SHUTDOWN Harkirat Sangha Mp3 Song Download
Get This Song
Play Online
Share This Song
SHUTDOWN Song Lyrics
ਗੱਲ ਧੌਂ ਦੀ ਤਾਂ ਦੂਰ
ਨਾ ਮੈਂ ਅੱਖ Down ਕਰਾ
ਕੱਲਾ ਮਨ ਨੀਵਾਂ ਰਖਾਂ
ਨਾ ਮੈਂ ਮੱਤ Down ਕਰਾਂ
Teenage ਤੌਣ ਚੱਕੀ ਜੋ ਨਾ ਅੱਤ Down ਕਰਾਂ
ਪਾ ਕੇ ਪੈਰ ਤੇਰਾ ਸ਼ਹਿਰ ਨੀ ਮੈਂ Shutdown ਕਰਾਂ
ਪਿੰਡ Cut ਸੀ ਕਰਾਇਆ ਪੈ ਗਏ ਪਸਤਾਨ ਦੇ ਰੋਲੇ
ਤੇਰੇ ਦਿਨੇ ਬਿੱਲੋ ਮੁੱਕਦੇ ਨੀ Ex ਆ ਦੇ ਰੋਲੇ
Government ਨਾਲ ਚੱਲਦੇ ਆਂ Tax ਆ ਦੇ ਰੋਲੇ
ਮੇਰੇ ਵੈਰੀਆਂ ਦੇ ਚੱਲਦੇ ਆਂ ਕਿਸ਼ਤਾਂ ਦੇ ਰੋਲੇ
ਗੱਡੀ 98 ਹੈ ਯਾਰ ਦੀ ਮੈਂ Lakh Down ਕਰਾਂ
ਕਾਰਾਂ ਮਾਰਦੀ ਆਂ ਚੀਖਾਂ ਜਦੋਂ ਮੈਂ ਛੱਤਿਸਗੜ੍ਹ Down ਕਰਾਂ
ਕੱਠੇ 2 Gear ਨੱਪ ਕੇ Clutch Down ਕਰਾਂ
ਪਾ ਕੇ ਪੈਰ ਤੇਰਾ ਸ਼ਹਿਰ ਨੀ ਮੈਂ Shutdown ਕਰਾਂ
ਤੇਰੀ ਜ਼ੁਲਫ਼ ਦੇ ਨਾਲੋਂ ਵੀ ਆ ਕਾਲੇ ਕਾਰਨਾਮੇ
ਕਾਲੇ ਰੰਗ ਦੀ ਬੱਗੀ ਦੀ ਪੇਡ ਨੱਪ ਦੇ ਆ ਮਾਮੇ
Godfather ਆਲੇ ਮੇਰੀ Life ਦੇ Drama
ਪਿੰਡ ਮੰਤਰੀਆਂ ਵਾਂਗੂੰ ਪਵਾਂ ਕੁੜਤੇ ਪਾਇਜਾਮੇ
ਤੇ Canada 'ਚ T Shirt ਮੈਂ Tuck Down ਕਰਾਂ
ਆਹਾ ਅੀਂਕਾਂ ਅੱਖਾਂ ਤੌਣ ਨੀ ਮੈਂ ਘੱਟ Down ਕਰਾਂ
ਨਾਲ-ਏ ਬਾਪੂ ਦੇ ਮੁੱਛ੍ਹੜ ਦੀ ਨਾ ਨੀ ਮੈਂ ਵੱਟ Down ਕਰਾਂ
ਪਾ ਕੇ ਪੈਰ ਤੇਰਾ ਸ਼ਹਿਰ ਨੀ ਮੈਂ
ਪੈਂਦਾ ਫ਼ਰਕ ਨੀ ਪੰਜਾ ਦੇਕੇ 15 ਦੇ ਫਿਰੇ
ਡਸ਼ ਵੱਜਦਾ ਏ ਦਾਂਗ ਜਿਵੇਂ ਡਾਂਗਰਾ ਦੇ ਫਿਰੇ
ਕਰਾਂ ਕੱਲੇ ਕੱਲੇ ਹਿੱਟ ਨਾਲ Legacy Create
ਅੱਜ-ਕੱਲ ਦੀ ਮਡੀਰ ਹਜੇ Number-ਆਂ ਤੇ ਫਿਰੇ
ਕਿਹੜਾ ਉੱਡ ਦਾ ਹਵਾ 'ਚ ਨੀ ਮੈਂ Head Down ਕਰਾਂ
ਨੱਪ ਨੱਪ ਸਿਰੀਆਂ ਤੌਣ ਸੰਪ Down ਕਰਾਂ
ਉੱਤੇ ਰੱਖੀ ਜੋ ਹਿੱਕਾਂ ਤੇ ਨਾ ਨੀ ਮੈਂ ਲੱਤ Down ਕਰਾਂ
ਪਾ ਕੇ ਪੈਰ ਤੇਰਾ ਸ਼ਹਿਰ ਨੀ ਮੈਂ Shutdown ਕਰਾਂ
ਪਿਛੋਂ ਸੰਗਾ ਆਖ਼ ਮੁੰਡੇ ਮਾਰਦੇ ਅਵਾਜ਼ਾਂ
ਕੋਹੜੇ ਆਲੇ ਓਹ Toronto ਜਦੋਂਹ Up Down ਕਰਾਂ
ਪਾ ਕੇ ਪੈਰ ਤੇਰਾ ਸ਼ਹਿਰ ਨੀ ਮੈਂ
You May Also Like
» SAYONAARA [Harkirat Sangha, Bohemia] » AMIRI [Harkirat Sangha] » UZI [Harkirat Sangha]FAQs for SHUTDOWN
Who is singer of SHUTDOWN song ?
Singer of Harkirat Sangha.
Who is writer of SHUTDOWN song ?
Harkirat Sangha wrote this Song.
Who is the music director of SHUTDOWN song ?
SHUTDOWN is Tuned by Starboy X.
Which label release SHUTDOWN song ?
SHUTDOWN is released under the label of Harkirat Sangha.
Whats the playtime (duration) of SHUTDOWN song ?
Playtime of song SHUTDOWN is 01:47 minute.
How can I download SHUTDOWN song ?
You can download SHUTDOWN song via click above download links.