Sikh Soormei Preet Harpal Mp3 Song Download
Get This Song
Play Online
Share This Song
Sikh Soormei Song Lyrics
ਨੀ ਤੂ ਦਸ ਵ੍ਜੇ ਤਕ ਨਾ ਰਾਜ਼ਾਈ ਛਡ ਦੀ
ਨੀ ਮੇਰੀ ਬੇਬੇ 4 ਵ੍ਜੇ ਉਠ ਧਾਰਾ ਕਡ ਦੀ
ਨੀ ਤੂ ਦਸ ਵ੍ਜੇ ਤਕ ਨਾ ਰਾਜ਼ਾਈ ਛਡ ਦੀ
ਨੀ ਮੇਰੀ ਬੇਬੇ 4 ਵ੍ਜੇ ਉਠ ਧਾਰਾ ਕਡ ਦੀ
ਜਦੋਂ ਚੁੱਲੇ ਅੱਗੇ ਬੈਠ
ਪਈਆ ਰੋਟੀਯਾਂ ਪਕਾਉਨੀਯਾਂ
ਤੇ ਕਿਹ ਗਯੀ ਕਿ ਜ਼ਿੰਦਗੀ ਰਸ ਗਯੀ
ਜਦੋਂ ਚੁੱਲੇ ਅੱਗੇ ਬੈਠ
ਪਈਆ ਰੋਟੀਯਾਂ ਪਕਾਉਨੀਯਾਂ
ਤੇ ਕਿਹ ਗਯੀ ਕਿ ਜ਼ਿੰਦਗੀ ਰਸ ਗਯੀ
ਵੇ ਮੈਂ ਪੜਦੀ ਹੁੰਦੀ ਸੀ
Law ਕਰਦੀ ਹੁੰਦੀ ਸੀ
ਕਿਥੇ ਤੇਰੇ ਝੂਠੇ ਲਾਰਿਆ ਚ ਫਸ ਗਯੀ
ਵੇ ਮੈਂ ਪੜਦੀ ਹੁੰਦੀ ਸੀ
Law ਕਰਦੀ ਹੁੰਦੀ ਸੀ
ਕਿਥੇ ਤੇਰੇ ਝੂਠੇ ਲਾਰਿਆ ਚ ਫਸ ਗਯੀ
ਨੀ ਤੂ ਰੋਜ਼ Purpose ਕਰੇ ਦੇ ਕੇ Red Rose
ਕਿਨੀ ਵਾਰੀ Ignore ਮੈਂ ਕਰਾ
ਲਗਦੀ ਏ ਤੂ ਸਚੀ ਜਾਨ ਤੋਂ ਪ੍ਯਾਰੀ
ਬਸ ਘਰ ਦੇ ਹਾਲਾਤਾਂ ਤੋਂ ਡਰਾਂ
ਨੀ ਤੂ ਰੋਜ਼ Purpose ਕਰੇ ਦੇ ਕੇ Red Rose
ਕਿਨੀ ਵਾਰੀ Ignore ਮੈਂ ਕਰਾ
ਲਗਦੀ ਏ ਤੂ ਸਚੀ ਜਾਨ ਤੋਂ ਪ੍ਯਾਰੀ
ਬਸ ਘਰ ਦੇ ਹਾਲਾਤਾਂ ਤੋਂ ਡਰਾਂ
ਜਦੋਂ ਇਕੋ ਜੋੜੀ ਜੁਤੀਆਂ ਨਾਲ
ਕਟਨੇ ਨੂ ਸਾਲ ਪੈਦਾ
ਲੜੇ ਗੀ ਲਿਆ ਦੇ ਜੁਤੀ ਘਸ ਗਯੀ
ਜਦੋਂ ਇਕੋ ਜੋੜੀ ਜੁਤੀਆਂ ਨਾਲ
ਕਟਨੇ ਨੂ ਸਾਲ ਪੈਦਾ
ਲੜੇ ਗੀ ਲਿਆ ਦੇ ਜੁਤੀ ਘਸ ਗਯੀ
ਵੇ ਮੈਂ ਪੜਦੀ ਹੁੰਦੀ ਸੀ
Law ਕਰਦੀ ਹੁੰਦੀ ਸੀ
ਕੀਥੇ ਤੇਰੇ ਝੂਠੇ ਲਾਰਿਆ ਚ ਫਸ ਗਯੀ
ਵੇ ਮੈਂ ਪੜਦੀ ਹੁੰਦੀ ਸੀ
Law ਕਰਦੀ ਹੁੰਦੀ ਸੀ
ਕੀਥੇ ਤੇਰੇ ਝੂਠੇ ਲਾਰਿਆ ਚ ਫਸ ਗਯੀ
ਇੱਕ ਹੀ ਫਰਾਟੇ ਅੱਗੇ ਸੋਹੀਏ ਪਰਵਾਰ
Adjust ਕਰੇ ਗੀ ਕਿਵੇ
ਪੇਪਰ ਤੋਂ ਬਾਦ ਜਾਵੇ Sidney ਘੁੰਮਨ
ਧੁਪ ਪਿੰਡ ਦੀ ਜੇਰੇਗੀ ਕਿਵੇ
ਇੱਕ ਹੀ ਫਰਾਟੇ ਅੱਗੇ ਸੋਹੀਏ ਪਰਵਾਰ
Adjust ਕਰੇ ਗੀ ਕਿਵੇ
ਪੇਪਰ ਤੋਂ ਬਾਦ ਜਾਵੇ Sidney ਘੁੰਮਨ
ਧੁਪ ਪਿੰਡ ਦੀ ਜੇਰੇਗੀ ਕਿਵੇ
ਜਦੋਂ ਬੈਠ ਕੇ ਧਰੇਕਾ ਹੇਠ ਕਟਨੀ
ਦੁਪਹਿਰ ਪਯੀ ਲਡੇਂਗੀ ਬਤੀ ਕਿਵੇ ਨਸ ਗਯੀ
ਜਦੋਂ ਬੈਠ ਕੇ ਧਰੇਕਾ ਹੇਠ ਕਟਨੀ
ਦੁਪਹਿਰ ਪਯੀ ਲਡੇਂਗੀ ਬਤੀ ਕਿਵੇ ਨਸ ਗਯੀ
ਵੇ ਮੈਂ ਪੜਦੀ ਹੁੰਦੀ ਸੀ
Law ਕਰਦੀ ਹੁੰਦੀ ਸੀ
ਕੀਥੇ ਤੇਰੇ ਝੂਠੇ ਲਾਰਿਆ ਚ ਫਸ ਗਯੀ
ਵੇ ਮੈਂ ਪੜਦੀ ਹੁੰਦੀ ਸੀ
