Tainu Na Kawan Te Das Hor Keenu Kawan Narendra Chanchal Mp3 Song Download
Get This Song
Play This Song
Play Online
Share This Song
Tainu Na Kawan Te Das Hor Keenu Kawan Song Lyrics
ਜੇ ਮਾਂ ਦੁੱਖ ਸੱਭ ਦੇ ਹਰਦੀ ਏ
ਤੇ ਸਾਨੂੰ ਨਾ ਕਿਉਂ ਕਰਦੀ ਏ
ਜੇ ਮਾਂ ਦੁੱਖ ਸੱਭ ਦੇ ਹਰਦੀ ਏ
ਤੇ ਸਾਨੂੰ ਨਾ ਕਿਉਂ ਕਰਦੀ ਏ
ਹੋ ਦੁੱਖ ਡਾਡੇ ਮੈਂ ਹਾਂ ਕਮਜ਼ੋਰ, ਕਿਨੂੰ ਕਵਾਂ
ਹੋ ਦੁੱਖ ਡਾਡੇ ਮੈਂ ਹਾਂ ਕਮਜ਼ੋਰ, ਕਿਨੂੰ ਕਵਾਂ
ਤੈਨੂੰ ਨਾ ਕਵਾਂ, ਤੇ ਦੱਸ ਹੋਰ ਕਿਨੂੰ ਕਵਾਂ
ਦੁੱਖ ਡਾਡੇ ਮੈਂ ਹਾਂ ਕਮਜ਼ੋਰ, ਕਿਨੂੰ ਕਵਾਂ
ਦੁੱਖ ਡਾਡੇ ਮੈਂ ਹਾਂ ਕਮਜ਼ੋਰ, ਕਿਨੂੰ ਕਵਾਂ
ਤੈਨੂੰ ਨਾ ਕਵਾਂ, ਤੇ ਦੱਸ ਹੋਰ ਕਿਨੂੰ ਕਵਾਂ
ਮਹਾਰਾਣੀਏ ਸਾਡੀ ਵੀ ਸੁਣੇ ਤਾਂ ਤੈਨੂੰ ਜਾਣੀਏ
ਮਹਾਰਾਣੀਏ ਸਾਡੀ ਵੀ ਸੁਣੇ ਤਾਂ ਤੈਨੂੰ ਜਾਣੀਏ
ਜਾਗਦੇ ਨਸੀਬ ਮੇਰੇ ਕਿਵੇਂ ਸੋ ਗਏ
ਜਾਗਦੇ ਨਸੀਬ ਮੇਰੇ ਕਿਵੇਂ ਸੋ ਗਏ
ਸੁਖ ਚੈਨ ਸਾਰੇ ਮੇਰੇ ਚੋਰੀ ਹੋ ਗਏ
ਸੁਖ ਚੈਨ ਸਾਰੇ ਮੇਰੇ ਚੋਰੀ ਹੋ ਗਏ
ਤੁਹੀਓ ਦੱਸ ਦਾਤੀਏ ਨੀ ਚੋਰ ਕਿਨੂੰ ਕਵਾਂ
ਤੁਹੀਓ ਦੱਸ ਦਾਤੀਏ ਨੀ ਚੋਰ ਕਿਨੂੰ ਕਵਾਂ
ਤੈਨੂੰ ਨਾ ਕਵਾਂ, ਤੇ ਦੱਸ ਹੋਰ ਕਿਨੂੰ ਕਵਾਂ
ਦੁੱਖ ਡਾਡੇ ਮੈਂ ਹਾਂ ਕਮਜ਼ੋਰ, ਕਿਨੂੰ ਕਵਾਂ
ਦੁੱਖ ਡਾਡੇ ਮੈਂ ਹਾਂ ਕਮਜ਼ੋਰ, ਕਿਨੂੰ ਕਵਾਂ
ਤੈਨੂੰ ਨਾ ਕਵਾਂ, ਤੇ ਦੱਸ ਹੋਰ ਕਿਨੂੰ ਕਵਾਂ
ਜੇ ਮਾਂ ਦੁੱਖ ਸੱਭ ਦੇ ਹਰਦੀ ਏ
ਤੇ ਸਾਨੂੰ ਨਾ ਕਿਉਂ ਕਰਦੀ ਏ
ਜੇ ਮਾਂ ਦੁੱਖ ਸੱਭ ਦੇ ਹਰਦੀ ਏ
ਤੇ ਸਾਨੂੰ ਨਾ ਕਿਉਂ ਕਰਦੀ ਏ
ਕੋਈ ਵੀ ਸਹਾਰਾ ਮੇਰਾ ਬਣਿਆ ਨਹੀਂ
ਕੋਈ ਵੀ ਸਹਾਰਾ ਮੇਰਾ ਬਣਿਆ ਨਹੀਂ
ਤੇਰੇ ਸਿਵਾ ਕਿਸੇ ਨੂੰ ਵੀ ਮੰਨਿਆ ਨਹੀਂ
ਤੇਰੇ ਸਿਵਾ ਕਿਸੇ ਨੂੰ ਵੀ ਮੰਨਿਆ ਨਹੀਂ
ਆਸਾ ਵਾਲੀ ਟੁੱਟ ਗਈ ਡੋਰ, ਕਿਨੂੰ ਕਵਾਂ
ਆਸਾ ਵਾਲੀ ਟੁੱਟ ਗਈ ਡੋਰ, ਕਿਨੂੰ ਕਵਾਂ
ਤੈਨੂੰ ਨਾ ਕਵਾਂ, ਤੇ ਦੱਸ ਹੋਰ ਕਿਨੂੰ ਕਵਾਂ
