Sun Baliye Daler Mehndi Mp3 Song Download
Get This Song
Play Online
Share This Song
Sun Baliye Song Lyrics
ਉਏ ਗੱਲ ਸੁਣ ਗੋਰੀਏ
ਗੰਨੇ ਦੀਏ ਬੋਰੀਏ
ਗੱਲ ਸੁਣ ਗੋਰੀਏ
ਗੰਨੇ ਦੀਏ ਬੋਰੀਏ
ਓ ਕੁਛ ਦਿਨਾਂ ਦੀ ਜਵਾਨੀ
ਦੇਜਾ ਪਿਆਰ ਦੀ ਨਿਸ਼ਾਨੀ
ਕੁਛ ਦਿਨਾਂ ਦੀ ਜਵਾਨੀ
ਦੇਜਾ ਪਿਆਰ ਦੀ ਨਿਸ਼ਾਨੀ
ਖ਼ੁਰ ਨਾ ਜਾਏ ਕਿੱਥੇ ਮਿਸ਼ਰੀ ਦੀ ਡਲੀ
ਸੁਣ ਬੱਲੀਏ ਆਜਾ ਚੱਲੀਏ
ਸੁਣ ਬੱਲੀਏ ਆਜਾ ਚੱਲੀਏ
ਸੁਣ ਬੱਲੀਏ ਆਜਾ ਚੱਲੀਏ
ਜਬ ਰੱਬ ਖੋੜ ਬੈਠੇ
ਤੈਨੂੰ ਐ ਬਣਾਇਆ ਨੀ
ਜਬ ਰੱਬ ਖੋੜ ਬੈਠੇ
ਤੈਨੂੰ ਐ ਬਣਾਇਆ ਨੀ
ਰੂਪ ਤੇਰੇ ਸੋਨੀ ਗੀ ਸ਼ਸੀਮਾ ਏ ਪਾਇਆ ਨੀ
ਰੂਪ ਤੇਰੇ ਸੋਨੀ ਗੀ ਸ਼ਸੀਮਾ ਏ ਪਾਇਆ ਨੀ
ਰੁੱਠ ਜਾਏ ਕਿੱਥੇ ਚੰਪੇ ਦੀ ਐ ਡਲੀ
ਸੁਣ ਬੱਲੀਏ ਆਜਾ ਚੱਲੀਏ
ਸੁਣ ਬੱਲੀਏ ਆਜਾ ਚੱਲੀਏ
ਸੁਣ ਬੱਲੀਏ ਆਜਾ ਚੱਲੀਏ
ਉਏ ਗੱਲ ਸੁਣ ਗੋਰੀਏ
ਗੰਨੇ ਦੀਏ ਬੋਰੀਏ
ਗੱਲ ਸੁਣ ਗੋਰੀਏ
ਗੰਨੇ ਦੀਏ ਬੋਰੀਏ
ਓ ਕੁਛ ਦਿਨਾਂ ਦੀ ਜਵਾਨੀ
ਦੇਜਾ ਪਿਆਰ ਦੀ ਨਿਸ਼ਾਨੀ
ਕੁਛ ਦਿਨਾਂ ਦੀ ਜਵਾਨੀ
ਦੇਜਾ ਪਿਆਰ ਦੀ ਨਿਸ਼ਾਨੀ
ਖ਼ੁਰ ਨਾ ਜਾਏ ਕਿੱਥੇ ਮਿਸ਼ਰੀ ਦੀ ਡਲੀ
ਸੁਣ ਬੱਲੀਏ ਆਜਾ ਚੱਲੀਏ
ਸੁਣ ਬੱਲੀਏ ਆਜਾ ਚੱਲੀਏ
ਗੋਰਿਆਂ ਨੇ ਗੱਲਾਂ ਏਥੇ ਕਰਾ ਉੱਤੇ Filmy
ਗੋਰਿਆਂ ਨੇ ਗੱਲਾਂ ਏਥੇ ਕਰਾ ਉੱਤੇ Filmy
ਸੋਲਵਾ ਹੈ ਸਾਲ ਦੇ ਜਵਾਨੀ ਚਾਰ ਦਿਨ ਨੀ
ਸੋਲਵਾ ਹੈ ਸਾਲ ਦੇ ਜਵਾਨੀ ਚਾਰ ਦਿਨ ਨੀ
ਖ਼ੁਰ ਨਾ ਜਾਏ ਕਿੱਥੇ ਮਿਸ਼ਰੀ ਦੀ ਡਲੀ
ਸੁਣ ਬੱਲੀਏ ਆਜਾ ਚੱਲੀਏ
ਸੁਣ ਬੱਲੀਏ ਆਜਾ ਚੱਲੀਏ
ਸੁਣ ਬੱਲੀਏ ਆਜਾ ਚੱਲੀਏ
ਉਏ ਗੱਲ ਸੁਣ ਗੋਰੀਏ
ਗੰਨੇ ਦੀਏ ਬੋਰੀਏ
ਗੱਲ ਸੁਣ ਗੋਰੀਏ
ਗੰਨੇ ਦੀਏ ਬੋਰੀਏ
ਓ ਕੁਛ ਦਿਨਾਂ ਦੀ ਜਵਾਨੀ
ਦੇਜਾ ਪਿਆਰ ਦੀ ਨਿਸ਼ਾਨੀ
ਕੁਛ ਦਿਨਾਂ ਦੀ ਜਵਾਨੀ
ਦੇਜਾ ਪਿਆਰ ਦੀ ਨਿਸ਼ਾਨੀ
ਖ਼ੁਰ ਨਾ ਜਾਏ ਕਿੱਥੇ ਮਿਸ਼ਰੀ ਦੀ ਡਲੀ
