Sohni Rajvir Jawanda Mp3 Song Download
Get This Song
Play Online
Share This Song
Sohni Song Lyrics
ਹੋ ਲੁਟਦੇ ਨੇ ਦਿਲ ਤੇਰੇ ਮੋਟੇ ਮੋਟੇ ਨੈਣ ਨੀ
ਪਰੀਆਂ ਦੇ ਤੇਰੇ ਚੋਂ ਭਲੇਖੇ ਮੈਨੂੰ ਪੈਣ ਨੀ
ਧਰਤੀ ਨਾਲ ਲੱਗਦੀ ਏ ਲੰਮੀ ਲੰਮੀ ਗੁੱਤ ਜੋਂ
ਤਿੱਖਾ ਤੇਰਾ ਨੱਕ ਤੇਰੇ ਬੁੱਲਾਂ ਉੱਤੋਂ ਚੁਪ ਜੋ
ਤੇਰੀ ਅੱਖਾਂ ਵਿੱਚ ਵਸੀ ਤਸਵੀਰ ਨਖਰੋ
ਮੈਨੂੰ ਲੱਗਦੀ ਏ ਸੋਹਣੀ
ਗੱਲਾਂ ਗੋਰੀਆਂ ਤੇ ਵਾਲਾਂ ਵਿੱਚ ਚੀਰ ਨਖਰੋ
ਮੈਨੂੰ ਲੱਗਦੀ ਏ ਸੋਹਣੀ
ਤੈਨੂੰ ਸਖੀਆਂ ਬੁਲਾਉਣ ਕਹਿ ਕੇ ਹੀਰ ਨਖਰੋ
ਮੈਨੂੰ ਲੱਗਦੀ ਏ ਸੋਹਣੀ
ਠੋਡੀ ਉੱਤੇ ਤਿਲ ਤੇ ਗੁਲਾਬੀ ਤੇਰੇ ਬੁਲ ਨੀ
ਫੁੱਲਾਂ ਜਿਹੀਏ ਤੇਰੇ ਅੱਗੇ ਫਿੱਕੇ ਪੈਣ ਫੁੱਲ ਨੀ
ਠੋਡੀ ਉੱਤੇ ਤਿਲ ਤੇ ਗੁਲਾਬੀ ਤੇਰੇ ਬੁਲ ਨੀ
ਫੁੱਲਾਂ ਜਿਹੀਏ ਤੇਰੇ ਅੱਗੇ ਫਿੱਕੇ ਪੈਣ ਫੁੱਲ ਨੀ
ਹੱਸਨ ਕਮਾਲ ਤੇ ਕਮਾਲ ਤੇਰਾ ਹੱਸਣਾ
ਚੰਨ ਹੋਜੇ ਨਾ ਨਾਰਾਜ ਤੇਰੇ ਬਾਰੇ ਨੀ ਮੈ ਦੱਸਣਾ
ਆ ਜੋੜੀ ਨੈਣਾਂ ਦੀ ਆ ਰਾਜਾ ਤੇ ਵਜੀਰ ਨਖਰੋ
ਮੈਨੂੰ ਲੱਗਦੀ ਏ ਸੋਹਣੀ
ਗੱਲਾਂ ਗੋਰੀਆਂ ਤੇ ਵਾਲਾਂ ਵਿੱਚ ਚੀਰ ਨਖਰੋ
ਮੈਨੂੰ ਲੱਗਦੀ ਏ ਸੋਹਣੀ
ਤੈਨੂੰ ਸਖੀਆਂ ਬੁਲਾਉਣ ਕਹਿ ਕੇ ਹੀਰ ਨਖਰੋ
ਮੈਨੂੰ ਲੱਗਦੀ ਏ ਸੋਹਣੀ
ਆਹ ਵੀ ਗੱਲ ਤੇਰੇ ਬਾਰੇ ਦੱਸਣੀ ਜਰੂਰੀ ਆ
ਸੂਟ ਜੇੜੇ ਪਾਉਣੀ ਐ ਨੀ ਗੱਲ ਬਾਤ ਪੂਰੀ ਆ
ਆਹ ਵੀ ਗੱਲ ਤੇਰੇ ਬਾਰੇ ਦੱਸਣੀ ਜਰੂਰੀ ਆ
ਸੂਟ ਜੇੜੇ ਪਾਉਣੀ ਐ ਨੀ ਗੱਲ ਬਾਤ ਪੂਰੀ ਆ
ਚਿੱਤ ਕਰੇ ਦੇਖੀ ਜਾਵਾਂ ਬੋਲੇ ਹੱਸ ਹੱਸ ਨੀ
ਕਰਨੀ ਤਾਰੀਫ ਹੋਰ ਰਹੇਗੀ ਆ ਤਾਂ ਦੱਸ ਨੀ
ਗੱਲ ਤੇਰੇ ਉੱਤੇ ਮੁੱਕਦੀ ਏ ਅਖਿਰ ਨਖਰੋ
ਮੈਨੂੰ ਲੱਗਦੀ ਏ ਸੋਹਣੀ
ਗੱਲਾਂ ਗੋਰੀਆਂ ਤੇ ਵਾਲਾਂ ਵਿੱਚ ਚੀਰ ਨਖਰੋ
ਮੈਨੂੰ ਲੱਗਦੀ ਏ ਸੋਹਣੀ
ਤੈਨੂੰ ਸਖੀਆਂ ਬੁਲਾਉਣ ਕਹਿ ਕੇ ਹੀਰ ਨਖਰੋ