ਦੁੱਖ ਡਾਡੇ ਮੈਂ ਹਾਂ ਕਮਜ਼ੋਰ, ਕਿਨੂੰ ਕਵਾਂ
ਦੁੱਖ ਡਾਡੇ ਮੈਂ ਹਾਂ ਕਮਜ਼ੋਰ, ਕਿਨੂੰ ਕਵਾਂ
ਤੈਨੂੰ ਨਾ ਕਵਾਂ, ਤੇ ਦੱਸ ਹੋਰ ਕਿਨੂੰ ਕਵਾਂ
ਮਹਾਰਾਣੀਏ ਸਾਡੀ ਵੀ ਸੁਣੇ ਤਾਂ ਤੈਨੂੰ ਜਾਣੀਏ
ਮਹਾਰਾਣੀਏ ਸਾਡੀ ਵੀ ਸੁਣੇ ਤਾਂ ਤੈਨੂੰ ਜਾਣੀਏ
ਦੁਖਾਂ ਦਾ ਸਤਾਇਆ ਤੇਰੇ ਦਰ ਆ ਗਿਆ
ਦੁਖਾਂ ਦਾ ਸਤਾਇਆ ਤੇਰੇ ਦਰ ਆ ਗਿਆ
ਅਮੀਏ ਨੀ ਬਾਲ ਤੇਰੇ ਘਰ ਆ ਗਿਆ
ਅਮੀਏ ਨੀ ਬਾਲ ਤੇਰੇ ਘਰ ਆ ਗਿਆ
ਕਿਸੇ ਤੇ ਵੀ ਚਲਦਾ ਨਹੀਂ ਜ਼ੋਰ, ਕਿਨੂੰ ਕਵਾਂ
ਕਿਸੇ ਤੇ ਵੀ ਚਲਦਾ ਨਹੀਂ ਜ਼ੋਰ, ਕਿਨੂੰ ਕਵਾਂ
ਤੈਨੂੰ ਨਾ ਕਵਾਂ, ਤੇ ਦੱਸ ਹੋਰ ਕਿਨੂੰ ਕਵਾਂ
ਦੁੱਖ ਡਾਡੇ ਮੈਂ ਹਾਂ ਕਮਜ਼ੋਰ, ਕਿਨੂੰ ਕਵਾਂ
ਦੁੱਖ ਡਾਡੇ ਮੈਂ ਹਾਂ ਕਮਜ਼ੋਰ, ਕਿਨੂੰ ਕਵਾਂ
ਤੈਨੂੰ ਨਾ ਕਵਾਂ, ਤੇ ਦੱਸ ਹੋਰ ਕਿਨੂੰ ਕਵਾਂ
ਜੇ ਮਾਂ ਦੁੱਖ ਸੱਭ ਦੇ ਹਰਦੀ ਏ
ਤੇ ਸਾਨੂੰ ਨਾ ਕਿਉਂ ਕਰਦੀ ਏ
ਜੇ ਮਾਂ ਦੁੱਖ ਸੱਭ ਦੇ ਹਰਦੀ ਏ
ਤੇ ਸਾਨੂੰ ਨਾ ਕਿਉਂ ਕਰਦੀ ਏ
ਮੇਰੇ ਸਿਰ ਉੱਤੇ ਰੱਖ ਹੱਥ ਮੇਹਰ ਦਾ
ਮੈਯਾ
ਮੇਰੇ ਸਿਰ ਉੱਤੇ ਰੱਖ ਹੱਥ ਮੇਹਰ ਦਾ
ਬੂਹੇ ਤੇ ਸਵਾਲੀ ਖੜਾ ਬੜੀ ਦੇਰ ਦਾ
ਨੀ ਮਾਂ ਬੂਹੇ ਤੇ ਸਵਾਲੀ ਖੜਾ ਬੜੀ ਦੇਰ ਦਾ
ਖੈਰ ਝੋਲੀ ਪਾਕੇ ਨੀ ਮੈਨੂੰ ਤੋਰ, ਕਿਨੂੰ ਕਵਾਂ
ਖੈਰ ਝੋਲੀ ਪਾਕੇ ਮੈਨੂੰ ਤੋਰ, ਕਿਨੂੰ ਕਵਾਂ
ਤੈਨੂੰ ਨਾ ਕਵਾਂ, ਤੇ ਦੱਸ ਹੋਰ ਕਿਨੂੰ ਕਵਾਂ
ਦੁੱਖ ਡਾਡੇ ਮੈਂ ਹਾਂ ਕਮਜ਼ੋਰ, ਕਿਨੂੰ ਕਵਾਂ, ਨੀ ਮਾਂ
ਦੁੱਖ ਡਾਡੇ ਮੈਂ ਹਾਂ ਕਮਜ਼ੋਰ, ਕਿਨੂੰ ਕਵਾਂ
ਤੈਨੂੰ ਨਾ ਕਵਾਂ, ਤੇ ਦੱਸ ਹੋਰ ਕਿਨੂੰ ਕਵਾਂ
ਤੈਨੂੰ ਨਾ ਕਵਾਂ, ਤੇ ਦੱਸ ਹੋਰ ਕਿਨੂੰ ਕਵਾਂ
ਤੈਨੂੰ ਨਾ ਕਵਾਂ, ਤੇ ਦੱਸ ਹੋਰ ਕਿਨੂੰ ਕਵਾਂ (ਹਾਂ ਹਾਂ)
ਹੋਰ ਕਿਨੂੰ ਕਵਾਂ ਨੀ ਮੈ ਚੋਰ ਕਿਨੂੰ ਕਵਾਂ (ਹਾਂ ਹਾਂ)
ਤੈਨੂੰ ਨਾ ਕਵਾਂ, ਤੇ ਦੱਸ ਹੋਰ ਕਿਨੂੰ ਕਵਾਂ (ਹਾਂ ਹਾਂ)
ਮੈ ਚੋਰ ਕਿਨੂੰ ਕਵਾਂ, ਦੱਸ ਹੋਰ ਕਿਨੂੰ ਕਵਾਂ (ਹਾਂ ਹਾਂ)
