Sohna Yaar Gurmukh Pappi Mp3 Song Download
Get This Song
Play Online
Share This Song
Sohna Yaar Song Lyrics
ਸੋਹਣੇ ਹਾਰ ਵੀ ਲਖ ਜਹਾਨ ਅੰਦਰ
ਤੇਰੇ ਜੇਹਾ ਨਾ ਕੋਈ ਯਾਰ ਸੋਹਣਾ
ਐਸਾ ਹੋਰ ਦੀਵਾਨੇ ਨ ਕੋਈ ਦੇਖੈ ਨਾ
ਤੂ ਏ ਸੋਹਣੇਯਾ ਦਾ ਸਰਦਾਰ ਸੋਹਣਾ
ਐਸਾ ਹਾਰ ਦੀਵਾਨੇ ਨ ਕੋਈ ਦੇਖਿਐ ਨਾ
ਤੂ ਏ ਸੋਹਣੇਯਾ ਦਾ ਸਰਦਾਰ ਸੋਹਣਾ
ਪਿਆਰੇ ਮੁਖ ਤੋ ਨਕਾ ਵਾਸਾ ਕਰ ਨ ਆਧਾ
ਵਖ ਜਗ ਤੋ ਜਨਾਬ ਤੇਰਾ ਹੁਸਨ ਸ਼ਬਾਬ
ਲਾਰੇ ਮੁਖ ਤੋ ਨਕਾ ਵਾਸਾ ਕਰ ਨ ਆਧਾ
ਵਖ ਜਗ ਤੋ ਜਨਾਬ ਤੇਰਾ ਹੁਸਨ ਸ਼ਬਾਬ
ਈਵੇ ਦਿਲ ਨਾ ਤੂ ਸਦਾ ਤਡਪਾ ਸੋਹਣਿਆ
ਦਿਲ ਨਾ ਤੂ ਸਦਾ ਤਪਾ ਸੋਹਣਿਆ
ਤੇਨੁ ਆਸ਼ਿਕ ਨੀ ਮਾਨਿਆ ਖੁਦਾ ਸੋਹਣਿਆ
ਤੇਨੁ ਆਸ਼ਿਕ ਨੀ ਮਾਨਿਆ ਖੁਦਾ ਸੋਹਣਿਆ
ਤੇਨੁ ਆਸ਼ਿਕ ਨੀ ਮਾਨਿਆ ਖੁਦਾ
ਓ ਨੈਨਾ ਦੇ ਚੁਰੋਖੇ ਚ ਲੁਕਾ ਕੇ ਤੇਨੁ ਰਾਖਾ
ਓਹ ਪਲਕਾ ਦਾ ਜਿੰਦਰਾ ਲਗਾ ਕੇ ਤੇਨੁ ਰਾਖਾ
ਓ ਨੈਨਾ ਦੇ ਚੁਰੋਖੇ ਚ ਲੁਕਾ ਕੇ ਤੇਨੁ ਰਾਖਾ
ਓਹ ਪਲਕਾ ਦਾ ਜਿੰਦਰਾ ਲਗਾ ਕੇ ਤੇਨੁ ਰਾਖਾ
ਸਾਨੁ ਦੇਵੀ ਨਾ ਜੁਦਾਈਆ ਦੀ ਸਜਾ ਸੋਹਣਿਆ
ਦੇਵੀ ਨਾ ਜੁਦਾਈਆ ਦੀ ਸਜਾ ਸੋਹਣਿਆ
ਤੇਨੁ ਆਸ਼ਿਕ ਨੀ ਮਾਨਿਆ ਖੁਦਾ ਸੋਹਣਿਆ
ਤੇਨੁ ਆਸ਼ਿਕ ਨੀ ਮਾਨਿਆ ਖੁਦਾ ਸੋਹਣਿਆ
ਤੇਨੁ ਆਸ਼ਿਕ ਨੀ ਮਾਨਿਆ ਖੁਦਾ ਸੋਹਣਿਆ
ਚਿਰਾਂ ਤੋਂ ਫ਼ਿਰੋਜ਼ ਯਾਰਾ
ਮੇਰਾ ਮੁਸਟਿਕ ਹੈ
ਕਦਮਾਂ ਚ ਲੱਖ ਤੇਰੇ ਕਦਮ ਦੀ ਹਾਕ ਏ
ਚਿਰਾਂ ਤੋਂ ਫ਼ਿਰੋਜ਼ ਯਾਰਾ
ਮੇਰਾ ਮੁਸਟਿਕ ਹੈ
ਕਦਮਾਂ ਚ ਲੱਖ ਤੇਰੇ ਕਦਮ ਦੀ ਹਾਕ ਏ
ਮੇਨੂ ਆਪਣੇ ਚੋ ਕਰਿ ਨਾ ਜੁਦਾ ਸੋਹਣੀਆਂ
ਆਪਣੇ ਚੋ ਕਰਿ ਨਾ ਜੁਦਾ ਸੋਹਣੀਆਂ
ਤੇਨੁ ਆਸ਼ਿਕ ਨੀ ਮਾਨਿਆ ਖੁਦਾ ਸੋਹਣਿਆ
