Sone Rangia Sharry Hassan, Gurlej Akhtar Mp3 Song Download
Get This Song
Play Online
Share This Song
Sone Rangia Song Lyrics
ਤੋਰ ਤੋਹ ਤੂੰ ਲੱਗੇ ਮਾਲਵੇ ਦਾ ਜੱਟ ਵੇ
ਉੱਤੋਂ ਕੱਟ ਸ਼ੌਕੀਨੀ ਵਾਲੇ ਰੱਖੀਏ ਵੱਟ ਵੇ
ਕੰਨ ਵਿਚ ਵੀ ਨੇ ਸੋਨੇ ਦੀਆਂ ਨਟੀਆਂ
ਮੀਨਾਕਾਰੀ ਵੀ ਕਰਾਈਆਂ ਅਸਲੇ ਤੇ ਬੱਟ ਤੇ
ਤੋੜ 315 ਦੇ ਜਿਹੀ ਰਣ ਦਾ
ਤੇਰੇ ਨਾਲ ਫਿੱਟ ਬੈਣਾ
ਦਿਲ ਸੋਹਣਿਆ ਜੱਟੀ ਨੂੰ ਦੇਣ ਦਾ
ਵੇ ਦੱਸ ਕੀ ਮੁੱਲ ਲੈਣਾ
ਦਿਲ ਸੋਹਣਿਆ ਜੱਟੀ ਨੂੰ ਦੇਣ ਦਾ
ਵੇ ਦੱਸ ਕੀ ਮੁੱਲ ਲੈਣਾ
ਹੋ ਡੱਬਾ ਵਿਚ 2-2 ਅਸਲੇ ਤੇ ਡੱਬੀਆਂ 'ਚ ਮਾਲ
ਖਾਦੀ ਹੋਵੇ ਹਿੱਲਦਾ ਨਹੀਂ ਅੱਖ ਦਾ ਵੀ ਬਾਲ
ਗੇੜੇ ਉੱਤੋਂ ਗੇੜਾ ਨੀ ਤੂੰ ਫਿਰੇ ਬੰਦੀ
ਦੇਖ ਮੜਕ 'ਚ ਬੈਠੇ ਮੁੰਡੇ ਮੜਕ ਦੇ ਨਾਲ
ਰਹ ਬਚ ਕੇ ਨੀ ਬਿਲੋ ਰਹ ਬਚ ਕੇ
ਨੀ ਕੰਮ ਸਾਡੇ ਕਾਲੇ
ਸੋਨੇ ਰੰਗੀਆਂ ਤੇ ਨਹੀਂ ਮਰਦੇ
ਚਾਂਦੀ ਦੀਆਂ ਡੱਬੀਆਂ ਵਾਲੇ
ਸੋਨੇ ਰੰਗੀਆਂ ਤੇ ਨਹੀਂ ਮਰਦੇ
ਚਾਂਦੀ ਦੀਆਂ ਡੱਬੀਆਂ ਵਾਲੇ
ਹੋ ਵੇਲਿਆਂ ਦੀ ਨਬਜ਼ ਖੜਾ ਦਈਏ ਬਿਲੋ ਨੀ
ਜਦੋਂ ਗਹਿਰਾ ਤੇਰੇ ਸ਼ਹਿਰ ਇੱਕ ਲਾ ਦਈਏ ਬਿਲੋ
ਰੌਲੇ ਗੌਲੇਆਂ ਨੂੰ ਜਦੋਂ ਫੋਨ ਖੜਕੇ
ਨੀ ਜਾ ਕੇ ਖੜੇ ਪੈਰ ਬੰਦਾ ਖੜਕਾ ਦਈਏ ਬਿਲੋ
ਗਨ ਵੈਰੀ ਦੀ ਮੇਰੇ ਲਈ ਤੇਰੀ ਅੱਖ ਸੋਹਣਿਆ
ਜਿਹੜੀ ਛੱਡਦੀ ਨਾ ਪੱਲੇ ਮੇਰੇ ਕੱਖ ਸੋਹਣਿਆ
ਓਹ ਤੁਰਦੀ ਵੇਲੀਆਂ ਵੇ ਤੈਨੂੰ ਦੇਖ ਕੇ
ਵਾਲ ਮੱਲੋ ਮੱਲੀ ਛਾਈ ਜੰਵੇ ਲੱਕ ਸੋਹਣਿਆ
ਹਿੰਡ ਮਾਲਵੇ ਵਾਲੀ ਆ ਮਾਝੇ ਦੀ
ਰਕਾਨ ਦੀ ਵੇ ਤੇਰੀ ਹੋ ਕੇ ਹੀ ਰਹਿਣਾ
ਦਿਲ ਸੋਹਣਿਆ ਜੱਟੀ ਨੂੰ ਦੇਣ ਦਾ
ਵੇ ਦੱਸ ਕੀ ਮੁੱਲ ਲੈਣਾ
ਦਿਲ ਸੋਹਣਿਆ ਜੱਟੀ ਨੂੰ ਦੇਣ ਦਾ
ਵੇ ਦੱਸ ਕੀ ਮੁੱਲ ਲੈਣਾ
ਹੋ ਚਿੱਟੇ ਦਿਨ ਹੀ ਚੜ੍ਹਾ ਕੇ ਰੱਖਦੇ ਓ ਚੰਨ ਵੇ
ਮੈਬੈਕ ਦੀ ਡਿੱਗੀ 'ਚ ਸਾਰੇ ਆਟੋ ਸੈਂਡ ਵੇ
ਓਹ ਤੇਰੇ ਨਖਰੇ ਤੋ ਮਿਹੰਗੇ ਰਿਮ ਪਾਈ ਫਿਰਦੇ
ਨੀ ਲੋ ਗੱਡੀਆਂ 'ਚ ਹੋ ਕੇ ਮੁੰਡੇ ਮਾਏ ਫਿਰਦੇ
