Shudaiyan Wala Haal Barrad Mp3 Song Download
Get This Song
Play Online
Share This Song
Shudaiyan Wala Haal Song Lyrics
ਵੇ ਸ਼ੁਦਾਇਆ ਮੇਰੇ ਪਿੱਛੋਂ ਹਾਲ ਕੀ ਬਣਾ ਲਿਆ
ਨੀ ਮੇਰੀ ਏ ਜਾਨੇ ਤੇਰੇ ਆ ਦੁੱਖਾਂ ਨੇ ਮੈਨੂੰ ਖਾ ਲਿਆ
ਵੇ ਸ਼ੁਦਾਇਆ ਮੇਰੇ ਪਿੱਛੋਂ ਹਾਲ ਕੀ ਬਣਾ ਲਿਆ
ਨੀ ਮੇਰੀ ਏ ਜਾਨੇ ਤੇਰੇ ਆ ਦੁੱਖਾਂ ਨੇ ਮੈਨੂੰ ਖਾ ਲਿਆ
ਬਚਪਨ ਵਾਲਾ ਪਿਆਰ ਸੋਣੀਏ
ਟੁੱਟੇ ਆ ਵਿੱਚ ਜਵਾਨੀ ਦੇ
ਕਿਸਮਤ ਮੰਨ ਕੇ ਮੰਨ ਕੇ ਕਰ ਗਈ
ਸਾਡੀ ਪਿਆਰ ਨਿਸ਼ਾਨੀ ਦੇ
ਨੀ ਕਿਸਮਤ ਮੰਨ ਕੇ ਮੰਨ ਕੇ ਕਰ ਗਈ
ਵੇ ਸਾਡੀ ਪਿਆਰ ਨਿਸ਼ਾਨੀ ਦੇ
ਹਾਸੇ ਮੁੱਕ ਗਏ ਵੇ ਅਨਮੋਲੇ
ਚੱਕਰ ਪਿਆਰ ਸਾਡੇ ਤੇ ਚੁੱਲੇ
ਤੂੰ ਕੀ ਜਾਣੇ ਕਿਵੇਂ ਮਾਨ ਸਮਝਾ ਲਿਆ
ਵੇ ਸ਼ੁਦਾਇਆ ਮੇਰੇ ਪਿੱਛੋਂ ਹਾਲ ਕੀ ਬਣਾ ਲਿਆ
ਨੀ ਮੇਰੀ ਏ ਜਾਨੇ ਤੇਰੇ ਆ ਦੁੱਖਾਂ ਨੇ ਮੈਨੂੰ ਖਾ ਲਿਆ
ਮੇਰੇ ਮੋਢੇ ਥੋਂ ਉੱਡਦੇ ਸੀ
ਗੱਡ ਗੱਡ ਲੰਮੇ ਵਾਲ ਮੇਰੇ
ਤੀਆਂ ਵਾਂਗੂ ਦਿਨ ਲੰਘਦੇ ਸੀ
ਜਦ ਹੁੰਦੇ ਸੀ ਨਾਲ ਤੇਰੇ ਹਾਏ
ਹਾਏ ਤੀਆਂ ਵਾਂਗੂ ਦਿਨ ਲੰਘਦੇ ਸੀ
ਜਦ ਹੁੰਦੇ ਸੀ ਨਾਲ ਤੇਰੇ
ਪਿਆਰ ਮੇਰੇ ਨਾਲ ਪਾ ਕੇ ਮੈਨੂੰ
ਚਲੀ ਗਈ ਭੁਲਾ ਕੇ ਤਾਂ ਵੀ
ਤੇਰੀਆਂ ਯਾਦਾਂ ਨੂੰ ਗਲ ਲਾ ਲਿਆ
ਨੀ ਮੇਰੀ ਏ ਜਾਨੇ ਤੇਰੇ ਆ ਦੁੱਖਾਂ ਨੇ ਮੈਨੂੰ ਖਾ ਲਿਆ
ਵੇ ਸ਼ੁਦਾਇਆ ਮੇਰੇ ਪਿੱਛੋਂ ਹਾਲ ਕੀ ਬਣਾ ਲਿਆ
ਚੱਲੇ ਆਸ਼ਿਕ ਨਾਲ ਮਿਖੋਲਾ
ਕਰਦੇ ਆ ਤਕਦੀਰ ਸਾਡਾ
ਗੈਰਾਂ ਦੀ ਤੂੰ ਪਾਲ ਵਿੱਚ ਬਣ ਗਈ
ਤੇਰੀ ਆ ਬਲਵੀਰ ਸਾਡਾ ਵੇ
ਨੀ ਗੈਰਾਂ ਦੀ ਤੂੰ ਪਾਲ ਵਿੱਚ ਬਣ ਗਈ
ਤੇਰੀ ਆ ਬਲਵੀਰ ਸਦਾ
ਵੇ ਮੈਂ ਬੜੀ ਮਜਬੂਰ
ਮੇਰਾ ਕੋਈ ਨਾ ਕਸੂਰ
ਮੈਂ ਵੀ ਦੁਨੀਆਂ ਨੇ ਜ਼ੁਲਮ ਕਮਾ ਲਿਆ
ਵੇ ਸ਼ੁਦਾਇਆ ਮੇਰੇ ਪਿੱਛੋਂ ਹਾਲ ਕੀ ਬਣਾ ਲਿਆ
ਨੀ ਮੇਰੀ ਏ ਜਾਨੇ ਤੇਰੇ ਆ ਦੁੱਖਾਂ ਨੇ ਮੈਨੂੰ ਖਾ ਲਿਆ
ਵੇ ਸ਼ੁਦਾਇਆ ਮੇਰੇ ਪਿੱਛੋਂ ਹਾਲ ਕੀ ਬਣਾ ਲਿਆ
ਨੀ ਮੇਰੀ ਏ ਜਾਨੇ ਤੇਰੇ ਆ ਦੁੱਖਾਂ ਨੇ ਮੈਨੂੰ ਖਾ ਲਿਆ
ਵੇ ਸ਼ੁਦਾਇਆ ਮੇਰੇ ਪਿੱਛੋਂ ਹਾਲ ਕੀ ਬਣਾ ਲਿਆ
ਨੀ ਮੇਰੀ ਏ ਜਾਨੇ ਤੇਰੇ ਆ ਦੁੱਖਾਂ ਨੇ ਮੈਨੂੰ ਖਾ ਲਿਆ
You May Also Like
» Mera Chann Bada [Nishu, Rozi] » Dil Tut Hi Jande Ne [Vatan] » Yaad Karya Karengi [Sukhbeer Rana] » Kinj Vair Kadi Da [Yudveer] » Rab Jado V Denda E [Ikbal Singh] » Mot V Na Aave Sanu [Sandeep] » Kujh Bewafa Ho Jande [Vatan]FAQs for Shudaiyan Wala Haal
Who is singer of Shudaiyan Wala Haal song ?
Singer of Barrad.
Who is writer of Shudaiyan Wala Haal song ?
Harpal Sur Singh wrote this Song.
Who is the music director of Shudaiyan Wala Haal song ?
Shudaiyan Wala Haal is Tuned by Victor Kamboj.
Which label release Shudaiyan Wala Haal song ?
Shudaiyan Wala Haal is released under the label of Rhythm Waves.
Whats the playtime (duration) of Shudaiyan Wala Haal song ?
Playtime of song Shudaiyan Wala Haal is 06:11 minute.
How can I download Shudaiyan Wala Haal song ?
You can download Shudaiyan Wala Haal song via click above download links.