ਤੇਨੁ ਆਸ਼ਿਕ ਨੀ ਮਾਨਿਆ ਖੁਦਾ ਸੋਹਣਿਆ
ਤੇਨੁ ਆਸ਼ਿਕ ਨੀ ਮਾਨਿਆ ਖੁਦਾ ਸੋਹਣਿਆ
ਆਸ਼ਿਕ ਜਮਾਨਾ ਤੇਰੇ ਹੁਸਨ ਜਮਾਲ ਦਾ
ਰੱਬ ਨੇ ਬਨਾਇਆ ਨਾ ਕੋਈ ਹੋਰ ਤੇਰੇ ਨਾਲ ਦਾ
ਆਸ਼ਿਕ ਜਮਾਨਾ ਤੇਰੇ ਹੁਸਨ ਜਮਾਲ ਦਾ
ਰੱਬ ਨੇ ਬਨਾਇਆ ਨਾ ਕੋਈ ਹੋਰ ਤੇਰੇ ਨਾਲ ਦਾ
ਤੇਰੀ ਦੀਧ ਦੇ ਦੀਵਾਨੇ ਨੂੰ ਚਾਹ ਸੋਹਣਿਆ
ਦੀਧ ਦੇ ਦੀਵਾਨੇ ਨੂ ਏ ਚਾਹ ਸੋਹਣਿਆ
ਤੇਨੁ ਆਸ਼ਿਕ ਨੀ ਮਾਨਿਆ ਖੁਦਾ ਸੋਹਣਿਆ
ਤੇਨੁ ਆਸ਼ਿਕ ਨੀ ਮਾਨਿਆ ਖੁਦਾ ਸੋਹਣਿਆ
ਤੇਨੁ ਆਸ਼ਿਕ ਨੀ ਮਾਨਿਆ ਖੁਦਾ ਸੋਹਣਿਆ
You May Also Like
» Driver [Gurmukh Pappi] » Poonnian [Gurmukh Pappi] » Tur Jai Sahure [Gurmukh Pappi] » Jhanjran [Gurmukh Pappi] » Sanmanat [Gurmukh Pappi] » Yaar [Gurmukh Pappi] » Bhabiye [Gurmukh Pappi]FAQs for Sohna Yaar
Who is singer of Sohna Yaar song ?
Singer of Gurmukh Pappi.
Who is writer of Sohna Yaar song ?
Gurmukh Pappi wrote this Song.
Who is the music director of Sohna Yaar song ?
Sohna Yaar is Tuned by Atul Sharma.
Which label release Sohna Yaar song ?
Sohna Yaar is released under the label of Anand Audio.
Whats the playtime (duration) of Sohna Yaar song ?
Playtime of song Sohna Yaar is 06:14 minute.
How can I download Sohna Yaar song ?
You can download Sohna Yaar song via click above download links.