Soulmate G Khan, Jasmeen Akhtar Mp3 Song Download
Get This Song
Play Online
Share This Song
Soulmate Song Lyrics
ਕਰਦਾ ਐ ਪੂਰੀ ਹਰ ਮੰਗ ਪਹਿਲਾਂ ਬੋਲ ਵੇ
ਮਿਲਦਾ ਸੁਕੂਨ ਮੈਨੂੰ ਆ ਕੇ ਤੇਰੇ ਕੋਲ ਵੇ
ਸੁਣਿਆ ਐ ਸੁੰਖਾ ਐ ਤੂੰ ਦਿਲ ਦਾ ਵੀ ਚੰਗਾ ਐ
ਮੇਰੇ ਆਹਲੇ ਆਵੇ ਤੂੰ ਤਾਂ ਬੜਾ ਹੀ ਘੈਂਟ ਬੰਦਾ ਐ
ਮੇਰੇ ਆਹਲੇ ਆਵੇ ਤੂੰ ਤਾਂ ਬੜਾ ਹੀ ਘੈਂਟ ਬੰਦਾ ਐ
ਜਾਣੇ ਕੰਮਾਂ ਕਰਨ ਦੀ ਤਰੀਕੇ ਜਾਣੇ ਮੇਰੀ ਐ
ਬੋਲਣ ਦੇ ਜਾਣ ਦੀ ਸਲੀਕੇ ਜਾਣੇ ਮੇਰੀ ਐ
ਜਾਣੇ ਕੰਮਾਂ ਕਰਨ ਦੀ ਤਰੀਕੇ ਜਾਣੇ ਮੇਰੀ ਐ
ਬੋਲਣ ਦੇ ਜਾਣ ਦੀ ਸਲੀਕੇ ਜਾਣੇ ਮੇਰੀ ਐ
ਚੰਗੇ ਮੇਰੇ ਭਾਗ ਨੇ ਜੋ ਮੇਰੇ ਨਾਲ ਜੁੜੀ ਐ
ਮੇਰੇ ਆਹਲੀ ਐ ਨੀਂ ਤੂੰ ਤਾਂ ਬੜੀ ਚੰਗੀ ਕੁੜੀ ਐ
ਮੇਰੇ ਆਹਲੀ ਐ ਨੀਂ ਤੂੰ ਤਾਂ ਬੜੀ ਚੰਗੀ ਕੁੜੀ ਐ
ਸੰਧੂ ਕੁਲਦੀਪ ਵੇ ਤੂੰ ਮਾਣ ਜੱਟੀ ਦਾ Favorite ਪਿੰਡ ਕਲਿਆਣ ਜੱਟੀ ਦਾ
ਮੋਟੇ ਜੋੜ ਜੋੜ ਫੋਟੋ ਅੱਖ ਚੂੜੀਆਂ Insta ਤੇ ਤੇਰੇ ਨਾਲ Reel ਆਂ ਪਾਉਣੀਆਂ
ਮਿਲਿਆ ਤੂੰ ਕਿੰਨੀ ਹੀ ਮੈਂ Lucky ਸੋਹਣਿਆ ਤੇਰੀ ਮੈਂ ਮਸ਼ੂਕ ਪੱਕੀ ਪੱਕੀ ਸੋਹਣਿਆ
ਜਨਮਾਂ ਦੀ ਸਾਥੀਆ ਤੂੰ ਜਿੱਤੋ ਲਈ ਮੁਕੰਦਾ ਐ
ਮੇਰੇ ਆਹਲੇ ਆਵੇ ਤੂੰ ਤਾਂ ਬੜਾ ਹੀ ਘੈਂਟ ਬੰਦਾ ਐ
ਮੇਰੇ ਆਹਲੇ ਆਵੇ ਤੂੰ ਤਾਂ ਬੜਾ ਹੀ ਘੈਂਟ ਬੰਦਾ ਐ
ਹਾਏ ਆਉਂਦਾ ਐ ਸਬਰ ਗੱਲ ਬਾਤ ਕਰ ਕੇ
ਨੀਂ ਹੌਸਲੇ 'ਚ ਰਹਾਂ ਤੇਰੇ ਸਾਥ ਕਰ ਕੇ
ਰੱਬ ਦੀ ਤਾਂ ਸੀੜ੍ਹਾ ਲਾਈ ਜਾਂਦਾ ਐ
ਨੀਂ ਤੇਰੇ ਨਾਲ ਜੀਣ ਦਾ ਨਜ਼ਾਰਾ ਹੋਈ ਜਾਂਦਾ ਐ
ਮੁੰਡੇ ਸੀ ਜੋ ਪਹਿਲਾਂ ਜਾਣ ਓ ਨਾ ਰਹੇ
ਹੋ ਗਏ ਬਿੱਲੋ ਅੱਪਾ ਹੁਣ ਦੋ ਨਾ ਰਹੇ ਹੋ ਗਏ ਬਿੱਲੋ ਅੱਪਾ ਹੁਣ ਦੋ ਨਾ ਰਹੇ
ਮੰਮੀ ਜੋ ਮਲੰਗ ਦੀ ਤੂੰ ਕਿਸਮਤ ਪੂਰੀ ਐ
ਮੇਰੇ ਆਹਲੀ ਐ ਨੀਂ ਤੂੰ ਤਾਂ ਬੜੀ ਚੰਗੀ ਕੁੜੀ ਐ
ਮੇਰੇ ਆਹਲੀ ਐ ਨੀਂ ਤੂੰ ਤਾਂ ਬੜੀ ਚੰਗੀ ਕੁੜੀ ਐ
ਹਾਏ ਸੋਹਣੀ ਨੀਂ ਮੁਹੱਬਤਾਂ ਤੋਂ ਲੋੜ ਨਾ ਕੋਈ
