Sukargujar Bhupinder Singh Gill, Neelam Kaur Mp3 Song Download
Get This Song
Play Online
Share This Song
Sukargujar Song Lyrics
ਨਾ ਹੋਰ ਕੋਈ ਕੰਮ ਨੀ ਤੈਨੂੰ ਸਾਰਾ ਦਿਨ ਦਾਰੂ ਪੀ ਜਾਣੇ
ਨਾਲੇ ਗਾਣੇ ਸੁਣੀ ਜਾਣੇ ਕੋਈ ਘਰ ਦਾ ਵੀ ਖਿਆਲ ਕਰ ਲਿਆ ਕਰ
ਇਕ ਕਲ੍ਹੇਣੀ ਕਿਸੇ ਦਿਨ ਤੈਨੂੰ ਲੈ ਡੁੱਬੂ ਗੀ
ਤੈਨੂੰ ਕਿ ਪਤਾ ਜੱਟ ਇਹ ਦੋਨਾਂ ਚੀਜਾਂ ਦੇ ਤੇ ਜਿਓੰਦਾ ਏ
ਇਕ ਗਾਣਾ ਤੇ ਦੂਜੀ ਦਾਰੂ
ਦਾਰੂ ਤਾਂ ਦਾਰੂ ਤਾਂ
ਦਾਰੂ ਤਾਂ ਨਾਲ ਜੱਟ ਦੇ ਕਬਰਾਂ ਤਕ ਜਾਊਗੀ
ਦਾਰੂ ਤਾਂ ਨਾਲ ਜੱਟ ਦੇ
ਆਹ ਮਹੀਨੇ ਦੇ ਦਿਨ 30 ਹੁੰਦੇ ਜਾਂ 31 ਬੋਤਲਾ 40 ਵੇ ਢੋਲਾ
ਆਹ ਮਹੀਨੇ ਦੇ ਦਿਨ 30 ਹੁੰਦੇ ਜਾਂ 31 ਬੋਤਲਾ 40 ਵੇ ਢੋਲਾ
ਘਰ ਪੱਟ ਦੂ ਦਾਰੂ ਪੀਆ ਨਾ ਕਰ ਬਾਲੀ ਵੇ ਢੋਲਾ
ਘਰ ਪੱਟ ਦੂ ਦਾਰੂ ਪੀਆ ਨਾ ਕਰ ਬਾਲੀ ਵੇ ਢੋਲਾ
ਰਚ ਗਈ ਹੱਡੀ ਜਾਏ ਨਾ ਛੱਡੀ ਹੁਣ ਤਾ ਸਾਥ ਨਿਭਾਉ ਲਾਲ ਪਰੀ
ਰਚ ਗਈ ਹੱਡੀ ਜਾਏ ਨਾ ਛੱਡੀ ਹੁਣ ਤਾ ਸਾਥ ਨਿਭਾਉ ਲਾਲ ਪਰੀ
ਸਾਥ ਨਿਭਾਉ ਲਾਲ ਪਰੀ
ਜਿਵੇਂ ਕਹਿੰਦਾ ਸੀ ਚਮਕੀਲਾ ਨਾਲ ਏ ਜਾਉ ਲਾਲ ਪਰੀ
ਜਿਵੇਂ ਕਹਿੰਦਾ ਬਾਈ ਚਮਕੀਲਾ ਨਾਲ ਏ ਜਾਉ ਲਾਲ ਪਰੀ
ਨਿੱਤ ਨੋਟ ਖਰਚਦਾ ਥੇਕੇ ਤੇ ਮੇਰੇ ਸਿੰਨੇ ਰੜਕਣ ਵੇ
ਜਦ ਝਾੜੂ ਪੋਚੇ ਮਾਰਾ ਅੱਡੀਏ ਪਾਉਂਏ ਖੜਕਣ ਵੇ
ਨਿੱਤ ਨੋਟ ਖਰਚਦਾ ਥੇਕੇ ਤੇ ਮੇਰੇ ਸਿੰਨੇ ਰੜਕਣ ਵੇ
ਜਦ ਝਾੜੂ ਪੋਚੇ ਮਾਰਾ ਅੱਡੀਏ ਪਾਉਂਏ ਖੜਕਣ ਵੇ
ਮੇਰਾ ਰੰਗ ਸੀ ਲਾਲ ਗੁਲਾਬੀ
ਮੇਰਾ ਰੰਗ ਸੀ ਲਾਲ ਗੁਲਾਬੀ
ਹੋ ਗਈ ਕਾਲੀ ਵੇ ਢੋਲਾ
ਹੋ ਗਈ ਕਾਲੀ ਵੇ ਢੋਲਾ
ਘਰ ਪੱਟ ਦੂ ਦਾਰੂ ਪੀਆ ਨਾ ਕਰ ਬਾਲੀ ਵੇ ਢੋਲਾ
ਘਰ ਪੱਟ ਦੂ ਦਾਰੂ ਪੀਆ ਨਾ ਕਰ ਬਾਲੀ ਵੇ ਢੋਲਾ
ਦੋ ਪੈਗ ਲਾ ਕੇ ਬਣਜੇ ਬੰਦਾ ਸ਼ੇਰ ਗੋਰੀਏ ਨੀ
ਹਾਂ ਲੈਣ ਦੇਣ ਦਾ ਫਿਕਰ ਨੀ ਰਹਿੰਦਾ ਫਿਰ ਗੋਰੀਏ ਨੀ
ਦੋ ਪੈਗ ਲਾ ਕੇ ਬਣਜੇ ਬੰਦਾ ਸ਼ੇਰ ਗੋਰੀਏ ਨੀ
ਹਾਂ ਲੈਣ ਦੇਣ ਦਾ ਫਿਕਰ ਨੀ ਰਹਿੰਦਾ ਫਿਰ ਗੋਰੀਏ ਨੀ
ਸਾਡਾ ਚਿਰ ਦਾ ਗੂੜਾ ਰਿਸ਼ਤਾ
ਸਾਡਾ ਚਿਰ ਦਾ ਗੂੜਾ ਰਿਸ਼ਤਾ
ਨਾ ਦਗਾ ਕਮਾਉ ਲਾਲ ਪਰੀ
ਨਾ ਦਗਾ ਕਮਾਉ ਲਾਲ ਪਰੀ
ਓਏ ਹੁਣ ਨਹੀਂ ਛੁਟਦੀ ਲਗਦਾ ਏ ਨਾਲ ਏ ਜਾਉ ਲਾਲ ਪਰੀ
ਜਿਵੇਂ ਕਹਿੰਦਾ ਸੀ ਚਮਕੀਲਾ ਨਾਲ ਏ ਜਾਉ ਲਾਲ ਪਰੀ
ਹੱਟ ਪਿੱਛੇ
ਤੂੰ ਲੁੱਟਦਾ ਬੁੱਲੇ ਸੂਟ ਟਾਕੀਆਂ ਵਾਲੇ ਪਾਵਾਂ ਮੈਂ
ਹਾਏ ਐਸੇ ਸ਼ਰਮ ਦੀ ਮਾਰੀ ਨਾ ਪੱਕਿਆਂ ਨੂੰ ਜਾਵਾਂ ਮੈਂ
