Soure Aaunge Lehmber Hussainpu Lehmber Hussainpuri, Daljit, Miss Pooja, Sudesh Kumari Mp3 Song Download
Get This Song
Play Online
Share This Song
Soure Aaunge Lehmber Hussainpu Song Lyrics
ਹੋ ਮਸਾ ਮਸਾ ਰੱਬ ਮਿਲ ਕਰਾਇਆ ਚੜ੍ਹ ਨਾ ਜਾਵੀ ਠੇਲੇ
ਮਸਾ ਮਸਾ ਰੱਬ ਮਿਲ ਕਰਾਇਆ ਚੜ੍ਹ ਨਾ ਜਾਵੀ ਠੇਲੇ
ਨੀ ਖੜੀ ਰਹਿ ਸੋਹਣੀਏ ਸਬੱਬੀ ਹੋ ਗਏ ਮੇਲੇ
ਨੀ ਖੜੀ ਰਹਿ ਸੋਹਣੀਏ ਸਬੱਬੀ ਹੋ ਗਏ ਮੇਲੇ
ਨੀ ਖੜੀ ਰਹਿ ਸੋਹਣੀਏ ਸਬੱਬੀ ਹੋ ਗਏ ਮੇਲੇ
ਆਉਣ ਜਾਣ ਦੀਆਂ ਵਿਡਕਾਂ ਰੱਖਦਾ ਜਿਗਰੀ ਯਾਰ ਪੁਰਾਣਾ
ਆਉਣ ਜਾਣ ਦੀਆਂ ਵਿਡਕਾਂ ਰੱਖਦਾ ਜਿਗਰੀ ਯਾਰ ਪੁਰਾਣਾ
ਵੇ ਨਾ ਰੋਕ ਜ਼ਾਲਮਾ ਮੈੰ ਕੰਮ ਜਰੂਰੀ ਜਾਣਾ
ਵੇ ਨਾ ਰੋਕ ਜ਼ਾਲਮਾ ਮੈੰ ਕੰਮ ਜਰੂਰੀ ਜਾਣਾ
ਵੇ ਨਾ ਰੋਕ ਜ਼ਾਲਮਾ ਮੈੰ ਕੰਮ ਜਰੂਰੀ ਜਾਣਾ
ਵੇ ਨਾ ਰੋਕ ਜ਼ਾਲਮਾ ਮੈੰ ਕੰਮ ਜਰੂਰੀ ਜਾਣਾ
ਮੇਰਾ ਮਾਹੀ ਤੂੰ ਪੱਟੇਆ
ਲਾਲ ਸੁਹਾ ਰੰਗ ਸੀ ਨੀ ਢੋਲ ਮੇਰੇ ਦਾ
ਲਾਲ ਸੁਹਾ ਰੰਗ
ਲਾਲ ਸੁਹਾ ਰੰਗ ਸੀ ਨੀ ਢੋਲ ਮੇਰੇ ਦਾ
ਹੁਣ ਹੋ ਗਿਆ ਬੱਗਾ ਜਿਵੇਂ ਮੂੰਹ
ਨੀ ਮੇਰਾ ਮਾਹੀ ਤੂੰ ਪੱਟੇਆ
ਪੱਟੇਆ ਗੁਆਂਡੇ ਨੇ ਤੂੰ
ਨੀ ਮੇਰਾ ਮਾਹੀ ਤੂੰ ਪੱਟੇਆ
ਪੱਟੇਆ ਗੁਆਂਡੇ ਨੇ ਤੂੰ
ਨੀ ਮੇਰਾ ਮਾਹੀ ਤੂੰ ਪੱਟੇਆ
ਪੱਟੇਆ ਗੁਆਂਡੇ ਨੇ ਤੂੰ
ਨੀ ਮੇਰਾ ਮਾਹੀ ਤੂੰ ਪੱਟੇਆ
ਟੋਹਰ ਤੇ ਸ਼ੌਕੀਨੀ ਬਡੀ ਲੋਂਦਾ ਅਜ ਕੱਲ
ਲੋਂਦਾ ਅਜ ਕੱਲ
ਟੋਹਰ ਤੇ ਸ਼ੌਕੀਨੀ ਬਡੀ ਲੋਂਦਾ ਅਜ ਕੱਲ
ਜਿਹੜਾ ਹੁੰਦਾ ਸੀ ਦੇਸੀ ਜਿਹਾ
ਨੀ ਤੇਰੇ ਨਾਲ
ਨੀ ਤੇਰੇ ਨਾਲ ਆਹਾ ਓਹੋ ਆਹਾ
ਨੀ ਤੇਰੇ ਨਾਲ ਗੱਲ ਕਰਨੀ
ਕਹਿੰਦਾ ਇੰਗਲਿਸ਼ ਮੈਨੂੰ ਸਿਖਾ
ਨੀ ਤੇਰੇ ਨਾਲ ਗੱਲ ਕਰਨੀ
ਕਹਿੰਦਾ ਇੰਗਲਿਸ਼ ਮੈਨੂੰ ਸਿਖਾ
ਨੀ ਤੇਰੇ ਨਾਲ ਗੱਲ ਕਰਨੀ
ਇੰਗਲਿਸ਼ ਮੈਨੂੰ ਸਿਖਾ
ਨੀ ਤੇਰੇ ਨਾਲ ਗੱਲ ਕਰਨੀ ਓਊਊਊ
ਤੂੰ ਵੀ ਬਡਾ ਪਿਆਰਾ ਲੱਗਦਾ ਕਿਉਂ ਬੰਦਾ ਅੰਜਾਣ
ਤੂੰ ਵੀ ਬਡਾ ਪਿਆਰਾ ਲੱਗਦਾ ਕਿਉਂ ਬੰਦਾ ਅੰਜਾਣ
ਵੇ ਬਚਾ ਲੈ ਵੇ ਬਚਾ ਲੈ
ਵੇ ਬਚਾ ਲੈ ਹਾਣੀਆ ਮਰਦੀ ਜਾਂਦੀ ਜਾਨ
ਵੇ ਬਚਾ ਲੈ ਹਾਣੀਆ ਮਰਦੀ ਜਾਂਦੀ ਜਾਨ
ਵੇ ਬਚਾ ਲੈ ਹਾਣੀਆ ਮਰਦੀ ਜਾਂਦੀ ਜਾਨ
ਹੋ ਤੇਰੀ ਮੇਰੀ ਪਿਆਰ ਕਹਾਣੀ ਬਣ ਜੂ ਇਕ ਮਿਸਾਲ
ਤੇਰੀ ਮੇਰੀ ਪਿਆਰ ਕਹਾਣੀ ਬਣ ਜੂ ਇਕ ਮਿਸਾਲ
ਨੀ ਵਿਆਹ ਨੀ ਵਿਆਹ
ਨੀ ਵਿਆਹ ਕਰ ਲੈ ਮਿੱਤਰਾਂ ਦੇ ਨਾਲ
ਨੀ ਵਿਆਹ ਕਰ ਲੈ ਮਿੱਤਰਾਂ ਦੇ ਨਾਲ
ਨੀ ਵਿਆਹ ਕਰ ਲੈ ਸੱਜਣਾ ਦੇ ਨਾਲ
ਹੋ ਕਰਦਾ ਤੇਰੀਆਂ ਸਿਫਤਾਂ ਨੀ ਗੁਰਮੀਤ ਬਿਲਲਿਚੋ ਵਾਲਾ
ਕਰੀ ਜਾਨ ਦੇ ਜਿਹੜਾ ਮੇਰੀਆਂ ਜ਼ਿਆਦਾ ਸਿਫਤਾਂ ਕਰਦਾ
