Sohni Lagdi Sohni Sajinder Chhena Mp3 Song Download
Get This Song
Play Online
Share This Song
Sohni Lagdi Sohni Song Lyrics
ਕੇ ਆਲਮ ਵਿੱਚ ਨਸ਼ਾ ਹੋ ਜਦੋਂ ਤੇਰੇ ਰੁਖਸਾਰ ਵੇਖਾਂ
ਖੁਦਾ ਨੇ ਜਦ ਤਰਾਸ਼ਾ ਹੋਵੇ ਉਹ ਅਸਰਾਰ ਵੇਖਾਂ
ਨਿਗਾਹਾਂ ਵਿੱਚ ਬਸਾ ਹੈਂ ਇਸ ਕਦਰ ਇਹ ਨੂਰ ਤੇਰਾ
ਕੁਰਬਾਨ ਹਰ ਦਫਾ ਹੋਵਾਂ ਤੈਨੂੰ ਜਿੰਨੀ ਵਾਰ ਵੇਖਾਂ
ਹੋ ਨੀ ਤੂੰ ਸੁਰਮੇ ਨਾਲ ਜਦੋਂ ਦਾ ਛੁਹਾਇਆ ਅੱਖ ਨੂੰ
ਲੁੱਟ ਲੈ ਗਈ ਕਿਧਾਂ ਤੂੰ ਮਿਲਾਇਆ ਅੱਖ ਨੂੰ
ਸੌਂ ਤੇਰੀ ਗੱਬਰੂ ਦੀ ਜਾਨ ਤੇ ਬਣੇ
ਮਾਰ ਕੇ ਮਰੋੜਾ ਜਦੋਂ ਤੁਰੇ ਲੱਕ ਨੂੰ
ਤੇਰੇ ਵਰਗੀ ਨਾ ਹੂਰ ਕੋਈ ਹੋਣੀ ਲੱਗਦੀ
ਹੋਣੀ ਲੱਗਦੀ ਹੋਣੀ ਲੱਗਦੀ ਹੋਣੀ ਲੱਗਦੀ
ਹੋ ਤੈਨੂੰ ਜਿੰਨਾ ਜਿੰਨਾ ਵੇਖਾਂ ਉਹਨੀ ਸੋਹਣੀ ਲੱਗਦੀ
ਸੋਹਣੀ ਲੱਗਦੀ ਸੋਹਣੀ ਲੱਗਦੀ
ਤੈਨੂੰ ਜਿੰਨਾ ਜਿੰਨਾ ਵੇਖਾਂ ਉਹਨੀ ਸੋਹਣੀ ਲੱਗਦੀ
ਸੋਹਣੀ ਲੱਗਦੀ ਸੋਹਣੀ ਲੱਗਦੀ
ਹੋ ਦਿਲ ਵਿੱਚ ਜਿਹੜਾ ਅਰਮਾਨ ਲੁਕਿਆ
ਚਿੱਤ ਕਰੇ ਕੱਲਾ ਕੱਲਾ ਕਹਿ ਦੇਵਾਂ
ਉਮਰਾਂ ਦਾ ਕਰ ਕੋਈ ਵਾਅਦ ਅੱਡੀਏ
ਉਂਗਲ ਤੇਰੀ ਨੂੰ ਛੱਲਾ ਲੈ ਦੇਵਾਂ
ਸੱਚ ਆਖਾਂ ਕਦੇ ਵੀ ਨਾ ਹੋਣ ਦੌ
ਬੁੱਲ੍ਹਾਂ ਤੇਰੇਆਂ ਤੋਂ ਹਾਸੇ ਅੱਡ ਨੀ
ਕਹਿਣ ਦੀ ਨੀ ਗੱਲ ਆਪੇ ਫੀਲ ਕਰ ਲੈ
ਇੱਕ ਵਾਰੀ ਸੀਨੇ ਨਾਲ ਲੱਗ ਨੀ
ਰੱਖਾਂ ਰਾਣੀ ਮੈਂ ਬਣਾ ਕੇ ਲੱਗੇ
ਸੌਂ ਰੱਬ ਦੀ ਸੌਂ ਰੱਬ ਦੀ ਸੌਂ ਰੱਬ ਦੀ
ਹੋ ਤੈਨੂੰ ਜਿੰਨਾ ਜਿੰਨਾ ਵੇਖਾਂ ਉਹਨੀ ਸੋਹਣੀ ਲੱਗਦੀ
ਸੋਹਣੀ ਲੱਗਦੀ ਸੋਹਣੀ ਲੱਗਦੀ
ਤੈਨੂੰ ਜਿੰਨਾ ਜਿੰਨਾ ਵੇਖਾਂ ਉਹਨੀ ਸੋਹਣੀ ਲੱਗਦੀ
ਸੋਹਣੀ ਲੱਗਦੀ ਸੋਹਣੀ ਲੱਗਦੀ
ਦਿਲ 'ਚ ਸ਼ੈਤਾਨੀ ਰੱਖੇ ਚਿਹਰੇ ਉੱਤੇ ਸੰਗ
ਤੈਨੂੰ ਚੋਰਨੀ ਨੂੰ ਆਉਂਦੇ ਸਾਰੇ ਲੁਟਣੇ ਦੇ ਢੰਗ
ਘੁੱਲ ਜਾਵੇ ਸਾਹਾਂ ਵਿੱਚ ਕੋਲੋਂ ਜਾਂਦੀ ਲੰਘ
