Sukoon Juss Mp3 Song Download
Get This Song
Play Online
Share This Song
Sukoon Song Lyrics
Mixsingh In The House
ਭੁੱਲ ਕੇ ਸਾਰੇ ਰਾਸਤੇ ਮੈਂ
ਆਇਆ ਤੇਰੇ ਵਾਸਤੇ
ਤੂੰ ਮੇਰੀ ਏ ਮੈਂ ਤੇਰਾ
ਤੂੰ ਆਜਾ ਉਸੇ ਰਾਸਤੇ
ਤੂੰ ਆਕੇ ਮੈਨੂੰ ਸੁਣਾਵੇ
ਕਿਸਸੇ ਓਹੀ ਪੁਰਾਣੇ
ਤੇਰੇ ਮੇਰੇ ਜੋ ਯਾਦ ਨੇ ਤੈਨੂੰ
ਊ ਮੇਰੇ ਅੱਖਰਾਂ ਨੂੰ ਗੀਤ ਬਣਾ ਕੇ
ਸਿਰ ਨੂੰ ਝੋਲੀ ਚ ਪਾ ਕੇ
ਹੱਥਾਂ ਨਾਲ ਤੂੰ ਸੁਲਾ ਦੇ ਮੈਨੂੰ
ਸੁਕੂਨ ਆਵੇ ਤੇਰੀਆਂ ਬਾਹਾਂ ਵਿਚ ਵੇ ਮੈਨੂੰ
ਛੋਡੀ ਨਾ ਤੂੰ ਕਸਮ ਏ ਖੁਦਾ ਦੀ ਤੈਨੂੰ
ਸੁਕੂਨ ਆਵੇ ਤੇਰੀਆਂ ਬਾਹਾਂ ਵਿਚ ਵੇ ਮੈਨੂੰ
ਛੋਡੀ ਨਾ ਤੂੰ ਕਸਮ ਏ ਖੁਦਾ ਦੀ ਤੈਨੂੰ
ਆ ਆ ਆ ਆ ਆ ਆ
ਦਿਲ ਕਰੇ ਤੇਰਾ ਹੱਥ ਫੜਾ
ਹੱਥ ਫੜਾ ਤੇ ਗੱਲ ਕਰਾਂ
ਵਾਲਾਂ ਨੂੰ ਤੇਰੇ ਕਰ ਪਰਾਂ
ਆ ਮੱਥਾ ਚੁੰਮ ਲਾਂ ਮੈਂ ਜ਼ਰਾ
ਦਿਲ ਕਰੇ ਤੇਰਾ ਹੱਥ ਫੜਾ
ਹੱਥ ਫੜਾ ਤੇ ਗੱਲ ਕਰਾਂ
ਵਾਲਾਂ ਨੂੰ ਤੇਰੇ ਕਰ ਪਰਾਂ
ਆ ਮੱਥਾ ਚੁੰਮ ਲਾਂ ਮੈਂ ਜ਼ਰਾ
ਸਾਮ੍ਹਣੇ ਤੈਨੂੰ ਬਿਠਾ ਕੇ
ਅੱਖਾਂ ਚ ਅੱਖਾਂ ਪਾ ਕੇ
ਕਹਿ ਦਾਂ ਮੈਂ ਜੋ ਵੀ ਕਹਿਣਾ ਤੈਨੂੰ
ਊ ਦੁਨੀਆ ਦੇ ਰੰਗ ਭੁਲਾ ਕੇ
ਤੇਰੇ ਰੰਗਾਂ ਚ ਆ ਕੇ
ਮੈਂ ਤਾਂ ਭੁੱਲ ਜਾਂ ਹਾਂ ਪਾ ਕੇ ਤੈਨੂੰ
ਸੁਕੂਨ ਆਵੇ ਤੇਰੀਆਂ ਬਾਹਾਂ ਵਿਚ ਵੇ ਮੈਨੂੰ
ਛੋਡੀ ਨਾ ਤੂੰ ਕਸਮ ਏ ਖੁਦਾ ਦੀ ਤੈਨੂੰ
ਸੁਕੂਨ ਆਵੇ ਤੇਰੀਆਂ ਬਾਹਾਂ ਵਿਚ ਵੇ ਮੈਨੂੰ
ਛੋਡੀ ਨਾ ਤੂੰ ਕਸਮ ਏ ਖੁਦਾ ਦੀ ਤੈਨੂੰ
ਤੂੰ ਨਹੀਂ ਜਾਣਾ ਮੇਰੇ ਕੋਲੋ ਲੜ ਲੂੰ
ਰੱਬ ਨਾਲ ਖੜ ਲੂੰ ਜਿੱਥੇ ਖੈਣਾ ਓੱਥੇ ਖੜ ਲੂੰ
ਤੈਨੂੰ ਜਾਣ ਨਹੀਂ ਦੇਣਾ ਮੈਂ
ਜਾਣ ਨਹੀਂ ਦੇਣਾ ਕਿਤੇ ਨਹੀਂ ਮੈਂ
ਬੜੇ ਸਬਰਾਂ ਦੇ ਫਲ ਪੀਤੇ ਨੇ ਮੈਂ
ਜਿਹੜਾ ਇਸ਼ਕ ਦਾ ਬਣਾਇਆ ਮਹਲ
ਕਿਸੇ ਨੂੰ ਢਾਹੁਣ ਨਹੀਂ ਦੇਣਾ ਮੈਂ
ਕੋਈ ਆਉਣ ਨਹੀਂ ਦੇਣਾ ਮੈਂ ਤੇਰੇ ਮੇਰੇ ਵਿਚ
ਤੂੰ ਏ ਸਾਡਾ
ਊ ਛੱਡ ਨਾ ਜਾਵੀ ਵੇ ਇਸ਼ਕ ਦਾ ਰੋਗ ਏ ਡਾਢਾ
ਆ ਆ ਆ ਆ ਆ ਆ ਆ ਆ
You May Also Like
» A Lot [Tyson Sidhu] » Cuz of You [Ikka, Chuck] » My Lord [Gagan Kokri] » Wanna Talk [Sucha Yaar ] » Offer [Jaz Sandhu] » Kaudi Ghutt [Shivjot,Gurlez Akhtar] » Jaahli Note [G Khan, Gurlej Akhtar] » Immortals [Laddi Chahal]FAQs for Sukoon
Who is singer of Sukoon song ?
Singer of Juss.
Who is writer of Sukoon song ?
Juss wrote this Song.
Who is the music director of Sukoon song ?
Sukoon is Tuned by Mixsingh.
Which label release Sukoon song ?
Sukoon is released under the label of Mix It Up Studio.
Whats the playtime (duration) of Sukoon song ?
Playtime of song Sukoon is 03:16 minute.
How can I download Sukoon song ?
You can download Sukoon song via click above download links.