Sukoon Mannat Noor Mp3 Song Download
Get This Song
Play Online
Share This Song
Sukoon Song Lyrics
Desi Crew, Desi Crew
Desi Crew, Desi Crew
ਹੋਰ ਫ਼ਿਰਦੇ ਆਂ ਦੁਨੀਆ 'ਤੇ ਲੱਖ ਵੇ
ਮੇਰੇ ਲਈ ਆਂ ਕੱਖ ਵੇ, ਤੇਰੇ ਨਾ' ਸੁਕੂੰ ਮਿਲਿਆ
ਇੱਕ ਅੰਬਰਾਂ ਨੂੰ ਮਿਲਿਆ ਈ ਚੰਨ ਵੇ
ਦੂਜਾ ਮੈਨੂੰ ਤੂੰ ਮਿਲਿਆ
ਇੱਕ ਅੰਬਰਾਂ ਨੂੰ ਮਿਲਿਆ ਈ ਚੰਨ ਵੇ
ਦੂਜਾ ਮੈਨੂੰ ਤੂੰ ਮਿਲਿਆ
ਤੇਰਾ ਚੜ੍ਹਿਆ ਜੋ ਰੰਗ, ਰੰਗ ਓਦਾਂ ਦਾ ਨਹੀਂ ਕੋਈ
ਐਵੇਂ ਸੂਤਾਂ ਦਿਆਂ ਰੰਗਾਂ ਪਿੱਛੇ, ਕਮਲੀ ਸੀ ਹੋਈ
ਕਮਲੀ ਸੀ ਹੋਈ
ਜਦੋਂ ਅੱਖਾਂ ਮੀਚ ਨਾਮ ਲਵਾਂ ਤੇਰਾ
ਕੀ ਸ਼ਾਮ, ਕੀ ਸਵੇਰਾ, ਤੂੰ ਮੇਰੇ ਰੂ-ਬ-ਰੂ ਮਿਲਿਆ
ਇੱਕ ਅੰਬਰਾਂ ਨੂੰ ਮਿਲਿਆ ਈ ਚੰਨ ਵੇ
ਦੂਜਾ ਮੈਨੂੰ ਤੂੰ ਮਿਲਿਆ
ਇੱਕ ਅੰਬਰਾਂ ਨੂੰ ਮਿਲਿਆ ਈ ਚੰਨ ਵੇ
ਦੂਜਾ ਮੈਨੂੰ ਤੂੰ ਮਿਲਿਆ
And I Remember How You Held Me
All The Times How You Helped Me
Oh, Baby, They Never Be Now, Yeah
ਤੇਰੀ ਸੋਹਣਿਆ, ਵੇ ਬਾਂਹਾਂ ਦਾ ਮੈਂ ਸੌਵਾਂ Pillow ਲਾ ਕੇ
ਮੱਥਾ ਚੁੰਮ ਕੇ ਜਗਾਵਾਂ
ਚਾਹ ਲਾਵਾਂ ਮੈਂ ਬਣਾ ਕੇ, ਚਾਹ ਲਾਵਾਂ ਮੈਂ ਬਣਾ ਕੇ
Kaptaan, Kaptaan, ਤੇਰੀ ਮਾਰੀ
ਬਦਲ ਗਈਆਂ ਸਾਰੀ, ਕਿ ਤੇਰੇ ਨਾਲ ਰੂਹ ਮਿਲਿਆ
ਇੱਕ ਅੰਬਰਾਂ ਨੂੰ ਮਿਲਿਆ ਈ ਚੰਨ ਵੇ
ਦੂਜਾ ਮੈਨੂੰ ਤੂੰ ਮਿਲਿਆ
ਇੱਕ ਅੰਬਰਾਂ ਨੂੰ ਮਿਲਿਆ ਈ ਚੰਨ ਵੇ
ਦੂਜਾ ਮੈਨੂੰ ਤੂੰ ਮਿਲਿਆ
ਇੱਕ ਅੰਬਰਾਂ ਨੂੰ ਮਿਲਿਆ ਈ ਚੰਨ ਵੇ
ਦੂਜਾ ਮੈਨੂੰ ਤੂੰ ਮਿਲਿਆ, ਤੂੰ ਮਿਲਿਆ
You May Also Like
» Vaily Sudhrange [Deepak Dhillon] » Majha Area [Nav Dolorain] » Piche Piche [Shivjot, Gurlez Akhtar] » Luck [Baaghi] » Tareef [Gur Singh] » Letter to CM [Jenny Johal] » Poonian [Himmat Sandhu] » Addi Lagdi [Navv, Jasmeen Akhtar]FAQs for Sukoon
Who is singer of Sukoon song ?
Singer of Mannat Noor.
Who is writer of Sukoon song ?
Babbu Brar wrote this Song.
Who is the music director of Sukoon song ?
Sukoon is Tuned by G Guri.
Which label release Sukoon song ?
Sukoon is released under the label of Mannat Noor Music.
Whats the playtime (duration) of Sukoon song ?
Playtime of song Sukoon is 03:43 minute.
How can I download Sukoon song ?
You can download Sukoon song via click above download links.