Suaad Duna Ho Janda Jarnail Aielonn Mp3 Song Download
Get This Song
Play Online
Share This Song
Suaad Duna Ho Janda Song Lyrics
ਘਿਓ ਨਾਲ ਸਾਗ ਦਾ ਮੇਥੇ ਨਾਲ ਕੜੀ ਦਾ
ਓਏ ਤਰੀ ਨਾਲ ਵਡੀ ਦਾ ਸਵਾਦ ਦੂਣਾ ਹੋ ਜਾਂਦਾ
ਰੰਗਾਂ ਨਾਲ ਹੋਲੀ ਦਾ ਭੰਗੜੇ ਨਾਲ ਢੋਲੀ ਦਾ
ਤੇ ਤਾੜੀ ਨਾਲ ਬੋਲੀ ਦਾ ਸਵਾਦ ਦੂਣਾ ਹੋ ਜਾਂਦਾ
ਲੂਣ ਨਾਲ ਦਾਰੂ ਦਾ ਤੇ ਮਿੱਠੇ ਨਾਲ ਫੀਮ ਦਾ
ਓਏ ਸੁਟੇ ਨਾਲ ਸਕੀਮ ਦਾ ਸਵਾਦ ਦੂਣਾ ਹੋ ਜਾਂਦਾ
ਓਏ ਬਾਕੀ ਗੱਲਾਂ ਵਿੱਚ ਭਾਵੇਂ ਮਾੜਾ ਮੋਟਾ ਕੱਚ ਹੋਵੇ
ਝੂਠ ਯਾ ਫੇਰ ਸੱਚ ਹੋਵੇ ਯਾ ਫੇਰ ਕਿੱਸੇ ਲਈ ਫੇਰ ਗੱਪ ਹੋਵੇ
ਪਰ ਸੋਲਾਂ ਆਨੇ ਸਚੀ ਗੱਲ Aielonn ਇਹੋ ਆਖਦਾ
ਓਏ ਦੋਸਤਾਂ ਨਾਲ ਪੀਣ ਦਾ ਪੀ ਕੇ ਜਖਮਾਂ ਨੂੰ ਸੀਨ ਦਾ
ਹਾਂ ਪਿਆਰ ਨਾਲ ਜੀਣ ਦਾ ਸਵਾਦ ਦੂਣਾ ਹੋ ਜਾਂਦਾ
ਹਾਂ ਪਿਆਰ ਨਾਲ ਜੀਣ ਦਾ ਸਵਾਦ ਦੂਣਾ ਹੋ ਜਾਂਦਾ
You May Also Like
» Shukarguzari [Jarnail Aielonn] » Boliyan [Jarnail Aielonn] » Maar Jandi E [Jarnail Aielonn] » Reejhan [Jarnail Aielonn] » Preet Badalde [Jarnail Aielonn] » Chandi Soch [Jarnail Aielonn] » Changa Lagda [Jarnail Aielonn] » Aidan Sanu Mil [Jarnail Aielonn]FAQs for Suaad Duna Ho Janda
Who is singer of Suaad Duna Ho Janda song ?
Singer of Jarnail Aielonn.
Who is writer of Suaad Duna Ho Janda song ?
Jarnail Aielonn wrote this Song.
Who is the music director of Suaad Duna Ho Janda song ?
Suaad Duna Ho Janda is Tuned by Joy, Atul.
Which label release Suaad Duna Ho Janda song ?
Suaad Duna Ho Janda is released under the label of Amar Audio.
Whats the playtime (duration) of Suaad Duna Ho Janda song ?
Playtime of song Suaad Duna Ho Janda is 01:18 minute.
How can I download Suaad Duna Ho Janda song ?
You can download Suaad Duna Ho Janda song via click above download links.