੈਨੂ ਤੇਰੇ ਨਿੱਤ ਦੇ ਬਹਾਨੇ ਮਾਰਦੇ
ਆਸ਼ਿਕ਼ਾ ਨੂ ਮਾਰਦੀ ਉਡੀਕ ਸੋਹਣੇਯਾ
ਤੇ ਵੇਲੀਆ ਨੂ ਵਾਧੂ ਦੇ ਯਾਰਾਨੇ ਮਾਰਦੇ
ਵੇ ਮੈਂ ਮਾਰਦੀ ਆਂ ਤੇਰੇ ਉੱਤੇ ਜੱਟਾ
ਮੈਨੂ ਨਾਲ ਜਾਕੇ ਕਦੇ ਫਿਲ੍ਮ ਦਿਖਾ
ਵੇ ਅੱਖਾਂ ਨਾਲ ਅੱਖਾਂ ਨੇ ਮਿਲਾ ਕੇ ਲੱਗ ਜਾਣਾ ਏ
ਕਦੇ ਦਿਲ ਨਾਲ ਦਿਲ ਵੀ ਮਿਲਾ
ਓ ਅੱਖੀਆਂ ਨਾਲ ਅੱਖੀਆਂ ਮਿਲਾ ਕੇ ਲੱਗ ਜਾਣਾ ਜੱਟਾ
ਦਿਲ ਨਾਲ ਦਿਲ ਵੀ ਮਿਲਾ
ਹੋ ਯਾਰਾਂ ਦਾ ਸਹਾਰਾ ਹੁੰਦਾ ਰੱਬ ਨਾਲ ਦਾ
ਲਬ ਹੁੰਦਾ ਜੱਟ ਦੇ ਤੂ ਲਬ ਨਾਲ ਦਾ
ਓ ਕੱਲਾ ਕਾਰਾ ਵੇਖ
ਵੈਰੀ ਚਾਧਕੇ ਜੇ ਆਜੇ ਯਾਰ
ਜਿਗਰੀ ਹੁੰਦਾ ਲੋਹਾ ਦੱਬ ਨਾਲ ਦਾ
ਓ Film ਵਖੌਣ ਦੀ ਕਿ ਗੱਲ ਜੱਟੀਏ ਨੀ
ਤੇਰੇ ਉੱਤੇ ਦੇਣੀ Film ਬਣਾ
ਓ ਰੌਲੇ ਗੌਲੇ ਲੈਣ ਦੇ ਨਬੇਡ ਸਾਰੇ
ਤੈਨੂ ਯਾਰਾ ਮੇਰੇਯਾ ਦੀ ਭਾਬੀ ਦੌ ਬਣਾ
ਓ ਰੌਲੇ ਗੌਲੇ ਲੈਣ ਦੇ ਨਬੇਡ ਜੱਟੀਏ ਨੀ
ਯਾਰਾ ਮੇਰੇਯਾ ਦੀ ਭਾਬੀ ਦੌ ਬਹਿਬੀ ਦੌ ਬਣਾ
ਓ ਤੇਰੇ ਯਾਰ ਜਿਹਦੇ ਤੈਨੂ ਘੇਰਾ ਪਯੀ ਫਿਰਦੇ
ਕਿਹੰਦੇ ਜੱਟਾ ਤੈਨੂ ਭਾਈ ਭਾਈ ਫਿਰਦੇ
ਲਿਸਨ ਸਿਰੇ ਦੇ ਮੇਤੋ ਪੁਛ ਤੂ ਕਲੇਰਾ
ਤੇਤੋਂ ਚੋਰੀ ਆਏ ਮਸ਼ੂਕਾ ਆ ਬਣਯੀ ਫਿਰਦੇ
ਓ ਵੇਖ ਵੇਖ ਜੋਡਿਯਨ ਮੈਂ ਰਹਿਆ ਚੂਰਦੀ
ਵੇ ਕਦੇ ਮੇਰੇ ਨਾਲ ਜੋਡ਼ੀ ਤੂ ਬਣਾ
ਵੇ ਅੱਖਾਂ ਨਾਲ ਅੱਖਾਂ ਨੇ ਮਿਲਾ ਕੇ ਲੱਗ ਜਾਣਾ ਏ
ਕਦੇ ਦਿਲ ਨਾਲ ਦਿਲ ਵੀ ਮਿਲਾ
ਓ ਅੱਖੀਆਂ ਨਾਲ ਅੱਖੀਆਂ ਮਿਲਾ ਕੇ ਲੱਗ ਜਾਣਾ ਜੱਟਾ
ਦਿਲ ਨਾਲ ਦਿਲ ਵੀ ਮਿਲਾ
ਸਾਡੇ ਨਾਮ ਤੋ ਵੈਰੀ ਦੀ ਵੱਜੇ ਕੂਕ ਮਿੱਠੀਏ
ਕਾਰਤੂਸ ਦਿੰਦੇ ਜੱਟ ਫੂਕ ਮਿੱਠੀਏ
ਓ ਜਦੋਂ ਵੀ ਬਣੇਗੀ ਘਰਵਾਲੀ ਬਣੇਗੀ
ਤੈਨੂ ਰਖਣਾ ਬਣਾਕੇ ਨੀ ਮਸ਼ੂਕ ਮਿੱਠੀਏ
ਪੁੱਤ ਆ ਕਲੇਰਾ ਦਾ ਅਸੂਲਾਂ ਦਾ ਆ ਪਕਾ
ਤੇੜ ਨਾਮ ਦੇਣੀ ਜ਼ਿੰਦਗੀ ਲਵਾ
ਰੌਲੇ ਗੌਲੇ ਲੈਣ ਦੇ ਨਬੇਡ ਸਾਰੇ
ਤੈਨੂ ਯਾਰਾ ਮੇਰੇਯਾ ਦੀ ਭਾਬੀ ਦੌ ਬਣਾ
