Taras Gurlej Akhtar, Nadha Virender Mp3 Song Download
Get This Song
Play Online
Share This Song
Taras Song Lyrics
ਬਹਿ ਗਏ ਮੁੰਡੇ ਦਿਲ ਓਦੋ ਹੱਥਾਂ ਵਿੱਚ ਰੱਖ ਕੇ ਵੇ
ਸੁਰਮਾ ਅੱਖਾਂ ਚ ਆਈ ਉੱਤੋਂ ਟੱਕ ਡੱਕ ਕੇ ਵੇ
ਕਰਦੀ ਆ ਜੈਲਸੀ ਵੇ ਸ਼ਹਿਰ ਦੀ ਏੱਕੀਆਂ ਤੇ
ਛੋਬਰਾਂ ਨੂੰ ਵੇਖ ਵੇਖ ਪੈਂਦੀਆਂ ਨੇ ਗਸ਼ੀਆਂ
ਹੋ ਜਦੋਂ ਨਿਕਲਾਂ ਮੈ ਕਾਲਾ ਸੂਟ ਪਾ ਕੇ
ਵੇ ਬੱਦਲਾਂ ਨੇ ਛਾਂ ਕਰਤੀ
ਹਾਂ ਗੋਰੇ ਰੰਗ ਤੇ ਤਰਸ ਜਿਹਾ ਖਾ ਕੇ
ਵੇ ਬੱਦਲਾਂ ਨੇ ਛਾਂ ਕਰਤੀ
ਹਾਂ ਗੋਰੇ ਰੰਗ ਤੇ ਤਰਸ ਜਿਹਾ ਖਾ ਕੇ
ਵੇ ਬੱਦਲਾਂ ਨੇ ਛਾਂ ਕਰਤੀ
ਹਾਂ ਰੁਕੀ ਰੁਕੀ ਸੁਣ ਕੇ ਜਾਈ ਨੀ ਗੱਲ ਮੇਰੀ ਨੀ
ਹਾਏ ਆਪਣੀ ਸੁਣਾ ਕੇ ਹੁਣ ਮੂੰਹ ਜਿਆ ਨੀ ਫੇਰ ਤੂੰ
ਨੀ ਮਿੱਤਰਾਂ ਦੀ ਆਦਤ ਰਹੀ ਏ ਸਦਾ ਮੁੱਢ ਤੋਂ
ਨੀ ਹੱਥ ਸੀਧਾ ਪਾਇਆ ਕੁੜੇ ਟੀਸੀ ਆਲੇ ਬੇਰ ਨੂੰ
ਨੀ ਨੀਂਦਰ ਨਹੀਂ ਆਉਣੀ ਅੱਖਾਂ
ਸਾਡੇ ਨਾਲ ਜੋ ਲੱਗੀਆਂ ਨੀ
ਨੀ ਮਿੱਤਰਾਂ ਦੇ ਪਿੱਛੇ
ਬਹੁਤ ਤਿਤਲੀਆਂ ਬਗੀਆਂ
ਨੀ ਸਭੇ ਨੂੰ ਨੀ ਜਾਨ ਲਵੀ ਰਾਂਝਾ ਮਰਜਾਣੀਏ
ਨੀ ਤੇਰੇ ਪਿੱਛੇ ਫਿਰੂੰਗਾ ਚੜਾਉਂਦਾ ਆਵੇਂ ਮਝੀਆਂ
ਹੋ ਨੀ ਮੈਂ ਜਾਣਦਾ ਪੈਂਤਰੇ ਸਾਰੇ
ਭੁਲੇਖੇ ਚ ਨਾ ਰਹੀ ਜੱਟੀਏ
ਹੋ ਚੰਦ ਜਹੀਆਂ ਤੋਂ ਗਿਣੌਂਦਾ ਮੁੰਡੇ ਤਾਰੇ ਭੁਲੇਖੇ ਚ ਨਾ ਰਹੀ ਜੱਟੀਏ
ਹੋ ਚੰਦ ਜਹੀਆਂ ਤੋਂ ਗਿਣੌਂਦਾ ਮੁੰਡੇ ਤਾਰੇ
ਭੁਲੇਖੇ ਚ ਨਾ ਰਹੀ ਜੱਟੀਏ
ਓ ਮੁੰਡਿਆਂ ਦੀ ਭੀੜ ਦੇ
ਗਰੁੱਪ ਮੇਰੇ ਪਿੱਛੇ
ਭੀੜ ਹੁਸਨ ਜੱਟੀ ਦਾ
ਜੱਟਾਂ ਹੀਰ ਨਾਲ ਵੇ
ਹਾਂ ਗੇੜਿਆ ਦੇ ਨਾਲ ਪੱਟੀ ਜਾਨੀ ਨੀ ਰਕਾਨ
ਜਿਹਦੇ ਹਿੱਸੇ ਆਈ ਆਉਣ ਤਕਦੀਰ ਨਾਲ ਵੇ
ਕੰਮ ਛੱਡ ਦੇ ਪਿੰਡਾਂ ਵਾਲੇ ਵੇ
ਵੇ ਜੱਗੀ ਫੁੱਲ ਫੜਦੇ ਨੇ ਦੁਨਾਲੀਆਂ ਵੇ
ਰੋਜ਼ ਖੜ ਜਾਂਦੇ ਮੂਹਰੇ ਨਾਕਾ ਲਾ ਕੇ
ਵੇ ਬੱਦਲਾਂ ਨੇ ਛਾਂ ਕਰਤੀ
