Sohna Munda Bukka Jatt Mp3 Song Download
Get This Song
Play Online
Share This Song
Sohna Munda Song Lyrics
ਓ ਬੇਬੇ ਕਹਿੰਦੀ ਲੜਿਆ ਨਾ ਕਰ ਪੁੱਤਰਾਂ
ਓ ਬਾਪੂ ਕਹਿੰਦਾ ਡਰਿਆ ਨਾ ਕਰ ਪੁੱਤਰਾਂ
ਓ ਚਾਚਾ ਕਹਿੰਦਾ ਰੌਲੇ ਦਾ ਬਗਾਨੇ ਹੁੰਦੇ ਨੇ
ਵਿੱਚ ਜਾਕੇ ਅੜਿਆ ਨਾ ਕਰ ਪੁੱਤਰਾਂ
ਓ ਜਿੰਨਾ ਨਾਲ ਯਾਰੀ ਤੇਰੇ ਵੈਲੀ ਜੱਟ ਦੀ
ਪਰਚਾ ਨੀ ਕੱਲੇ ਕੱਲੇ ਯਾਰ ਤੇ ਪਿਆ ਹੈ
ਸੋਹਣਾ ਤੇ ਸੁਨੱਖਾ ਮੁੰਡਾ ਮਾਂ ਵਰਗਾ
ਜਿਗਰੇ ਪੱਖੋਂ ਨੀ ਲਾਣੇਦਾਰ ਦੇ ਗਿਆ ਹੈ
ਓ ਸੋਹਣਾ ਤੇ ਸੁਨੱਖਾ ਮੁੰਡਾ ਮਾਂ ਵਰਗਾ
ਜਿਗਰੇ ਪੱਖੋਂ ਨੀ ਲਾਣੇਦਾਰ ਦੇ ਗਿਆ ਹੈ
ਅੱਡਦੀ ਗਰਾਰੀ ਜਿਥੇ ਡਾ ਕੇ ਰੱਖੀ ਆ
ਚਾਚੇ ਤਾਇਆ ਨਾਲ ਨੀ ਬਣਾਕੇ ਰੱਖੀ ਆ
ਦੱਸ ਕਿਵੇਂ ਮਿੱਤਰਾਂ ਦਾ ਕੱਮ ਰੁਕਜੁ
ਸਿਰੇ ਤੱਕ ਯਾਰੀ ਨੀ ਕਮਾ ਕੇ ਰੱਖੀ ਆ
ਓ ਘੋੜਿਆਂ ਤੇ ਅਸਲੇ ਨੀ ਰੱਖੇ Top ਦੇ
ਹੱਥ ਵਿੱਚ ਪੂਰਾ ਸਰਕਾਰ ਦੇ ਪਿਆ ਹੈ
ਸੋਹਣਾ ਤੇ ਸੁਨੱਖਾ ਮੁੰਡਾ ਮਾਂ ਵਰਗਾ
ਜਿਗਰੇ ਪੱਖੋਂ ਨੀ ਲਾਣੇਦਾਰ ਦੇ ਗਿਆ ਹੈ
ਓ ਸੋਹਣਾ ਤੇ ਸੁਨੱਖਾ ਮੁੰਡਾ ਮਾਂ ਵਰਗਾ
ਜਿਗਰੇ ਪੱਖੋਂ ਨੀ ਲਾਣੇਦਾਰ ਦੇ ਗਿਆ ਹੈ
ਓ ਸਾਡੀ ਸਰਦਾਰੀ ਵਾਲਾ ਤੋੜ ਕੋਈ ਨਾ
ਓ ਬਾਬੇ ਬਿਨਾ ਕਿਸੇ ਹੱਥ ਡੋਰ ਕੋਈ ਨਾ
ਓ ਕਰਦੀ ਕਿ ਸ਼ਕ਼ ਤੂੰ ਸੁਨੱਖਾ ਜਾਣਕੇ
ਤੇਰੇ ਬਿਨਾ ਦੂਜੀ ਤੀਜੀ ਹੋਰ ਕੋਈ ਨਾ
ਓ ਚੋਬਰਾਂ ਦੀ ਟਾਹਣੀ ਵਿੱਚ ਗੱਲ ਚੱਲਦੀ
ਜੱਟ ਹੋਇਆ Senti ਫੁੱਲਾਂ ਜਿੰਨੇ ਭਾਰ ਤੇ ਪਿਆ ਹੈ
ਸੋਹਣਾ ਤੇ ਸੁਨੱਖਾ ਮੁੰਡਾ ਮਾਂ ਵਰਗਾ
ਜਿਗਰੇ ਪੱਖੋਂ ਨੀ ਲਾਣੇਦਾਰ ਦੇ ਗਿਆ ਹੈ
ਓ ਸੋਹਣਾ ਤੇ ਸੁਨੱਖਾ ਮੁੰਡਾ ਮਾਂ ਵਰਗਾ
ਜਿਗਰੇ ਪੱਖੋਂ ਨੀ ਲਾਣੇਦਾਰ ਦੇ ਗਿਆ ਹੈ
ਓ ਬਣਕੇ ਨੀ ਮੀਠਾ ਕੋਈ ਠਗਿਆ ਨਹੀਂ
ਓ ਜਾਣਕੇ ਨੀ ਕੌੜਾ ਕੋਈ ਛਡਿਆ ਨਹੀਂ
ਓ ਦੁਨੀਆਂ ਦੇ ਕੱਮ ਤਾ ਸਵਾਰੇ ਬੜੇ ਨੇ
ਓ ਕਦੇ ਅਪਣਾ ਕੋਈ ਮਤਲੱਬ ਕੱਢਿਆ ਨਹੀਂ
ਓ ਵੈਰੀਆਂ ਦੀ ਹਿੱਕ ਉੱਤੇ ਦੀਵੇ ਲਾਉਣ ਦਾ
ਠੇਕਾ ਬਹਿਲੋ ਵਿੱਕੀ ਧਾਲੀਵਾਲ ਨੇ ਲਿਆ ਹੈ
ਸੋਹਣਾ ਤੇ ਸੁਨੱਖਾ ਮੁੰਡਾ ਮਾਂ ਵਰਗਾ
ਜਿਗਰੇ ਪੱਖੋਂ ਨੀ ਲਾਣੇਦਾਰ ਦੇ ਗਿਆ ਹੈ
ਓ ਸੋਹਣਾ ਤੇ ਸੁਨੱਖਾ ਮੁੰਡਾ ਮਾਂ ਵਰਗਾ
ਜਿਗਰੇ ਪੱਖੋਂ ਨੀ ਲਾਣੇਦਾਰ ਦੇ ਗਿਆ ਹੈ
You May Also Like
» Musafir [Money Aujla] » Puchda Ae Haal [Yadi] » Overvaller [Tippu Sultan] » Rari [Sunny Malton, Gur3] » Nazar [Sartaj Virk] » Eye Contact [Sucha Yaar] » Vertigo [Enzo, Diljan] » Hankari [Guri Lahoria]FAQs for Sohna Munda
Who is singer of Sohna Munda song ?
Singer of Bukka Jatt.
Who is writer of Sohna Munda song ?
Vicky Dhaliwal wrote this Song.
Who is the music director of Sohna Munda song ?
Sohna Munda is Tuned by Master Mind.
Which label release Sohna Munda song ?
Sohna Munda is released under the label of Hot Shot Music.
Whats the playtime (duration) of Sohna Munda song ?
Playtime of song Sohna Munda is 02:14 minute.
How can I download Sohna Munda song ?
You can download Sohna Munda song via click above download links.