Surma DJ Vips, Kulbir Mp3 Song Download
Get This Song
Play Online
Share This Song
Surma Song Lyrics
ਅੱਖਾਂ ਵਿੱਚ ਪਾ ਕੇ ਸੁਰਮਾ ਕਾਲ਼ਾ ਨੀ
ਓ, ਮੇਰਾ ਪਿੱਛਾ ਕਰਦੀ ਬਾਹਲ਼ਾ ਨੀ
ਅੱਖਾਂ ਵਿੱਚ ਪਾ ਕੇ ਸੁਰਮਾ ਕਾਲ਼ਾ ਨੀ
ਮੇਰਾ ਪਿੱਛਾ ਕਰਦੀ ਬਾਹਲ਼ਾ ਨੀ
ਨਿੱਤ ਲੈਕੇ ਪਿੱਛੇ ਮੇਰੇ ਘੁੰਮਦੀ ਐ
ਤੂੰ ਮਹਿੰਗੀਆਂ-ਮਹਿੰਗੀਆਂ Car'an ਨੀ
ਮੇਰੀ ਚੜ੍ਹਦੀ ਗੁੱਡੀ ਵੇਖ ਕੇ ਕਿਉਂ ਕੱਟਣ ਨੂੰ ਫਿਰਦੀ ਐ?
ਪੁੱਤ ਜੱਟ ਦਾ ਹੋਇਆ ਜਵਾਨ, ਕੁੜੀ...
ਪੁੱਤ ਜੱਟ ਦਾ ਹੋਇਆ ਜਵਾਨ, ਕੁੜੀ ਪੱਟਣ ਨੂੰ ਫਿਰਦੀ ਐ
ਪੁੱਤ ਜੱਟ ਦਾ ਹੋਇਆ ਜਵਾਨ, ਕੁੜੀ ਪੱਟਣ ਨੂੰ ਫਿਰਦੀ ਐ
ਕੱਲ੍ਹ ਲੈਕੇ ਗੱਡੀ ਕਾਲ਼ੀ ਨੀ
ਤੂੰ ਮੇਰੇ ਪਿੱਛੇ ਕੁੜੀਏ ਲਾ ਲਈ ਨੀ
ਕੱਲ੍ਹ ਲੈਕੇ ਗੱਡੀ ਕਾਲ਼ੀ ਨੀ
ਤੂੰ ਪਿੱਛੇ ਮੇਰੇ ਲਾ ਲਈ ਨੀ
ਮੈਂ ਸੁਣਿਆ ਮੇਰੇ ਨਾਮ ਵਾਲ਼ੀ
ਤੂੰ ਗਾਨੀ ਗਲ਼ ਵਿੱਚ ਪਾ ਲਈ ਨੀ
ਮੁੰਡਾ ਹੀਰੇ ਵਰਗਾ ਤੂੰ ਕੋਲ ਰਖਣ ਨੂੰ ਫਿਰਦੀ ਐ
ਪੁੱਤ ਜੱਟ ਦਾ ਹੋਇਆ ਜਵਾਨ, ਕੁੜੀ...
ਪੁੱਤ ਜੱਟ ਦਾ ਹੋਇਆ ਜਵਾਨ, ਕੁੜੀ ਪੱਟਣ ਨੂੰ ਫਿਰਦੀ ਐ
ਪੁੱਤ ਜੱਟ ਦਾ ਹੋਇਆ ਜਵਾਨ, ਕੁੜੀ ਪੱਟਣ ਨੂੰ ਫਿਰਦੀ ਐ
London ਦੀ ਤੂੰ Cream, ਕੁੜੇ
ਮੁੰਡਾ Bollywood ਦਾ Scene, ਕੁੜੇ
London ਦੀ ਤੂੰ Cream, ਕੁੜੇ
ਮੁੰਡਾ Bollywood ਦਾ Scene, ਕੁੜੇ
Manak ਦੇ ਅੱਗੇ ਘੁੰਮਦੀ ਐ ਤੂੰ
ਬਣਕੇ ਬੜੀ ਹਸੀਨ, ਕੁੜੇ
ਕਿਉਂ ਛੋਟੀ ਉਮਰੇ ਪਾਪ ਵੱਡਾ ਖੱਟਣ ਨੂੰ ਫਿਰਦੀ ਐ?
ਪੁੱਤ ਜੱਟ ਦਾ ਹੋਇਆ ਜਵਾਨ, ਕੁੜੀ...
ਪੁੱਤ ਜੱਟ ਦਾ ਹੋਇਆ ਜਵਾਨ, ਕੁੜੀ ਪੱਟਣ ਨੂੰ ਫਿਰਦੀ ਐ
ਪੁੱਤ ਜੱਟ ਦਾ ਹੋਇਆ ਜਵਾਨ, ਕੁੜੀ ਪੱਟਣ ਨੂੰ ਫਿਰਦੀ ਐ
You May Also Like
» Gur Nal Ishq Mita [DJ Vips, Surinder Mehli] » Nach Lain De [DJ Vips, Ashok Parawi] » Lus Lus Karde Ang [DJ Vips, B S Bittu] » Punjabi Munde [DJ Vips, Romesh Chohan] » Punjabian De Naal [DJ Vips, Mangi Mahal] » Long Gawacha [DJ Vips, Babli] » Mehindi [DJ Vips, Romesh Chohan] » Akhian Uddek Dian [DJ Vips, Kuldip Kadar]FAQs for Surma
Who is singer of Surma song ?
Singer of DJ Vips, Kulbir.
Which label release Surma song ?
Surma is released under the label of Vip Records.
Whats the playtime (duration) of Surma song ?
Playtime of song Surma is 03:34 minute.
How can I download Surma song ?
You can download Surma song via click above download links.