ਸੁਣ ਬੱਲੀਏ ਆਜਾ ਚੱਲੀਏ
ਸੁਣ ਬੱਲੀਏ ਆਜਾ ਚੱਲੀਏ
ਰੋਜ ਤੇਰੇ ਮਹਿੰਦੀ ਤੇਰੇ ਪਿਆਰ ਵਾਲੀ ਮਾਲਾ ਨੀ
ਰੋਜ ਤੇਰੇ ਮਹਿੰਦੀ ਤੇਰੇ ਪਿਆਰ ਵਾਲੀ ਮਾਲਾ ਨੀ
ਭੋਲੀ ਤੇਰੀ ਸੂਰਤ ਨੇ ਕੀਤਾ ਮਤਵਾਲਾ ਨੀ
ਭੋਲੀ ਤੇਰੀ ਸੂਰਤ ਨੇ ਕੀਤਾ ਮਤਵਾਲਾ ਨੀ
ਖ਼ੁਰ ਨਾ ਜਾਏ ਕਿੱਥੇ ਮਿਸ਼ਰੀ ਦੀ ਡਲੀ
ਸੁਣ ਬੱਲੀਏ ਆਜਾ ਚੱਲੀਏ
ਸੁਣ ਬੱਲੀਏ ਆਜਾ ਚੱਲੀਏ
ਸੁਣ ਬੱਲੀਏ ਆਜਾ ਚੱਲੀਏ
ਉਏ ਗੱਲ ਸੁਣ ਗੋਰੀਏ
ਗੰਨੇ ਦੀਏ ਬੋਰੀਏ
ਗੱਲ ਸੁਣ ਗੋਰੀਏ
ਗੰਨੇ ਦੀਏ ਬੋਰੀਏ
ਓ ਕੁਛ ਦਿਨਾਂ ਦੀ ਜਵਾਨੀ
ਦੇਜਾ ਪਿਆਰ ਦੀ ਨਿਸ਼ਾਨੀ
ਕੁਛ ਦਿਨਾਂ ਦੀ ਜਵਾਨੀ
ਦੇਜਾ ਪਿਆਰ ਦੀ ਨਿਸ਼ਾਨੀ
ਖ਼ੁਰ ਨਾ ਜਾਏ ਕਿੱਥੇ ਮਿਸ਼ਰੀ ਦੀ ਡਲੀ
ਸੁਣ ਬੱਲੀਏ ਆਜਾ ਚੱਲੀਏ
ਸੁਣ ਬੱਲੀਏ ਆਜਾ ਚੱਲੀਏ
ਸੁਣ ਬੱਲੀਏ
You May Also Like
» Ta Na Na Na [Daler Mehndi] » O Meri Soniye [Daler Mehndi] » Ashke [Daler Mehndi] » Mennu Le Chal [Daler Mehndi] » Sajna Door Na Javeen [Daler Mehndi] » Bolo Ta Ra Ra [Daler Mehndi] » Dil Mera Nal [Daler Mehndi]FAQs for Sun Baliye
Who is singer of Sun Baliye song ?
Singer of Daler Mehndi.
Who is writer of Sun Baliye song ?
Daler Mehndi wrote this Song.
Which label release Sun Baliye song ?
Sun Baliye is released under the label of Magnasound.
Whats the playtime (duration) of Sun Baliye song ?
Playtime of song Sun Baliye is 05:31 minute.
How can I download Sun Baliye song ?
You can download Sun Baliye song via click above download links.