ਮਾਂ ਚੋਰ ਕਿਨੂੰ ਕਵਾਂ, ਮੈ ਹੋਰ ਕਿਨੂੰ ਕਵਾਂ (ਹਾਂ ਹਾਂ)
You May Also Like
» Asaa Tera Dwar Naiyo Chhadna [Narendra Chanchal] » Meharwaliye Maiya Boohe Mandiran De Khol [Narendra Chanchal] » Teri Murti Nahin Boldi Bulaya Lakh Vaar [Narendra Chanchal] » Roohaan Pyasiyan Di Pyaas Bujha De Daya [Narendra Chanchal] » Tere Mandiran Ch Vajda Chhaina Maa [Narendra Chanchal] » Aedar Kanjan Odar Kanjkan [Narendra Chanchal] » Lei Lei Maa Wadhaiyan Tere Bachcheya Khushiyan [Narendra Chanchal] » Ja Asaa Nahin Tere Naal Bolna E Maa [Narendra Chanchal]FAQs for Tainu Na Kawan Te Das Hor Keenu Kawan
Who is singer of Tainu Na Kawan Te Das Hor Keenu Kawan song ?
Singer of Narendra Chanchal.
Who is writer of Tainu Na Kawan Te Das Hor Keenu Kawan song ?
Narendra Chanchal wrote this Song.
Which label release Tainu Na Kawan Te Das Hor Keenu Kawan song ?
Tainu Na Kawan Te Das Hor Keenu Kawan is released under the label of T-Series.
Whats the playtime (duration) of Tainu Na Kawan Te Das Hor Keenu Kawan song ?
Playtime of song Tainu Na Kawan Te Das Hor Keenu Kawan is 07:55 minute.
How can I download Tainu Na Kawan Te Das Hor Keenu Kawan song ?
You can download Tainu Na Kawan Te Das Hor Keenu Kawan song via click above download links.