Suhe Ve Cheere Waleya Surinder Kaur Mp3 Song Download
Get This Song
Play Online
Share This Song
Suhe Ve Cheere Waleya Song Lyrics
ਸੂਹੇ ਵੇ ਚੀਰੇ ਵਾਲੀਆਂ ਮੈਂ ਕਹਿਣੀ ਆਂ
ਸੂਹੇ ਵੇ ਚੀਰੇ ਵਾਲੀਆਂ ਮੈਂ ਕਹਿਣੀ ਆਂ
ਕਰ ਛੱਤਰੀ ਦੀ ਚਾਹ ਮੈਂ ਚਾਵੇਂ ਬਹਿਣੀ ਆਂ
ਕਰ ਛੱਤਰੀ ਦੀ ਚਾਹ ਮੈਂ ਚਾਵੇਂ ਬਹਿਣੀ ਆਂ
ਸੂਹੇ ਵੇ ਚੀਰੇ ਵਾਲੀਆਂ ਫੁੱਲ ਕਿੱਕਰਾਂ ਦੇ
ਕਿੱਕਰਾਂ ਲਾਈ ਬਹਾਰ ਮੇਲੇ ਮਿੱਤਰਾਂ ਦੇ
ਕਿੱਕਰਾਂ ਲਾਈ ਬਹਾਰ ਮੇਲੇ ਮਿੱਤਰਾਂ ਦੇ
ਸੂਹੇ ਵੇ ਚੀਰੇ ਵਾਲੀਆਂ ਫੁੱਲ ਤੋੜੀਦਾ
ਬਾਜ ਤੇਰੇ ਵੇ ਮਾਹੀਆ ਕੁਝ ਨਹੀਂ ਲੋੜੀਦਾ
ਬਾਜ ਤੇਰੇ ਵੇ ਮਾਹੀਆ ਕੁਝ ਨਹੀਂ ਲੋੜੀਦਾ
ਸੂਹੇ ਵੇ ਚੀਰੇ ਵਾਲੀਆਂ ਮੈਂ ਕਹਿਣੀ ਆਂ
ਲੱਗੜੇ ਹਾਲ ਜੁਦਾਈਆਂ ਦੇ ਮੈਂ ਸਹਿਣੀ ਆਂ
ਲੱਗੜੇ ਹਾਲ ਜੁਦਾਈਆਂ ਦੇ ਮੈਂ ਸਹਿਣੀ ਆਂ
ਸੂਹੇ ਵੇ ਚੀਰੇ ਵਾਲੀਆਂ ਦੋ ਲਾਲ ਨੀ ਆਂ
ਮੇਲਾ ਵੇਖਣ ਆਈਆਂ ਕਰਮਾਂ ਵਾਲ ਨੀ ਆਂ
ਮੇਲਾ ਵੇਖਣ ਆਈਆਂ ਕਰਮਾਂ ਵਾਲ ਨੀ ਆਂ
ਸੂਹੇ ਵੇ ਚੀਰੇ ਵਾਲੀਆਂ ਤੰਦ ਜੋੜੀਦਾ
ਦਿਲ ਦਾ ਨਾਜ਼ਕ ਸ਼ੀਸ਼ਾ ਇੰਜ ਨਹੀਂ ਤੋੜੀਦਾ
ਦਿਲ ਦਾ ਨਾਜ਼ਕ ਸ਼ੀਸ਼ਾ ਇੰਜ ਨਹੀਂ ਤੋੜੀਦਾ
ਸੂਹੇ ਵੇ ਚੀਰੇ ਵਾਲੀਆਂ ਗੱਲ ਗਾਨੀਆਂ
ਚਰਖਾ ਰੰਗ ਰੰਗੀਲਾ ਵਿਹੜੇ ਢਾਣੀਆਂ
ਚਰਖਾ ਰੰਗ ਰੰਗੀਲਾ ਵਿਹੜੇ ਢਾਣੀਆਂ
ਸੂਹੇ ਵੇ ਚੀਰੇ ਵਾਲੀਆਂ ਮੈਂ ਕਹਿਣੀ ਆਂ
ਸੂਹੇ ਵੇ ਚੀਰੇ ਵਾਲੀਆਂ ਮੈਂ ਕਹਿਣੀ ਆਂ
ਕਰ ਛੱਤਰੀ ਦੀ ਚਾਹ ਮੈਂ ਚਾਵੇਂ ਬਹਿਣੀ ਆਂ
ਕਰ ਛੱਤਰੀ ਦੀ ਚਾਹ ਮੈਂ ਚਾਵੇਂ ਬਹਿਣੀ ਆਂ
You May Also Like
» Jutti Kasoori [Surinder Kaur] » Sade Tan Vehre Mud Makayee Da [Surinder Kaur] » Sui Ve Sui [Surinder Kaur] » Ve Lai De Mainu [Surinder Kaur, Prakash Kaur]FAQs for Suhe Ve Cheere Waleya
Who is singer of Suhe Ve Cheere Waleya song ?
Singer of Surinder Kaur.
Who is writer of Suhe Ve Cheere Waleya song ?
KS Narula wrote this Song.
Who is the music director of Suhe Ve Cheere Waleya song ?
Suhe Ve Cheere Waleya is Tuned by KS Narula.
Which label release Suhe Ve Cheere Waleya song ?
Suhe Ve Cheere Waleya is released under the label of Saregama Music.
Whats the playtime (duration) of Suhe Ve Cheere Waleya song ?
Playtime of song Suhe Ve Cheere Waleya is 02:50 minute.
How can I download Suhe Ve Cheere Waleya song ?
You can download Suhe Ve Cheere Waleya song via click above download links.