Stoole Varinder Brar Mp3 Song Download
Get This Song
Play Online
Share This Song
Stoole Song Lyrics
ਹੋ ਕਦੇ Time ਕੱਢ ਸਾਡੇ ਪਿੰਡ ਗੇੜਾ ਮਾਰ ਲਈ
ਮੈਨੂੰ ਲੱਗਦਾ ਨੀ ਕਦੇ ਕੋਈ ਘਰਾਣੇ ਵੇਖੇ ਤੂੰ
ਕੱਲ੍ਹ Photo ਵੇਖੀ ਬੰਦਿਆਂ ਤੇਰੇ ਨਾਲ ਖੜੇ ਸੀ
ਅੱਧੇ ਲੱਡੂ ਰੱਖੇ ਅੱਧੇ ਕੀ ਜਣਾਣੇ ਰੱਖੇ ਤੂੰ
ਹੋ ਫੁਕਰੀ ਨੇ ਬਿੱਲੋ ਜੱਟ ਮਾਰਤਾ
ਆਪਾਂ ਖੰਗੇਆ ਜੋ ਟੰਗੇ ਖੰਗੇਆ ਜੋ ਟੰਗੇ
ਹੋ ਸਟੂਲੇ ਬੰਦਿਆਂ ਨਾਲ ਫਿਰੇ ਘੁੰਮਦਾ
ਕਿਉਂ ਲੈਂਣੇ ਸਾਡੇ ਨਾਲ ਪੰਗੇ ਸਾਡੇ ਨਾਲ ਪੰਗੇ
ਹੋ ਤੂੰ ਲੰਡੂ ਬੰਦਿਆਂ ਨਾਲ ਫਿਰੇ ਘੁੰਮਦਾ
ਕਿਉਂ ਲੈਂਣੇ ਸਾਡੇ ਨਾਲ ਪੰਗੇ ਸਾਡੇ ਨਾਲ ਪੰਗੇ
ਹੋ ਕੱੰਦਾਂ ਆਪ ਦੇ ਹੋਵੇ ਜਾ ਹੋਵੇ ਯਾਰਾਂ ਤੇ
ਆਪਾਂ ਆਪਣਾ ਸਮਝ ਬਿੱਲੋ ਕੱਢ ਦੇਈਦੇ
ਬਿਨਾ ਗੱਲੋਂ ਬੰਦੇ ਜੇ ਕੋਈ ਛੱਡਣ ਨੂੰ ਫਿਰੇ
ਆਪਾਂ Notification ਵਾਂਗੂ ਛੱਡ ਦੇਈਦਾ
ਬਿਨਾ ਗੱਲੋਂ ਬੰਦੇ ਜੇ ਕੋਈ ਛੱਡਣ ਨੂੰ ਫਿਰੇ
ਆਪਾਂ Notification ਸਮਝ ਛੱਡ ਦੇਈਦਾ
ਤੋਰ ਤੇਰੀ ਦੱਸਦੀ ਆਂ ਮਿੱਤਰਾ ਲੱਤ ਤੀਜੀ
ਤੂੰ ਮੰਗੇ ਤੀਜੀ ਤੂੰ ਮੰਗੇ
ਹੋ ਸਟੂਲੇ ਬੰਦਿਆਂ ਨਾਲ ਫਿਰੇ ਘੁੰਮਦਾ
ਕਿਉਂ ਲੈਂਣੇ ਸਾਡੇ ਨਾਲ ਪੰਗੇ ਸਾਡੇ ਨਾਲ ਪੰਗੇ
ਹੋ ਤੂੰ ਲੰਡੂ ਬੰਦਿਆਂ ਨਾਲ ਫਿਰੇ ਘੁੰਮਦਾ
ਕਿਉਂ ਲੈਂਣੇ ਸਾਡੇ ਨਾਲ ਪੰਗੇ ਸਾਡੇ ਨਾਲ ਪੰਗੇ
ਹੋ ਨਾਲ Police ਇਏ ਰਹਿੰਦੇ ਨਾਲ Shooter ਵੀ ਰਹਿੰਦੇ
ਇੱਕ ਨਾਲ ਦੇ ਨਾ ਪੈਂਦਾ ਹੱਥ ਵਿਚ ਸਰਕਾਰ
ਏ Bluetooth ਜਿੰਨੀ Range ਚੱਕੀ ਫਿਰਦੇ
ਤੇ ਪੰਗੇ ਸਾਡੇ ਨਾਲ ਜਿਨ੍ਹਾਂ ਦੀ Range Border ਪਾਰ
ਮੈਂ ਸੁਣਿਆ ਤੂੰ ਇਕ ਡੋਕ ਬੱਚੇ ਕੁੱਟ ਕੇ
ਭੈਨਾਂ ਪਿੰਡ ਵਿੱਚ ਬਣਿਆ ਤੂੰ ਬੰਦਾ ਫਿਰਦੇ
ਕਪਾਲ ਦੇ ਬਹਾਨੇ ਹੱਥ ਪਾਲ ਲਈ ਨਾ
ਤੈਨੂੰ ਦੱਸਾਂ ਸ਼ੇਰਾ ਕੱਢਦੇ ਤੂੰ ਕੰਧਾ ਫਿਰਦੇ
ਬਚਲਾ ਜੇ ਬਚ ਸਾਥੋਂ ਹੁੰਦਾ ਆ
ਆਏ ਆਪਾਂ ਬੰਦੇ ਨਾ ਚੰਗੇ ਬੰਦੇ ਨਾ ਚੰਗੇ
ਹੋ ਸਟੂਲੇ ਬੰਦਿਆਂ ਨਾਲ ਫਿਰੇ ਘੁੰਮਦਾ
ਕਿਉਂ ਲੈਂਣੇ ਸਾਡੇ ਨਾਲ ਪੰਗੇ ਸਾਡੇ ਨਾਲ ਪੰਗੇ
ਹੋ ਤੂੰ ਲੰਡੂ ਬੰਦਿਆਂ ਨਾਲ ਫਿਰੇ ਘੁੰਮਦਾ
ਕਿਉਂ ਲੈਂਣੇ ਸਾਡੇ ਨਾਲ ਪੰਗੇ ਸਾਡੇ ਨਾਲ ਪੰਗੇ
You May Also Like
» Khrey Khrey [Hunar Sidhu, Gurlez Akhtar] » Sant Teer Wala [Jaskaran Riarr] » Back From Death [BOB B Randhawa] » Salamma [Jaz Mani] » Tera Mera Viah [Neha Kakkar, Rohanpreet Singh] » Afgaan Aali [PS Chauhan] » Lekha Jokha [Mehtab Virk] » Dutt Khulge [Mani Longia]FAQs for Stoole
Who is singer of Stoole song ?
Singer of Varinder Brar.
Who is writer of Stoole song ?
Varinder Brar wrote this Song.
Who is the music director of Stoole song ?
Stoole is Tuned by Kaos Productions.
Which label release Stoole song ?
Stoole is released under the label of Varinder Brar Music.
Whats the playtime (duration) of Stoole song ?
Playtime of song Stoole is 02:49 minute.
How can I download Stoole song ?
You can download Stoole song via click above download links.