Sone Da Darbar Saleem Mp3 Song Download
Get This Song
Play Online
Share This Song
Sone Da Darbar Song Lyrics
ਸੋਨੇ ਦਾ ਮਾਂ ਦਾ ਦਰਬਾਰ ਹਰ ਪਾਸੇ ਹੋ ਰਹੀ ਜੈ ਜੈ ਕਾਰ
ਚਿਮਟੇ ਛੈਣੇ ਦੀ ਛਣਕਾਰ ਨਚਾ ਮੈਂ ਨਚਾ ਮਾ ਦੇ ਦਵਾਰ
ਸੋਨੇ ਦਾ ਮਾਂ ਦਾ ਦਰਬਾਰ ਹਰ ਪਾਸੇ ਹੋ ਰਹੀ ਜੈ ਜੈ ਕਾਰ
ਚਿਮਟੇ ਛੈਣੇ ਦੀ ਛਣਕਾਰ ਨਚਾ ਮੈਂ ਨਚਾ ਮਾ ਦੇ ਦਵਾਰ
ਸੋਨੇ ਦਾ ਮਾ ਦਾ ਦਰਬਾਰ
ਨਚ ਨਚ ਮਈਆ ਨੂ ਮਨਾਉਣਾ ਮੈਨੂੰ ਜਰੂਰ ਹੈ
ਸੁਣਿਆ ਹੈ ਮਾਫ ਕਰ ਦਿੰਦੀ ਮਾ ਕਸੂਰ ਹੈ
ਨਚ ਨਚ ਮਈਆ ਨੂ ਮਨਾਉਣਾ ਮੈਨੂੰ ਜਰੂਰ ਹੈ
ਸੁਣਿਆ ਹੈ ਮਾਫ ਕਰ ਗਿੰਦੀ ਮਾ ਕਸੂਰ ਹੈ
ਸੁਣਿਆ ਹੈ ਮਾਫ ਕਰ ਗਿੰਦੀ ਮਾ ਕਸੂਰ ਹੈ
ਚਰਨਾਂ 'ਚ ਡਿੱਗੇ ਸੰਸਾਰ ਹਰ ਪਾਸੇ ਹੋ ਰਹੀ ਜੈ ਜੈ ਕਾਰ
ਚਿਮਟੇ ਛੈਣੇ ਦੀ ਛਣਕਾਰ ਨਚਾ ਮੈਂ ਨਚਾ ਮਾ ਦੇ ਦਵਾਰ
ਸੋਨੇ ਦਾ ਮਾਨ ਦਾ ਦਰਬਾਰ
ਜੈਕਾਰੇ ਲਾਉਣੇ ਮਾਂ ਦਾ ਨਾਮ ਹੈ ਮੈ ਰੱਟਣਾ
ਨਚ ਨਚ ਥਕ ਜਾਣਾ ਪਰ ਨਹੀਓ ਹਟਣਾ
ਜੈਕਾਰੇ ਲਾਉਣੇ ਮਾਂ ਦਾ ਨਾਮ ਹੈ ਮੈ ਰੱਟਣਾ
ਨਚ ਨਚ ਥਕ ਜਾਣਾ ਪਰ ਨਹੀਓ ਹਟਣਾ
ਨਚ ਨਚ ਥਕ ਜਾਣਾ ਪਰ ਨਹੀਓ ਹਟਣਾ
ਸੰਗਤਾ ਤੇ ਕਰੇ ਉਪਕਾਰ ਹਰ ਪਾਸੇ ਹੋ ਰਹੀ ਜੈ ਜੈ ਕਾਰ
ਚਿਮਟੇ ਛੈਣੇ ਦੀ ਛਣਕਾਰ ਨਚਾ ਮੈਂ ਨਚਾ ਮਾ ਦੇ ਦਵਾਰ
ਸੋਨੇ ਦਾ ਮਾ ਦਾ ਦਰਬਾਰ
ਨਚ ਨਚ ਕਰੀ ਜਾਵੇ ਲਾਡੋ ਮਾਂ ਕਮਾਲ ਹੈ ਸਭ ਕੁਝ ਦਿਤਾ ਮਾ ਨੇ ਜੋ ਨਿਹਾਲ ਹੈ
ਨਚ ਨਚ ਕਰੀ ਜਾਵੇ ਲਾਡੋ ਮਾਂ ਕਮਾਲ ਹੈ ਸਭ ਕੁਝ ਦਿਤਾ ਮਾ ਨੇ ਜੋ ਨਿਹਾਲ ਹੈ
ਬੜਾ ਕੁਝ ਦਿਤਾ ਮਾ ਨੇ ਜੋ ਨਿਹਾਲ ਹੈ
ਖੁਸ਼ੀਆਂ ਨੇ ਮਿਲੀਆਂ ਵੇਸ਼ੁਮਾਰ ਹਰ ਪਾਸੇ ਹੋ ਰਹੀ ਜੈ ਜੈ ਕਾਰ
ਚਿਮਟੇ ਛੈਣੇ ਦੀ ਛਣਕਾਰ ਨਚਾ ਮੈਂ ਨਚਾ ਮਾ ਦੇ ਦਵਾਰ
ਸੋਨੇ ਦਾ ਮਾ ਦਾ ਦਰਬਾਰ
You May Also Like
» Jai Ho Ganesh Ji [Saleem] » Jai Mata Di [Saleem] » Boliyan [Saleem] » Deedar Jhandewali Da [Saleem] » Mata Ne [Saleem] » Maa Jholiyan Bhardi [Saleem] » Maiya Di Jyot [Saleem]FAQs for Sone Da Darbar
Who is singer of Sone Da Darbar song ?
Singer of Saleem.
Who is writer of Sone Da Darbar song ?
Puran Shahkoti, Tejinder Dehar wrote this Song.
Who is the music director of Sone Da Darbar song ?
Sone Da Darbar is Tuned by Parvez.
Which label release Sone Da Darbar song ?
Sone Da Darbar is released under the label of T-Series.
Whats the playtime (duration) of Sone Da Darbar song ?
Playtime of song Sone Da Darbar is 04:46 minute.
How can I download Sone Da Darbar song ?
You can download Sone Da Darbar song via click above download links.