ਓ ਰੌਲੇ ਗੌਲੇ ਲੈਣ ਦੇ ਨਬੇਡ ਜੱਟੀਏ ਨੀ
ਯਾਰਾ ਮੇਰੇਯਾ ਦੀ ਭਾਬੀ ਦੌ ਬਣਾ
ਓ ਰੌਲੇ ਗੌਲੇ ਲੈਣ ਦੇ ਨਬੇਡ ਸਾਰੇ
ਯਾਰਾ ਮੇਰੇਯਾ ਦੀ ਭਾਬੀ ਦੌ ਭਾਭੀ ਦੌ ਬਣਾ
You May Also Like
» Mitran Nu Jajj Ban Ke [Jagga Lalton, Gurlej Akhtar] » Mere Vaste Drivera [Jagga Lalton, Gurlej Akhtar] » Ve Ribbon Kataya Na Je [Jagga Lalton, Gurlej Akhtar] » Tere Nain Sohniye [Jagga Lalton, Gurlej Akhtar] » Teri Hoor Pyari Da [Jagga Lalton, Gurlej Akhtar] » Tainu Kaadiyan Madkan Ne [Jagga Lalton, Gurlej Akhtar] » Jadon Di Jawan Ho Gayi [Jagga Lalton, Gurlej Akhtar] » Painde Mor Nachora De [Jagga Lalton, Gurlej Akhtar]FAQs for Taras Na Sohneya
Who is singer of Taras Na Sohneya song ?
Singer of Jagga Lalton, Gurlej Akhtar.
Who is writer of Taras Na Sohneya song ?
Ravi Raaj wrote this Song.
Who is the music director of Taras Na Sohneya song ?
Taras Na Sohneya is Tuned by Ravi Raaj.
Which label release Taras Na Sohneya song ?
Taras Na Sohneya is released under the label of Gm Records.
Whats the playtime (duration) of Taras Na Sohneya song ?
Playtime of song Taras Na Sohneya is 03:34 minute.
How can I download Taras Na Sohneya song ?
You can download Taras Na Sohneya song via click above download links.