ਤੂੰ ਲੁੱਟਦਾ ਬੁੱਲੇ ਸੂਟ ਟਾਕੀਆਂ ਵਾਲੇ ਪਾਵਾਂ ਮੈਂ
ਹਾਏ ਐਸੇ ਸ਼ਰਮ ਦੀ ਮਾਰੀ ਨਾ ਪੱਕਿਆਂ ਨੂੰ ਜਾਵਾਂ ਮੈਂ
ਆ ਨਿਆਣੇ ਮੰਗਦੇ ਸਾਈਕਲ
ਆ ਨਿਆਣੇ ਮੰਗਦੇ ਸਾਈਕਲ
ਜਾਵਾਂ ਟਾਲੀ ਵੇ ਢੋਲਾ
ਜਾਵਾਂ ਟਾਲੀ ਵੇ ਢੋਲਾ
ਘਰ ਪੱਟ ਦੂ ਦਾਰੂ ਪੀਆ ਨਾ ਕਰ ਬਾਲੀ ਵੇ ਢੋਲਾ
ਘਰ ਪੱਟ ਦੂ ਦਾਰੂ ਪੀਆ ਨਾ ਕਰ ਬਾਲੀ ਵੇ ਢੋਲਾ
ਜਦ Labh Chatmaliwala ਵਾਲਾ ਗੇੜਾ ਸ਼ਹਿਰ ਦਾ ਲਾਉਂਦਾ ਨੀ
ਫਿਰ ਠੇਕੇ ਵਲ ਨੂੰ ਚੱਖ ਕੇ ਮੂੰਹ ਵਿੱਚ ਪਾਣੀ ਆਉਂਦਾ ਨੀ
ਜਦ Labh Chatmaliwala ਵਾਲਾ ਗੇੜਾ ਸ਼ਹਿਰ ਦਾ ਲਾਉਂਦਾ ਨੀ
ਫਿਰ ਠੇਕੇ ਵਲ ਨੂੰ ਚੱਖ ਕੇ ਮੂੰਹ ਵਿੱਚ ਪਾਣੀ ਆਉਂਦਾ ਨੀ
ਹਜੇ ਪਤਾ ਨੀ ਕੀ ਕੀ
ਹਜੇ ਪਤਾ ਨੀ ਕੀ ਕੀ
ਰੰਗ ਵਿਖਾਉ ਲਾਲ ਪਰੀ
ਰੰਗ ਵਿਖਾਉ ਲਾਲ ਪਰੀ
ਜਿਵੇਂ ਕਹਿੰਦਾ ਸੀ ਚਮਕੀਲਾ ਨਾਲ ਏ ਜਾਉ ਲਾਲ ਪਰੀ
ਘਰ ਪੱਟ ਦੂ ਦਾਰੂ ਪੀਆ ਨਾ ਕਰ ਬਾਲੀ ਵੇ ਢੋਲਾ
ਓਏ ਹੁਣ ਨਹੀਂ ਛੁਟਦੀ ਲਗਦਾ ਏ ਨਾਲ ਏ ਜਾਉ ਲਾਲ ਪਰੀ
You May Also Like
» Tu Mera Rakha [Bhupinder Singh Gill, Neelam Kaur] » Sarsa Nadiye [Bhupinder Singh Gill, Neelam Kaur] » Langer [Bhupinder Singh Gill, Neelam Kaur] » Panth De Wali [Bhupinder Singh Gill, Neelam Kaur] » Dharti Anandpur Di [Bhupinder Singh Gill, Neelam Kaur] » Pun Paap [Bhupinder Singh Gill, Neelam Kaur] » Rambi Aara [Bhupinder Singh Gill, Neelam Kaur] » Gurpurab [Bhupinder Singh Gill, Neelam Kaur]FAQs for Sukargujar
Who is singer of Sukargujar song ?
Singer of Bhupinder Singh Gill, Neelam Kaur.
Who is the music director of Sukargujar song ?
Sukargujar is Tuned by Sachin Ahuja.
Which label release Sukargujar song ?
Sukargujar is released under the label of Finetone Music.
Whats the playtime (duration) of Sukargujar song ?
Playtime of song Sukargujar is 05:17 minute.
How can I download Sukargujar song ?
You can download Sukargujar song via click above download links.