Sikh Empire Ranjit Bawa Mp3 Song Download
Get This Song
Play Online
Share This Song
Sikh Empire Song Lyrics
ਖਿੱਚ ਤੀਆਂ ਲਿਕਰਾਂ
ਤੇ ਲਾ ਦਿੱਤੀਆਂ ਤਾਰਾਂ ਨੇ
ਆ ਦਿਲ ਨਈ ਗਏ ਵੰਡੇ
ਭਾਵੇਂ ਆ ਬਾਡਰ ਹਜ਼ਾਰਾਂ ਨੇ
ਨਾ ਲੋੜ ਪੈਂਦੀ ਕਿਸੇ ਕਾਗਜ਼ ਦੀ
ਤੇ ਬੇੜਾ ਹੁੰਦਾ ਪਾਰ
ਅਸੀਂ ਲਾਹੌਰ ਜਾਣਾ ਸੀ ਤੁਰਕੇ
ਜੇ ਹੁੰਦੀ ਖਾਲਸੇ ਦੀ ਸਰਕਾਰ
ਓ ਅਸੀਂ ਲਾਹੌਰ ਜਾਣਾ ਸੀ ਤੁਰਕੇ
ਜੇ ਹੁੰਦੀ ਖਾਲਸੇ ਦੀ ਸਰਕਾਰ
Gill Saab Music Music
ਓ ਬਿੰਨ ਰਾਜੇ ਰਣਜੀਤ ਸਿਓ ਦੇ ਹੋਰ ਪੱਲੇ ਸਾਡੇ ਕਿ ਰਿਹਾ ਏ
ਬਿੰਨ ਰਾਜੇ ਰਣਜੀਤ ਸਿਓ ਦੇ ਹੋਰ ਪੱਲੇ ਸਾਡੇ ਕਿ ਰਿਹਾ ਏ
ਤੇ ਤੂੰ ਸਾਨੂੰ ਪੁੱਛਦਾ ਏ ਲਾਹੌਰ ਸਾਡਾ ਕਿ ਪਿਆ ਏ
ਓਏ ਤੂੰ ਸਾਨੂੰ ਪੁੱਛਦਾ ਏ ਲਾਹੌਰ ਸਾਡਾ ਕਿ ਪਿਆ ਏ
ਓਏ ਤੂੰ ਸਾਨੂੰ ਪੁੱਛਦਾ ਏ ਲਾਹੌਰ ਸਾਡਾ ਕਿ ਪਿਆ ਏ
ਓਏ ਤੂੰ ਸਾਨੂੰ ਪੁੱਛਦਾ ਏ ਲਾਹੌਰ ਸਾਡਾ ਕਿ ਪਿਆ ਏ
ਇੱਕ ਹਿੱਸਾ ਪੰਜਾਬ ਦਾ ਤੇ ਖਾਲਸਾ ਰਾਜ ਓਥੇ
ਓ ਸਾਡੇ ਦੇਸ਼ ਪੰਜਾਬ ਦਾ ਸਾਰਾ ਤਖਤੋ-ਤਾਜ ਓਥੇ
ਓ ਸਾਡੇ ਦੇਸ਼ ਪੰਜਾਬ ਦਾ ਸਾਰਾ ਤਖਤੋ-ਤਾਜ ਓਥੇ
ਖਾਲਸੇ ਦੀ ਫੌਜ ਦਾ ਓਥੇ ਕੱਲਾ ਕੱਲਾ ਜੀ ਪਿਆ ਏ
ਤੇ ਤੂੰ ਸਾਨੂੰ ਪੁੱਛਦਾ ਏ ਲਾਹੌਰ ਸਾਡਾ ਕਿ ਪਿਆ ਏ
ਓਏ ਤੂੰ ਸਾਨੂੰ ਪੁੱਛਦਾ ਏ ਲਾਹੌਰ ਸਾਡਾ ਕਿ ਪਿਆ ਏ
ਲਾਹੌਰ ਸਾਡਾ ਕਿ ਪਿਆ ਏ, ਕਿ ਪਿਆ ਏ
ਰਾਹਾਂ ਦੇ ਵਿੱਚ ਗੂੰਜਦੀ ਜਿੰਦ ਕੌਰ ਦੀ ਚੀਸ ਓਥੇ
ਖੋ ਲਿਆ ਜੋ ਸਾਡਾ ਮਹਾਰਾਜਾ ਦਲੀਪ ਓਥੇ
ਰਾਜ ਆਊਗਾ ਫੇਰ ਤੌ ਏਹੀ ਆ ਉਮੀਦ ਓਥੇ
ਓ ਤੂੰ ਕਿ ਜਾਣੇ ਦੋ ਥਾਈ ਹੋ ਕੇ ਅਸੀ ਕਿ ਸੇਹਾ ਏ
ਤੇ ਤੂੰ ਸਾਨੂੰ
ਤੇ ਤੂੰ ਸਾਨੂੰ ਪੁੱਛਦਾ ਏ ਲਾਹੌਰ ਸਾਡਾ ਕਿ ਪਿਆ ਏ
ਓਏ ਤੂੰ ਸਾਨੂੰ ਪੁੱਛਦਾ ਏ ਲਾਹੌਰ ਸਾਡਾ ਕਿ ਪਿਆ ਏ