ਹਾਂ ਗੋਰੇ ਰੰਗ ਤੇ ਤਰਸ ਜਿਹਾ ਖਾ ਕੇ
ਵੇ ਬੱਦਲਾਂ ਨੇ ਛਾਂ ਕਰਤੀ
ਹਾਂ ਗੋਰੇ ਰੰਗ ਤੇ ਤਰਸ ਜਿਹਾ ਖਾ ਕੇ
ਵੇ ਬੱਦਲਾਂ ਨੇ ਛਾਂ ਕਰਤੀ
ਓ ਜੱਟੀਏ ਜੁਕ ਪਿੱਛੇ ਲਾਇ ਫਿਰਦੀ ਏ
ਤੈਨੂੰ ਮਹਿੰਗਾ ਪੈਣਾ ਗਬਰੂ ਦ ਵੱਲ ਝਾਕਨਾ
ਤੇਰੇ ਤੋਂ ਜੇ ਪਿੱਛੇ ਪਿੱਛੇ ਗੇੜੇ ਨਾ ਲਵਾਏ
ਫੇਰ ਮੈਨੂੰ ਦੱਸ ਕਹਿਣੇ ਸਪਾ ਸਪਾ ਆਖਣਾ
ਜ ਚੜੀਏ ਤੇਰੀ ਕਲਾਕਾਰ ਹਿੰਡ ਨਾਲ ਦੀ
ਹਿੰਡ ਸਾਡੀ ਵੀ ਜਿੰਦਲ ਦੀ ਇੱਟ ਨਾਲ ਦੀ
ਨੀ ਪੈਣਗੇ ਮਾਮਲੇ ਭਰੇ ਭੁਲੇਖੇ ਚ ਨਾ ਰਹੀ ਜੱਟੀਏ
ਹੋ ਚੰਦ ਜਹੀਆਂ ਤੋਂ ਗਿਣੌਂਦਾ ਮੁੰਡੇ ਤਾਰੇ ਭੁਲੇਖੇ ਚ ਨਾ ਰਹੀ ਜੱਟੀਏ
ਹੋ ਚੰਦ ਜਹੀਆਂ ਤੋਂ ਗਿਣੌਂਦਾ ਮੁੰਡੇ ਤਾਰੇ ਭੁਲੇਖੇ ਚ ਨਾ ਰਹੀ ਜੱਟੀਏ
ਹੋਏ ਹੋਏ ਹੋਏ ਹੋਏ ਹੋਏ ਹੋਏ
You May Also Like
» Showroom [Simmie, Mani Longia] » Channa Ve [Yasser Desai] » Peo Da Khazana [Hardeep Grewal] » MIA [Zack Knight] » Dil Tutju [Kiran Bajwa] » Jatt Di Pasand [Gurtaj] » Challa [Sultaan] » Naina Da Kehna [Sajjan Adeeb]FAQs for Taras
Who is singer of Taras song ?
Singer of Gurlej Akhtar, Nadha Virender.
Who is writer of Taras song ?
Sabba wrote this Song.
Who is the music director of Taras song ?
Taras is Tuned by Meavin.
Which label release Taras song ?
Taras is released under the label of My Turn Music.
Whats the playtime (duration) of Taras song ?
Playtime of song Taras is 03:10 minute.
How can I download Taras song ?
You can download Taras song via click above download links.