Law ਕਰਦੀ ਹੁੰਦੀ ਸੀ
ਕੀਥੇ ਤੇਰੇ ਝੂਠੇ ਲਾਰਿਆ ਚ ਫਸ ਗਯੀ
ਔਉਂਦੇ ਸਵੇਰੇ ਪਿੰਡ ਕਾਲੇਜ ਨੂ ਜਦੋਂ
ਕਦੇ ਹੁੰਦੀ ਮੇਰੀ ਬਸ Late ਨੀ
ਕਾਲੇਜ ਦੇ Gate ਮੋਹਰੇ ਖੜ ਕੇ
ਕਮਲੀਏ ਤੂ ਕਰਦੀ ਕ੍ਯੋ ਹੁੰਦੀ Wait ਨੀ
ਔਉਂਦੇ ਸਵੇਰੇ ਪਿੰਡ ਕਾਲੇਜ ਨੂ ਜਦੋਂ
ਕਦੇ ਹੁੰਦੀ ਮੇਰੀ ਬਸ Late ਨੀ
ਕਾਲੇਜ ਦੇ Gate ਮੋਹਰੇ ਖੜ ਕੇ
ਕਮਲੀਏ ਤੂ ਕਰਦੀ ਕ੍ਯੋ ਹੁੰਦੀ Wait ਨੀ
ਕਿਨਾ ਚਿਰ ਪ੍ਰੀਤ ਤੈਨੂ ਕਰਦਾ Avoid
ਤੂ ਵੀ ਹੋਲੀ ਹੋਲੀ ਹੱਡਾਂ ਵਿਚ ਰੱਚ ਗਯੀ
ਕਿਨਾ ਚਿਰ ਪ੍ਰੀਤ ਤੈਨੂ ਕਰਦਾ Avoid
ਤੂ ਵੀ ਹੋਲੀ ਹੋਲੀ ਹੱਡਾਂ ਵਿਚ ਰੱਚ ਗਯੀ
ਵੇ ਤੂੰ ਪੜਦੀ ਹੁੰਦੀ ਸੀ
Law ਕਰਦੀ ਹੁੰਦੀ ਸੀ
ਕੀਥੇ ਮੇਰੇ ਚਕਰਾ ਚ ਫਸ ਗਯੀ
ਵੇ ਤੂੰ ਪੜਦੀ ਹੁੰਦੀ ਸੀ
Law ਕਰਦੀ ਹੁੰਦੀ ਸੀ
ਕੀਥੇ ਮੇਰੇ ਚਕਰਾ ਚ ਫਸ ਗਯੀ
ਵੇ ਤੂੰ ਪੜਦੀ ਹੁੰਦੀ ਸੀ
Law ਕਰਦੀ ਹੁੰਦੀ ਸੀ
ਕੀਥੇ ਮੇਰੇ ਚਕਰਾ ਚ ਫਸ ਗਯੀ
ਕੀਥੇ ਮੇਰੇ ਚਕਰਾ ਚ ਫਸ ਗਯੀ
ਕੀਥੇ ਮੇਰੇ ਝੂਠੇ ਲਾਰਿਆ ਚ ਫਸ ਗਯੀ
You May Also Like
» Kithe Auh Jalal [Hans Raj Hans] » Ai Baba [Johal Sitara] » Patane Te Nankane [Jyoti Nuran] » Sikh Kaum [Raminder Singh] » Gurbaani [Master Saleem] » Yaad Guran Nu [Kuldeep Manak] » Jang Nu Chaliya [Amar Noori] » Jaag Sikhiye [Sardool Sikander]FAQs for Sikh Soormei
Who is singer of Sikh Soormei song ?
Singer of Preet Harpal.
Who is writer of Sikh Soormei song ?
Shinda Vidhipur wrote this Song.
Who is the music director of Sikh Soormei song ?
Sikh Soormei is Tuned by Kuljeet.
Which label release Sikh Soormei song ?
Sikh Soormei is released under the label of Planet Recordz Ind.
Whats the playtime (duration) of Sikh Soormei song ?
Playtime of song Sikh Soormei is 05:36 minute.
How can I download Sikh Soormei song ?
You can download Sikh Soormei song via click above download links.