Soobedaar Balkar Ankhila, Manjinder Gulshan Mp3 Song Download
Get This Song
Play Online
Share This Song
Soobedaar Song Lyrics
ਸਾਲ ਹੋ ਗਿਆ ਪਿਆਰ ਚੱਲਦਿਆਂ
ਅੱਜ ਤੋਂ ਦੂਜਾ ਚੜ੍ਹਿਆ ਨੀ
ਸਾਲ ਹੋ ਗਿਆ ਪਿਆਰ ਚੱਲਦਿਆਂ
ਅੱਜ ਤੋਂ ਦੂਜਾ ਚੜ੍ਹਿਆ ਨੀ
ਮੁੱਕਣਗੀਆਂ ਕਦੋਂ ਲੁਕਣ-ਮਿਚਾਈਆਂ?
ਤੈਂ ਕਿਉਂ ਕਾਲਜਾ ਫੜ੍ਹਿਆ ਨੀ?
ਮੁੱਕਣਗੀਆਂ ਕਦ ਲੁਕਣ-ਮਿਚਾਈਆਂ?
ਹਾਏ, ਤੈਂ ਕਿਉਂ ਕਾਲਜਾ ਫੜ੍ਹਿਆ ਨੀ?
ਹੰਝੂਆਂ ਦੇ ਸੰਗ ਕੱਜਲਾ ਰੁੜ੍ਹ ਗਿਆ
ਕੁੜੀ ਕਵਾਰੀ ਦਾ
ਦੱਸ, ਹਾਣੀਆਂ
ਕਦੋਂ ਬਨ੍ਹਾਵੇਂਗਾ ਸਾਫ਼ੇ ਨਾਲ਼ ਲੜ ਫੁੱਲਕਾਰੀ ਦਾ?
ਦੱਸ, ਸੋਹਣਿਆਂ
ਕਦੋਂ ਬਨ੍ਹਾਵੇਂਗਾ ਸਾਫ਼ੇ ਨਾਲ਼ ਲੜ ਫੁੱਲਕਾਰੀ ਦਾ?
ਦੱਸ, ਹਾਣੀਆਂ
ਕੀ ਮੇਰੇ ਤੋਂ ਇਤਬਾਰ ਉੱਠ ਗਿਆ?
ਇਹ ਗੱਲ ਨਾ ਮੈਂ ਕਰਦੀ ਵੇ
ਕੀ ਮੇਰੇ ਤੋਂ ਇਤਬਾਰ ਉੱਠ ਗਿਆ?
ਇਹ ਗੱਲ ਨਾ ਮੈਂ ਕਰਦੀ ਵੇ
ਨੀ ਕਾਹਤੋਂ ਵਿਆਹ ਦੀ ਕਰਦੀ ਕਾਹਲ਼ੀ?
ਜੱਗ ਚੰਦਰੇ ਤੋਂ ਡਰਦੀ ਵੇ
ਹਾਏ, ਕਾਹਤੋਂ ਵਿਆਹ ਦੀ ਕਰਦੀ ਕਾਹਲ਼ੀ?
ਜੱਗ ਚੰਦਰੇ ਤੋਂ ਡਰਦੀ ਵੇ
ਹਾਏ, ਡਰਦਿਆਂ ਨੂੰ ਤਾਂ ਹੋਰ ਡਰਾਉਂਦੈ
ਇਹ ਜੱਗ ਸਾਰਾ ਨੀ
ਅਜੇ ਮੇਰੇ ਤੋਂ-
ਅਜੇ ਮੇਰੇ ਤੋਂ ਵੱਡਾ ਵੀਰ ਮੇਰਾ ਫ਼ਿਰੇ ਕਵਾਰਾ ਨੀ
ਅਜੇ ਮੇਰੇ ਤੋਂ-
ਅਜੇ ਮੇਰੇ ਤੋਂ ਵੱਡਾ ਵੀਰ ਮੇਰਾ ਫ਼ਿਰੇ ਕਵਾਰਾ ਨੀ
ਅਜੇ ਮੇਰੇ ਤੋਂ-
ਰਾਂਝੇ-ਹੀਰ ਦੇ ਪੜ੍ਹ ਕੇ ਕਿੱਸੇ
ਹਾਏ, ਤੇਰਾ ਦਿਲ ਘਬਰਾਉਂਦਾ ਹੋਊ
ਰਾਂਝੇ-ਹੀਰ ਦੇ ਪੜ੍ਹ ਕੇ ਕਿੱਸੇ
ਨੀ, ਤੇਰਾ ਦਿਲ ਘਬਰਾਉਂਦਾ ਹੋਊ
ਸੁਪਨੇ ਦੇ ਵਿੱਚ ਆ ਕੇ ਰਾਤੀਂ
ਹਾਏ, Kaido ਕੋਈ ਡਰਾਉਂਦਾ ਹੋਊ
ਸੁਪਨੇ ਦੇ ਵਿੱਚ ਆ ਕੇ ਰਾਤੀਂ
ਨੀ, Kaido ਕੋਈ ਡਰਾਉਂਦਾ ਹੋਊ
ਹੋ ਜਾਂਦਾ ਮੇਰਾ ਹਾਲ ਜਿਵੇਂ ਕੋਈ
ਹਰੇ ਜਵਾਰੀ ਦਾ
ਦੱਸ, ਸੋਹਣਿਆਂ
ਕਦੋਂ ਬਨ੍ਹਾਵੇਂਗਾ ਸਾਫ਼ੇ ਨਾਲ਼ ਲੜ ਫੁੱਲਕਾਰੀ ਦਾ?