ਮੈਨੂੰ ਲੱਗਦੀ ਏ ਸੋਹਣੀ
ਪਹਿਲੀ ਏ ਤੇ ਆਖਰੀ ਤੂ ਮੁੰਡੇ ਦੀ ਪਸੰਦ ਨੀ
ਮੋਤੀਆਂ ਦੇ ਦਾਨੇ ਤੇਰੇ ਚਿੱਟੇ ਚਿੱਟੇ ਦੰਦ ਨੀ
ਪਹਿਲੀ ਏ ਤੇ ਆਖਰੀ ਤੂ ਮੁੰਡੇ ਦੀ ਪਸੰਦ ਨੀ
ਮੋਤੀਆਂ ਦੇ ਦਾਨੇ ਤੇਰੇ ਚਿੱਟੇ ਚਿੱਟੇ ਦੰਦ ਨੀ
ਅੱਖਾਂ ਵਾਲੇ ਸ਼ੀਸ਼ੇ ਵਿੱਚੋਂ ਤੱਕਲੇ ਜੇ ਸੱਤੀ ਨੂੰ
ਰਹਿ ਜਾਏ ਦਿਲ ਦੀ ਜੇ ਰੱਖਲੇ ਤੂੰ ਸੱਤੀ ਨੂੰ
ਰੱਖ ਦਿਲ ਚ ਵਸਾਕੇ ਦਿਲਕਿਰ ਨਖਰੋ
ਮੈਨੂੰ ਲੱਗਦੀ ਏ ਸੋਹਣੀ
ਗੱਲਾਂ ਗੋਰੀਆਂ ਤੇ ਵਾਲਾਂ ਵਿੱਚ ਚੀਰ ਨਖਰੋ
ਮੈਨੂੰ ਲੱਗਦੀ ਏ ਸੋਹਣੀ
ਤੈਨੂੰ ਸਖੀਆਂ ਬੁਲਾਉਣ ਕਹਿ ਕੇ ਹੀਰ ਨਖਰੋ
ਮੈਨੂੰ ਲੱਗਦੀ ਏ ਸੋਹਣੀ
You May Also Like
» Sach De Pujari [Simiran Kaur Dhadli] » Karda Gallan [Prabh Gill] » Hikayat (A Story) [Raka] » Haq Ni Reha [Gill Saab] » DEFENDER [Zafar, Gurlez Akhtar] » Hikkan [Arjan Dhillon] » Success [Satt Dhillon] » Pyar Na Mukke [Vicky Sandhu]FAQs for Sohni
Who is singer of Sohni song ?
Singer of Rajvir Jawanda.
Who is writer of Sohni song ?
Satti Chhajla wrote this Song.
Who is the music director of Sohni song ?
Sohni is Tuned by WYK Here.
Which label release Sohni song ?
Sohni is released under the label of Rajvir Jawanda.
Whats the playtime (duration) of Sohni song ?
Playtime of song Sohni is 02:33 minute.
How can I download Sohni song ?
You can download Sohni song via click above download links.