ਤੇਰੇ ਜਿਹੀ ਤੂੰ ਹੀ ਐ ਨੀਂ ਹੋਰ ਨਾ ਕੋਈ
ਹਾਂ ਮੈਂ ਵੀ ਥੋੜੀ Naughty ਤੂੰ ਸ਼ਰਾਰਤਾਂ ਚ ਮਾਰ ਵੇ
ਪੀਰ ਮੇਰੇ ਤਾਂ ਹੀ ਚਿਹਰਾ ਮਿਲਦੇ ਵਿਚਾਰ ਵੇ
ਰੂਹਾਂ ਤੇ ਨਾ ਗੱਲ ਮੁੱਠੇ ਜਿਸਮਾਂ ਦੇ ਸੋਹਣਿਆ
ਅੱਪਾਂ ਦੋਵੇਂ ਇਕ ਦੂਜੇ ਵਾਸਤੇ ਹੀ ਬਣੇ ਆਂ
ਸੱਚ ਸੱਚ ਦੱਸ ਵੀ ਤੂੰ ਇੰਨਾ ਕਾਤੋਂ ਚੰਗਾ ਐ
ਮੇਰੇ ਆਹਲੇ ਆਵੇ ਤੂੰ ਤਾਂ ਬੜਾ ਹੀ ਘੈਂਟ ਬੰਦਾ ਐ
ਨੀਂ ਮੇਰੇ ਆਹਲੀ ਐ ਨੀਂ ਤੂੰ ਤਾਂ ਬੜੀ ਚੰਗੀ ਕੁੜੀ ਐ
ਮੇਰੇ ਆਹਲੇ ਆਵੇ ਤੂੰ ਤਾਂ ਬੜਾ ਹੀ ਘੈਂਟ ਬੰਦਾ ਐ
ਨੀਂ ਮੇਰੇ ਆਹਲੀ ਐ ਨੀਂ ਤੂੰ ਤਾਂ ਬੜੀ ਚੰਗੀ ਕੁੜੀ ਐ
You May Also Like
» Bani Bhot Ha [Baaghi] » All Black [Baani Sandhu] » Challenge [Singga] » Shagna Di Mehndi [Inderjit Nikku] » LONG DISTANCE 2 [Savi Kahlon, Maninder Rangi] » Nava Suit [Neha Kakkar, Rohanpreet Singh] » Naam Bolda [Lakhi Ghuman, Gurlez Akhtar] » Punjab Side [Sukh E Muzical Doctorz]FAQs for Soulmate
Who is singer of Soulmate song ?
Singer of G Khan, Jasmeen Akhtar.
Who is writer of Soulmate song ?
Sandhu Kuldeep wrote this Song.
Who is the music director of Soulmate song ?
Soulmate is Tuned by Kulshan Sandhu.
Which label release Soulmate song ?
Soulmate is released under the label of G Khan Music.
Whats the playtime (duration) of Soulmate song ?
Playtime of song Soulmate is 03:16 minute.
How can I download Soulmate song ?
You can download Soulmate song via click above download links.