ਦੱਸ, ਹਾਣੀਆਂ
ਕਦੋਂ ਬਨ੍ਹਾਵੇਂਗਾ ਸਾਫ਼ੇ ਨਾਲ਼ ਲੜ ਫੁੱਲਕਾਰੀ ਦਾ?
ਦੱਸ, ਸੋਹਣਿਆਂ
ਹਾਏ, ਵਿੱਚ ਪਿਆਰ ਦੇ ਹੇਠੀ-ਜੇਠੀ
ਮੰਨਿਆਂ ਝੱਲਣੀ ਪੈਂਦੀ ਐ
ਨੀ, ਵਿੱਚ ਪਿਆਰ ਦੇ ਹੇਠੀ-ਜੇਠੀ
ਮੰਨਿਆਂ ਝੱਲਣੀ ਪੈਂਦੀ ਐ
ਓ, ਫ਼ਿਰ ਕਿਉਂ ਲੂਣ ਵਾਂਗਰਾਂ ਖੁਰਦੀ?
ਅੱਖ ਫੜਕਦੀ ਰਹਿੰਦੀ ਐ
ਨੀ, ਫ਼ਿਰ ਕਿਉਂ ਲੂਣ ਵਾਂਗਰਾਂ ਖੁਰਦੀ?
ਅੱਖ ਫੜਕਦੀ ਰਹਿੰਦੀ ਐ
ਓ, ਰੱਖ ਡੋਰੀਆਂ ਰੱਬ 'ਤੇ
ਹੋ ਜਾਊ ਪਾਰ-ਉਤਾਰਾ ਨੀ
ਅਜੇ ਮੇਰੇ ਤੋਂ-
ਅਜੇ ਮੇਰੇ ਤੋਂ ਵੱਡਾ ਵੀਰ ਮੇਰਾ ਫ਼ਿਰੇ ਕਵਾਰਾ ਨੀ
ਅਜੇ ਮੇਰੇ ਤੋਂ-
ਅਜੇ ਮੇਰੇ ਤੋਂ ਵੱਡਾ ਵੀਰ ਮੇਰਾ ਫ਼ਿਰੇ ਕਵਾਰਾ ਨੀ
ਅਜੇ ਮੇਰੇ ਤੋਂ-
ਜਦੋਂ ਮਹਿਕ ਫ਼ੁੱਲਾਂ 'ਚੋਂ ਆਉਂਦੀ
ਹਾਏ, ਭੌਰ ਮਾਰਦੇ ਗੇੜੇ ਨੀ
ਜਦੋਂ ਮਹਿਕ ਫ਼ੁੱਲਾਂ 'ਚੋਂ ਆਉਂਦੀ
ਓ, ਭੌਰ ਮਾਰਦੇ ਗੇੜੇ ਨੀ
ਗੋਰੇ-ਚਿੱਟੇ ਮੁੱਖੜੇ ਉੱਤੇ
ਓ, ਆਸ਼ਕ ਹੋਣ ਬਥੇਰੇ ਨੀ
ਗੋਰੇ-ਚਿੱਟੇ ਮੁੱਖੜੇ ਉੱਤੇ
ਹਾਏ, ਆਸ਼ਕ ਹੋਣ ਬਥੇਰੇ ਨੀ
Gharialwalia Pappi ਵੇ
ਨਹੀਂ ਜਿੱਤ ਕੇ ਹਾਰੀ ਦਾ
ਦੱਸ, ਸੋਹਣਿਆਂ
ਕਦੋਂ ਬਨ੍ਹਾਵੇਂਗਾ ਸਾਫ਼ੇ ਨਾਲ਼ ਲੜ ਫੁੱਲਕਾਰੀ ਦਾ?