ਲੇਹੰਬਰ ਤੇਰੇ ਨਾਮ ਦੀ ਹਰ ਪਲ ਰਹਿੰਦਾ ਫਿਰਦਾ ਮਾਲਾ
ਤੇਰੀ ਚੁਸਤ ਚਲਾਕੀ ਮੁੰਡਿਆ ਤੂੰ ਮੇਰੇ ਤੇ ਮਰਦਾ
ਨੀ ਪਸੰਦ ਨਾ ਪਸੰਦ
ਨੀ ਪਸੰਦ ਕਰ ਲੈ ਜਿਹੜਾ ਲੱਗੇ ਪਿਆਰਾ
ਨਾ ਪਸੰਦ ਕਰਨਾ ਤੂੰ ਜੀ ਜੀ ਕਾਹਤੋਂ ਕਰਦਾ
ਨੀ ਪਸੰਦ ਕਰ ਲੈ ਜਿਹੜਾ ਲੱਗੇ ਪਿਆਰਾ
ਨਾ ਪਸੰਦ ਕਰਨਾ ਤੂੰ ਜੀ ਜੀ ਕਾਹਤੋਂ ਕਰਦਾ
You May Also Like
» Ki Sohneya Lehmber Hussainpuri [Lehmber Hussainpuri, Daljit, Miss Pooja, Sudesh Kumari] » Daanga Khadak Paiyan Lehmber H [Lehmber Hussainpuri, Daljit, Miss Pooja, Sudesh Kumari] » Sun Nachan Valiye Lehmber Huss [Lehmber Hussainpuri, Daljit, Miss Pooja, Sudesh Kumari] » Jind Jaan Varda Lehmber Hussai [Lehmber Hussainpuri, Daljit, Miss Pooja, Sudesh Kumari] » Apna Diwana Main Bana Lehmber [Lehmber Hussainpuri, Daljit, Miss Pooja, Sudesh Kumari] » Aaj Laddu Chak Len [Lehmber Hussainpuri, Daljit, Miss Pooja, Sudesh Kumari] » Mere Dil Di Hoor Lehmber Hussa [Lehmber Hussainpuri, Daljit, Miss Pooja, Sudesh Kumari]FAQs for Soure Aaunge Lehmber Hussainpu
Who is singer of Soure Aaunge Lehmber Hussainpu song ?
Singer of Lehmber Hussainpuri, Daljit, Miss Pooja, Sudesh Kumari.
Who is writer of Soure Aaunge Lehmber Hussainpu song ?
Sadashiva Brahmendra wrote this Song.
Who is the music director of Soure Aaunge Lehmber Hussainpu song ?
Soure Aaunge Lehmber Hussainpu is Tuned by Jeeti, Jassi Bros.
Which label release Soure Aaunge Lehmber Hussainpu song ?
Soure Aaunge Lehmber Hussainpu is released under the label of Serious Records.
Whats the playtime (duration) of Soure Aaunge Lehmber Hussainpu song ?
Playtime of song Soure Aaunge Lehmber Hussainpu is 03:32 minute.
How can I download Soure Aaunge Lehmber Hussainpu song ?
You can download Soure Aaunge Lehmber Hussainpu song via click above download links.