Soohe Phull Jeet Jagjit Mp3 Song Download
Get This Song
Play Online
Share This Song
Soohe Phull Song Lyrics
ਬੈਠ ਕੇ ਤਿਰੰਜਨਾ 'ਚ
ਬੈਠ ਕੇ ਤਿਰੰਜਨਾ 'ਚ
ਬੈਠ ਕੇ ਤਿਰੰਜਨਾ ਚ ਗੀਤ ਗੌਣ ਵਾਲ਼ੀਏ
ਰੀਜਾਂ ਨਾਲ ਸੂਹੇ ਸੂਹੇ ਫੁੱਲ ਪੌਣ ਵਾਲ਼ੀਏ
ਨਾਲੇ ਦੰਡਿਆ ਦੇ
ਦੰਡਿਆ ਦੇ ਜੋਡ਼ ਜੋਡ਼ ਪੱਤੇ ਲਾਏਂਗੀ
ਨੀ ਸੂਹੇ ਫੁੱਲਾਂ ਦੇ
ਫੁੱਲਾਂ ਦੇ ਵਿਚਾਲੇ ਕੀਹਦਾ ਨਾ ਪਾਏਂਗੀ
ਨੀ ਸੂਹੇ ਫੁੱਲਾਂ ਦੇ
ਫੁੱਲਾਂ ਦੇ ਵਿਚਾਲੇ ਕੀਹਦਾ ਨਾ ਪਾਏਂਗੀ
ਨੀ ਸੂਹੇ ਫੁੱਲਾਂ ਦੇ
ਫੁੱਲ ਵੀ ਆ ਸੋਹਣੇ ਪਰ ਤੁੰ ਕਿਹਦਾ ਘਾਟ ਨੀ
ਤੁੰ ਵੀ ਤਾਂ ਸੁਘਾੰਡਿਯਨ ਦੀ ਲਾ ਰਾਖੀ ਹਟ ਨੀ
ਫੁੱਲ ਵੀ ਆ ਸੋਹਣੇ ਪਰ ਤੁੰ ਕਿਹਦਾ ਘਾਟ ਨੀ
ਤੁੰ ਵੀ ਤਾਂ ਸੁਘਾੰਡਿਯਨ ਦੀ ਲਾ ਰਾਖੀ ਹਟ ਨੀ
ਏਨਾ ਇਸ਼੍ਕ਼ ਤੇ ਬਣੀ ਜਾਚ ਠੱਗੀ ਜਾਏਂਗੀ
ਸੂਹੇ ਫੁੱਲਾਂ ਦੇ
ਫੁੱਲਾਂ ਦੇ ਵਿਚਾਲੇ ਕੀਹਦਾ ਨਾ ਪਾਏਂਗੀ
ਨੀ ਸੂਹੇ ਫੁੱਲਾਂ ਦੇ
ਫੁੱਲਾਂ ਦੇ ਵਿਚਾਲੇ ਕੀਹਦਾ ਨਾ ਪਾਏਂਗੀ
ਨੀ ਸੂਹੇ ਫੁੱਲਾਂ ਦੇ
ਡੋਰ ਜਦੋਂ ਪੀਪਲਂ ਤੇ ਕੂਕ ਦੇ ਨੇ ਮੋੜ ਨੀ
ਸੁਣ ਸੁਣ ਚਰਖੇ ਨੂ ਇਸ਼੍ਕ਼ ਦੀ ਲੋੜ ਨੀ
ਡੋਰ ਜਦੋਂ ਪੀਪਲਂ ਤੇ ਕੂਕ ਦੇ ਨੇ ਮੋੜ ਨੀ
ਸੁਣ ਸੁਣ ਚਰਖੇ ਨੂ ਇਸ਼੍ਕ਼ ਦੀ ਲੋੜ ਨੀ
ਕਿਹਦੇ ਗਭਰੂ ਤੇ
ਗਭਰੂ ਤੇ ਘਾਟਾ ਬਣ ਕੇ ਤੁੰ ਸ਼ਹਾਏਂ ਗੀ
ਸੂਹੇ ਫੁੱਲਾਂ ਦੇ
ਫੁੱਲਾਂ ਦੇ ਵਿਚਾਲੇ ਕੀਹਦਾ ਨਾ ਪਾਏਂਗੀ
ਨੀ ਸੂਹੇ ਫੁੱਲਾਂ ਦੇ
ਫੁੱਲਾਂ ਦੇ ਵਿਚਾਲੇ ਕੀਹਦਾ ਨਾ ਪਾਏਂਗੀ
ਨੀ ਸੂਹੇ ਫੁੱਲਾਂ ਦੇ
ਡੁਬ ਕੇ ਖਯਲਂ 'ਚ ਆਪੇ ਹਾਸ ਪੈਂਦੀ ਨੀ
ਸੋਚਾਂ ਵਿਚ ਉਂਗਲਾਂ ਤੇ ਚੁੰਨੀ ਵਾਲ ਲੈਂਦੀ ਨੀ
ਡੁਬ ਕੇ ਖਯਲਂ 'ਚ ਆਪੇ ਹਾਸ ਪੈਂਦੀ ਨੀ
ਸੋਚਾਂ ਵਿਚ ਉਂਗਲਾਂ ਤੇ ਚੁੰਨੀ ਵਾਲ ਲੈਂਦੀ ਨੀ
ਕੀਤੇ ਸੁਪਨੇ 'ਚ
ਸੁਪਨੇ 'ਚ ਪਾਰੀ ਬਣਕੇ ਤੁੰ ਆਵੇਂਗੀ
ਸੂਹੇ ਫੁੱਲਾਂ ਦੇ
ਫੁੱਲਾਂ ਦੇ ਵਿਚਾਲੇ ਕੀਹਦਾ ਨਾ ਪਾਏਂਗੀ
ਨੀ ਸੂਹੇ ਫੁੱਲਾਂ ਦੇ
ਫੁੱਲਾਂ ਦੇ ਵਿਚਾਲੇ ਕੀਹਦਾ ਨਾ ਪਾਏਂਗੀ
ਨੀ ਸੂਹੇ ਫੁੱਲਾਂ ਦੇ
You May Also Like
» Rukhi Sukhi [Jeet Jagjit] » Kudiyan De Sing [Jeet Jagjit] » Kudian Cho Sohni [Jeet Jagjit] » Jaan Meri [Jeet Jagjit] » Bapu Diyan Kamaaiyan [Jeet Jagjit] » Sohni Lagdi [Jeet Jagjit] » Jatti [Jeet Jagjit]FAQs for Soohe Phull
Who is singer of Soohe Phull song ?
Singer of Jeet Jagjit.
Who is writer of Soohe Phull song ?
Raj Bhullar wrote this Song.
Who is the music director of Soohe Phull song ?
Soohe Phull is Tuned by Jaidev Kumar.
Which label release Soohe Phull song ?
Soohe Phull is released under the label of T-Series.
Whats the playtime (duration) of Soohe Phull song ?
Playtime of song Soohe Phull is 03:49 minute.
How can I download Soohe Phull song ?
You can download Soohe Phull song via click above download links.