Tainu Main Milgi Prabh Gill Mp3 Song Download
Get This Song
Play Online
Share This Song
Tainu Main Milgi Song Lyrics
ਵੇ ਕਿੰਨੀ ਹੀ Purpose ਮੋੜਤੇ
ਕਿੰਨੇ ਹੀ Red Rose ਮੋੜਤੇ
ਕਿੰਨੇ ਹੀ Red Rose ਮੋੜਤੇ
ਵੇ ਕਿੰਨੀ ਹੀ Purpose ਮੋੜਤੇ
ਕਿੰਨੇ ਹੀ Red Rose ਮੋੜਤੇ
ਰਿਸ਼ਤੇ ਆਏ ਸੀ ਬਥੇਰੇ
ਮੈਂ ਹੀ ਕਰਕੇ ਚੋਜ ਮੋੜਤੇ
ਤੇਰਾ Luck ਗਿਆ ਕਮ ਕਰ ਵੇ
ਤੈਨੂੰ ਮੈਂ ਮਿਲ ਗਈ
ਤੂੰ ਸ਼ੁਕਰ ਮਨਾਇਆ ਕਰ ਵੇ
ਤੈਨੂੰ ਮੈਂ ਮਿਲ ਗਈ (ਤੈਨੂੰ ਮੈਂ ਮਿਲ ਗਈ)
ਤੂੰ ਸ਼ੁਕਰ ਮਨਾਇਆ ਕਰ ਵੇ
ਤੈਨੂੰ ਮੈਂ ਮਿਲ ਗਈ (the Boss)
ਵੇ ਕਿੰਨਿਆਂ ਦੇ ਦਿਲ ਟੁੱਟੇ ਹੋਣੇ
ਜਦ ਮੈਂ ਤੇਰੇ ਹਿੱਸੇ ਆਈ
ਤੇਰਾ ਮੇਰਾ ਮੇਲ ਕਿੱਥੇ ਸੀ
ਕਿਸਮਤ ਤੇਰੀ ਖਿੱਚ ਲ੍ਯਾਈ
ਜਿਹੜੀ ਗਈ ਕੋਕਿਆਂ ਜੜ੍ਹ ਵੇ
ਤੈਨੂੰ ਮੈਂ ਮਿਲ ਗਈ
ਤੂੰ ਸ਼ੁਕਰ ਮਨਾਇਆ ਕਰ ਵੇ
ਤੈਨੂੰ ਮੈਂ ਮਿਲ ਗਈ
ਤੂੰ ਸ਼ੁਕਰ ਮਨਾਇਆ ਕਰ ਵੇ
ਤੈਨੂੰ ਮੈਂ ਮਿਲ ਗਈ
ਵੇ ਤੇਰੀ ਮੇਰੀ ਵੇਖ ਕੇ ਜੋੜੀ
ਗ਼ਸ਼ ਕਈਆਂ ਨੂੰ ਪੈਂਦੇ ਆ
ਭਾਬੀ ਸਾਡੀ ਚੰਨ ਤੋਂ ਸੋਹਣੀ
ਯਾਰ ਤੇਰੇ ਵੀ ਕਹਿੰਦੇ ਆ
ਯਾਰ ਤੇਰੇ ਵੀ ਕਹਿੰਦੇ ਆ
ਕਈ ਵੇਖ ਜਾਂਦੇ ਆ ਸੜ੍ਹ ਵੇ
ਤੈਨੂੰ ਮੈਂ ਮਿਲ ਗਈ
ਤੂੰ ਸ਼ੁਕਰ ਮਨਾਇਆ ਕਰ ਵੇ
ਤੈਨੂੰ ਮੈਂ ਮਿਲ ਗਈ (ਤੈਨੂੰ ਮੈਂ ਮਿਲ ਗਈ)
ਤੂੰ ਸ਼ੁਕਰ ਮਨਾਇਆ ਕਰ ਵੇ
ਤੈਨੂੰ ਮੈਂ ਮਿਲ ਗਈ
ਮੈਂ ਵੀ ਤੇਰੀ ਆਕੜ ਝੱਲ ਦੀ
ਤੂੰ ਵੀ ਨਖਰੇ ਚੱਕ ਦਾ ਏ
ਉਡਾਂਗਾ ਵਾਲਿਆਂ ਸ਼ੌਂਕ ਜੱਟੀ ਦੇ
ਸਾਂਭ ਸਾਂਭ ਕੇ ਰੱਖਦਾ ਏ
ਸਾਂਭ ਸਾਂਭ ਕੇ ਰੱਖਦਾ ਏ
ਕਦੇ ਕਦੇ ਪੈਣਾ ਏ ਲੜ ਏ
ਤੈਨੂੰ ਮੈਂ ਮਿਲ ਗਈ
ਤੂੰ ਸ਼ੁਕਰ ਮਨਾਇਆ ਕਰ ਵੇ
ਤੈਨੂੰ ਮੈਂ ਮਿਲ ਗਈ
ਤੂੰ ਸ਼ੁਕਰ ਮਨਾਇਆ ਕਰ ਵੇ
ਤੈਨੂੰ ਮੈਂ ਮਿਲ ਗਈ
You May Also Like
» Tere Wala Jatt [Hunar Sidhu] » Takk Leya [Kaur B] » Meri Yaad [Happy Raikoti] » Youngest In Game [Raja Chahal] » Emotional Banda [Ranjit Bawa] » Backbone [Ekam Sudhar] » Taras [Gurlej Akhtar, Nadha Virender] » Naina Aali Daaru [Rabaab PB31, Sargi Maan]FAQs for Tainu Main Milgi
Who is singer of Tainu Main Milgi song ?
Singer of Prabh Gill.
Who is writer of Tainu Main Milgi song ?
Mani Udang wrote this Song.
Who is the music director of Tainu Main Milgi song ?
Tainu Main Milgi is Tuned by The Boss.
Which label release Tainu Main Milgi song ?
Tainu Main Milgi is released under the label of Prabh Gill Music.
Whats the playtime (duration) of Tainu Main Milgi song ?
Playtime of song Tainu Main Milgi is 02:57 minute.
How can I download Tainu Main Milgi song ?
You can download Tainu Main Milgi song via click above download links.