ਹੁਣ ਦਿਸਦੀ ਏ ਤੂੰ ਹੀ ਜਦੋਂ ਅੱਖਾਂ ਕਰਾਂ ਬੰਦ
ਵੱਸੇ ਦੁਨੀਆ ਬੇਹਤਰੀ ਸਾਨੂੰ ਤੂੰ ਹੀ ਫੱਬਦੀ
ਤੂੰ ਹੀ ਫੱਬਦੀ ਤੂੰ ਹੀ ਫੱਬਦੀ
ਹੋ ਤੈਨੂੰ ਜਿੰਨਾ ਜਿੰਨਾ ਵੇਖਾਂ ਉਹਨੀ ਸੋਹਣੀ ਲੱਗਦੀ
ਸੋਹਣੀ ਲੱਗਦੀ ਸੋਹਣੀ ਲੱਗਦੀ
ਤੈਨੂੰ ਜਿੰਨਾ ਜਿੰਨਾ ਵੇਖਾਂ ਉਹਨੀ ਸੋਹਣੀ ਲੱਗਦੀ
ਸੋਹਣੀ ਲੱਗਦੀ ਸੋਹਣੀ ਲੱਗਦੀ
Mixsingh In The House
You May Also Like
» Chakloo Bhai Ji [Sajinder Chhena] » Tu Jaam Jawani Da [Sajinder Chhena] » Lok Tath [Sajinder Chhena] » Sajna Da Haal [Sajinder Chhena] » Di Azadi Bhagat Singh [Sajinder Chhena] » Shardajli [Sajinder Chhena] » Vade Nadoo Khan [Sajinder Chhena] » Tainu Supne Aaonge [Sajinder Chhena]FAQs for Sohni Lagdi Sohni
Who is singer of Sohni Lagdi Sohni song ?
Singer of Sajinder Chhena.
Who is writer of Sohni Lagdi Sohni song ?
Gill Bhupinder wrote this Song.
Who is the music director of Sohni Lagdi Sohni song ?
Sohni Lagdi Sohni is Tuned by Chann Ji.
Which label release Sohni Lagdi Sohni song ?
Sohni Lagdi Sohni is released under the label of Shine Music.
Whats the playtime (duration) of Sohni Lagdi Sohni song ?
Playtime of song Sohni Lagdi Sohni is 04:51 minute.
How can I download Sohni Lagdi Sohni song ?
You can download Sohni Lagdi Sohni song via click above download links.