Sone Diyan Waliyan Kalakaar Mp3 Song Download
Get This Song
Play Online
Share This Song
Sone Diyan Waliyan Song Lyrics
ਮੇਰੇ ਸੁੰਨ੍ਹੇ ਸੁੰਨ੍ਹੇ ਕੰਨ ਵੇ ਮੁੰਡਿਆ
ਸੁੰਨੀਆਂ ਸੁੰਨੀਆਂ ਬਾਂਹਵਾੰ
ਮੈਨੂੰ ਕਦੇ ਤਾਂ ਤੂੰ ਕੁਝ ਨਵਾਂ ਦਵਾ ਦੇ
ਸੂਟ ਪੁਰਾਣੇ ਪਾਵਾਂ
ਮੇਰੇ ਸੁੰਨ੍ਹੇ ਸੁੰਨ੍ਹੇ ਕੰਨ ਵੇ ਮੁੰਡਿਆ
ਸੁੰਨੀਆਂ ਸੁੰਨੀਆਂ ਬਾਂਹਵਾੰ
ਮੈਨੂੰ ਕਦੇ ਤਾਂ ਤੂੰ ਕੁਝ ਨਵਾਂ ਦਵਾ ਦੇ
ਸੂਟ ਪੁਰਾਣੇ ਪਾਵਾਂ
ਮੈਨੂੰ ਕਹਿੰਦਾ ਸੀ ਮੈ ਤੇਰੇ ਸੋਹਣੀਏ
ਸੁੱਤੇ ਹੋਏ ਭਾਗ ਖੋਲ ਦਾਂ
ਨਾ ਤੂੰ ਸੋਨੇ ਦੀਆਂ ਹੋ ਓ ਓ
ਨਾ ਤੂੰ ਸੋਨੇ ਦੀਆਂ
ਸੋਨੇ ਦੀਆਂ ਪਾਈਆਂ ਵਾਲੀਆਂ, ਪਾਈਆਂ ਵਾਲੀਆਂ
ਮੈਨੂੰ ਕਹਿੰਦਾ ਸੀ ਸੋਨੇ ਚ ਤੋਲ ਦਊ
ਮੈਨੂੰ ਕਹਿੰਦਾ ਸੀ ਸੋਨੇ ਚ ਤੋਲ ਦਊ
ਪਹਿਲਾਂ ਵੱਡੀਆਂ ਵੱਡੀਆਂ ਗੱਲਾਂ ਸੀ ਵੇ ਤੇਰੀਆਂ
ਹੁਣ ਹੋਵਣ ਨਾ ਡੀਮਾਂਡਾਂ ਪੂਰੀਆਂ ਮੇਰੀਆਂ
ਐਵੇਂ ਬਹੁਤੀਆਂ ਵੱਡੀਆਂ ਗੱਪਾਂ ਨਾ ਤੂੰ ਮਾਰ ਵੇ
ਮੈਨੂੰ ਕਹਿ ਨਾ ਲੈਕੇ ਦਿੱਤੇ ਰਾਣੀ ਹਾਰ ਵੇ
ਬੋਲੇ ਗੱਲ ਗੱਲ ਉੱਤੇ ਝੂਠ ਹਾਣੀਆਂ
ਚੁੱਪ ਬੈਠ ਜਾ ਨਹੀਂ ਸਭ ਸੱਚ ਬੋਲ ਦੂੰ
ਨਾ ਤੂੰ ਸੋਨੇ ਦੀਆਂ ਹੋ ਓ ਓ
ਨਾ ਤੂੰ ਸੋਨੇ ਦੀਆਂ
ਸੋਨੇ ਦੀਆਂ ਪਾਈਆਂ ਬਾਲੀਆਂ, ਪਾਈਆਂ ਵਾਲੀਆਂ
ਮੈਨੂੰ ਕਹਿੰਦਾ ਸੀ ਸੋਨੇ ਚ ਤੋਲ ਦਊ
ਮੈਨੂੰ ਕਹਿੰਦਾ ਸੀ ਸੋਨੇ ਚ ਤੋਲ ਦਊ
ਐਨਾ ਹਰ ਵੇਲੇ ਤੂੰ ਐਵੇਂ ਲੜਦਾ ਰਹਿਣਾ ਏ
ਫਿਰ ਬੱਚਿਆਂ ਵਾਂਗੂੰ ਮੂੰਹ ਫੁਲਾ ਕੇ ਬਹਿਣਾ ਏ
ਉਂਝ ਤਾਂ ਤੂੰ ਮੇਰਾ ਕਦੇ ਵੀ ਦਿਲੋਂ ਕਰਦਾ ਨਹੀਂ
ਜੇ ਮੈਂ ਰੁੱਸ ਜਾਵਾਂ ਫਿਰ ਕਿਉਂ ਤੇਰਾ ਸਰਦਾ ਨਹੀਂ
ਬਸ ਇਕ ਗੱਲੋਂ ਦਿਲ ਡਰਦਾ
ਬੈਠਾ ਹੋਵੇਂ ਨਾ ਹਾਏ ਕਿਸੇ ਕੋਲ ਤੂੰ
ਨਾ ਤੂੰ ਸੋਨੇ ਦੀਆਂ ਹੋ ਓ ਓ
ਨਾ ਤੂੰ ਸੋਨੇ ਦੀਆਂ
ਸੋਨੇ ਦੀਆਂ ਪਾਈਆਂ ਬਾਲੀਆਂ, ਪਾਈਆਂ ਵਾਲੀਆਂ
ਮੈਨੂੰ ਕਹਿੰਦਾ ਸੀ ਸੋਨੇ ਚ ਤੋਲ ਦਾਂ
ਮੈਨੂੰ ਕਹਿੰਦਾ ਸੀ ਸੋਨੇ ਚ ਤੋਲ ਦਾਂ
Mixsingh In The House!
ਨਾ ਤੂੰ ਸੋਨੇ ਦੀਆਂ
ਸੋਨੇ ਦੀਆਂ ਪਾਈਆਂ ਬਾਲੀਆਂ, ਪਾਈਆਂ ਵਾਲੀਆਂ
ਮੈਨੂੰ ਕਹਿੰਦਾ ਸੀ ਸੋਨੇ ਚ ਤੋਲ ਦਾਂ
You May Also Like
» Nachan Punjabi Saare [Kalakaar] » Sade Yaar Da Viyah [Kalakaar] » Dekh Ni Badami [Kalakaar] » Ve Sone Diya Kangna [Kalakaar] » Laal Paranda [Kalakaar] » Mein Vi Kanwara [Kalakaar] » Mere Nak Nu Kada De [Kalakaar]FAQs for Sone Diyan Waliyan
Who is singer of Sone Diyan Waliyan song ?
Singer of Kalakaar.
Which label release Sone Diyan Waliyan song ?
Sone Diyan Waliyan is released under the label of Saba Music / Hi-Tech Music Ltd.
Whats the playtime (duration) of Sone Diyan Waliyan song ?
Playtime of song Sone Diyan Waliyan is 05:02 minute.
How can I download Sone Diyan Waliyan song ?
You can download Sone Diyan Waliyan song via click above download links.