ਇਕੋ ਜਹੀ ਆ ਬੋਲੀ ਜੋ ਸਾਡੀ ਪੰਜਾਬੀ ਓਥੇ
ਦੁਨੀਆਂ ਨੇ ਜਾਣੀ ਜੋ ਸਾਡੀ ਨਵਾਬੀ ਓਥੇ
ਓਏ ਹਰੀ ਸਿੰਘ ਨਲਵੇ ਦੀ ਦਲੇਰੀ ਬੇਹਿਸਾਬੀ ਓਥੇ
ਜਗਜੀਤ ਜਿਥੇ ਆਪਣਿਆਂ ਦਾ ਖੂਨ ਦਾ ਵੀ ਤਾਂ ਮੀਹ ਪਿਆ ਏ
ਤੇ ਤੂੰ ਸਾਨੂੰ
ਤੇ ਤੂੰ ਸਾਨੂੰ ਪੁੱਛਦਾ ਏ ਲਾਹੌਰ ਸਾਡਾ ਕਿ ਪਿਆ ਏ
ਓਏ ਤੂੰ ਸਾਨੂੰ ਪੁੱਛਦਾ ਏ ਲਾਹੌਰ ਸਾਡਾ ਕਿ ਪਿਆ ਏ
ਤੇ ਤੂੰ ਸਾਨੂੰ ਪੁੱਛਦਾ ਏ ਲਾਹੌਰ ਸਾਡਾ ਕਿ ਪਿਆ ਏ
ਹਾਂ ਹਾਂ ਐ ਐ ਓ ਓ ਓ
You May Also Like
» Nawe Rivaaz [Kiran Bajwa] » Ohi Munde [Parmish Verma] » Mithiye [Happy Raikoti, Simar Kaur] » 12B HIT.H [Babbu Maan] » 6-6 Foot [Arjan Dhillon ] » Kaliyaan Rattan [Ranjit Bawa] » Bang Bang [Prince Narula, Hitzone] » Tera Mera Viah [Neha Kakkar, Rohanpreet Singh]FAQs for Sikh Empire
Who is singer of Sikh Empire song ?
Singer of Ranjit Bawa.
Who is writer of Sikh Empire song ?
Jagjit wrote this Song.
Who is the music director of Sikh Empire song ?
Sikh Empire is Tuned by Gill Saab.
Which label release Sikh Empire song ?
Sikh Empire is released under the label of Ranjit Bawa.
Whats the playtime (duration) of Sikh Empire song ?
Playtime of song Sikh Empire is 04:30 minute.
How can I download Sikh Empire song ?
You can download Sikh Empire song via click above download links.