ਸਾਰੇ ਦਿਨ ਹੱਕ ਟੁੱਟਦੀ ਵੇ ਠੋਡ ਦੀ ਲਹੌਰ ਨੀ
ਹੋ ਸਾਡੇ ਰਗਾਂ 'ਚ ਸਮਾਂ ਹੱਡਾਂ ਵਿਚ ਜੋਰ ਨੀ
ਹੋ ਵੇਲ ਕਰਕੇ ਤਾਂ ਦੇਖ ਨਖਰੋ ਦੀ ਅੱਖ ਦਾ
ਤੇਰਾ ਭਰਦੇ ਜੋ ਪਾਣੀ ਉਹੋ ਹੋਣੇ ਹੋਰ ਨੀ
ਲੰਘਦੇ ਕਲੇਸ਼ਾਂ 'ਚ ਜਵਾਨੀ ਦੇ ਆ ਸਾਲ
ਨਾਲ ਆਸ਼ਿਕੀ 'ਚ ਘਾਅ ਲੇ
ਸੋਨੇ ਰੰਗੀਆਂ ਤੇ ਨਹੀਂ ਮਰਦੇ
ਚਾਂਦੀ ਦੀਆਂ ਡੱਬੀਆਂ ਵਾਲੇ
ਸੋਨੇ ਰੰਗੀਆਂ ਤੇ ਨਹੀਂ ਮਰਦੇ
ਚਾਂਦੀ ਦੀਆਂ ਡੱਬੀਆਂ ਵਾਲੇ
ਹੋ ਜਾਈ ਵਿਰਕ ਨਹੀਂ ਆਉਣਾ ਸੌਖਾ ਹੱਥ ਬੱਲੀਏ
ਤੂੰ ਕਾਹਤੋਂ ਵਹਿਮ ਜਿਹਾ ਪਾਲੇ
ਸੋਨੇ ਰੰਗੀਆਂ ਤੇ ਨਹੀਂ ਮਰਦੇ
ਚਾਂਦੀ ਦੀਆਂ ਡੱਬੀਆਂ ਵਾਲੇ
You May Also Like
» Mohabbat (Ik Sheyar) [Arsh Khaira] » Tere Bina [Garry Sandhu, Miss Pooja] » Full Auto [SNXRE] » Baabula [Akanksha Bhandari] » Ek Tara Vajda [Jasbir Jassi] » Sang Leh Gyi [Kambi Rajpuria] » All About Me [Sarika Gill] » Rani Deewani [Jyoti Nooran]FAQs for Sone Rangia
Who is singer of Sone Rangia song ?
Singer of Sharry Hassan, Gurlej Akhtar.
Who is writer of Sone Rangia song ?
Jai Virk wrote this Song.
Who is the music director of Sone Rangia song ?
Sone Rangia is Tuned by Street Boy.
Which label release Sone Rangia song ?
Sone Rangia is released under the label of Sharry Hassan.
Whats the playtime (duration) of Sone Rangia song ?
Playtime of song Sone Rangia is 02:31 minute.
How can I download Sone Rangia song ?
You can download Sone Rangia song via click above download links.