ਦੱਸ, ਹਾਣੀਆਂ
ਕਦੋਂ ਬਨ੍ਹਾਵੇਂਗਾ ਸਾਫ਼ੇ ਨਾਲ਼ ਲੜ ਫੁੱਲਕਾਰੀ ਦਾ?
ਦੱਸ, ਸੋਹਣਿਆਂ
ਓ, ਘਰਦਿਆਂ ਨਾ' ਮੈਂ ਗੱਲ ਤੋਰਦੈਂ
ਹੋਰ ਕਰੀਂ ਨਾ ਦੇਰੀ ਵੇ
ਨੀ, ਘਰਦਿਆਂ ਨਾਲ਼ ਮੈਂ ਗੱਲ ਤੋਰਦੈਂ
ਹੋਰ ਕਰੀਂ ਨਾ ਦੇਰੀ ਵੇ
ਹਾਏ, ਸੇਹਰੇ ਬੰਨ੍ਹ ਕੇ ਲੈ ਜਾਊਂ ਤੈਨੂੰ
ਮੁੱਕ ਜੂ ਚਿੰਤਾ ਮੇਰੀ ਵੇ
ਨੀ, ਸੇਹਰੇ ਬੰਨ੍ਹ ਕੇ ਲੈ ਜਾਊਂ ਤੈਨੂੰ
ਮੁੱਕ ਜੂ ਚਿੰਤਾ ਮੇਰੀ ਵੇ
ਹਾਏ, ਹੁਣ ਤੈਨੂੰ ਨਾ ਲਾਉਂਦਾ
ਮੈਂ ਕਦੇ ਝੂਠਾ ਲਾਰਾ ਨੀ
ਅਜੇ ਮੇਰੇ ਤੋਂ-
ਅਜੇ ਮੇਰੇ ਤੋਂ ਵੱਡਾ ਵੀਰ ਮੇਰਾ ਫ਼ਿਰੇ ਕਵਾਰਾ ਨੀ
ਅਜੇ ਮੇਰੇ ਤੋਂ-
ਕਦੋਂ ਬਨ੍ਹਾਵੇਂਗਾ ਸਾਫ਼ੇ ਨਾਲ਼ ਲੜ ਫੁੱਲਕਾਰੀ ਦਾ?
ਦੱਸ, ਹਾਣੀਆਂ
ਹਾਏ, ਅਜੇ ਮੇਰੇ ਤੋਂ ਵੱਡਾ ਵੀਰ ਮੇਰਾ ਫ਼ਿਰੇ ਕਵਾਰਾ ਨੀ
ਅਜੇ ਮੇਰੇ ਤੋਂ-
ਕਦੋਂ ਬਨ੍ਹਾਵੇਂਗਾ ਸਾਫ਼ੇ ਨਾਲ਼ ਲੜ ਫੁੱਲਕਾਰੀ ਦਾ?
ਦੱਸ, ਸੋਹਣਿਆਂ
You May Also Like
» Maan Jawani Da [Balkar Ankhila, Manjinder Gulshan] » Saj Vyahi [Balkar Ankhila, Manjinder Gulshan] » Akh Larh Je [Balkar Ankhila, Manjinder Gulshan] » Mele [Balkar Ankhila, Manjinder Gulshan] » Sharab [Balkar Ankhila, Manjinder Gulshan] » Nakhra [Balkar Ankhila, Manjinder Gulshan] » Jind Mittraan Di [Balkar Ankhila, Manjinder Gulshan] » Gabaroo Nagg Warga [Balkar Ankhila, Manjinder Gulshan]FAQs for Soobedaar
Who is singer of Soobedaar song ?
Singer of Balkar Ankhila, Manjinder Gulshan.
Who is writer of Soobedaar song ?
Kala Nizampuri wrote this Song.
Who is the music director of Soobedaar song ?
Soobedaar is Tuned by Lal, Kamal.
Which label release Soobedaar song ?
Soobedaar is released under the label of T-Series.
Whats the playtime (duration) of Soobedaar song ?
Playtime of song Soobedaar is 04:51 minute.
How can I download Soobedaar song ?
You can download Soobedaar song via click above download links.