Sheranwaliye Mai Meriye Jota Waliye Ravi Chanchal Mp3 Song Download
Get This Song
Play Online
Share This Song
Sheranwaliye Mai Meriye Jota Waliye Song Lyrics
ਮੇਹਰਾ ਵਾਲਿਏ ਮਾਈਏ ਬੂਹੇ ਮੰਦਿਰਾਂ ਦੇ ਖੋਲ
ਮੇਹਰਾ ਵਾਲਿਏ ਮਾਈਏ ਬੂਹੇ ਮੰਦਿਰਾਂ ਦੇ ਖੋਲ
ਹੋ ਮੰਦਿਰਾਂ ਦੇ ਖੋਲ ਬੂਹੇ ਮੰਦਿਰਾਂ ਦੇ ਖੋਲ
ਮੰਦਿਰਾਂ ਦੇ ਖੋਲ ਬੂਹੇ ਮੰਦਿਰਾਂ ਦੇ ਖੋਲ
ਜੋਤਾ ਵਾਲਿਏ ਮਾਈਏ ਬੂਹੇ ਮੰਦਿਰਾਂ ਦੇ ਖੋਲ
ਮੇਹਰਾ ਵਾਲਿਏ ਮਾਈਏ ਬੂਹੇ ਮੰਦਿਰਾਂ ਦੇ ਖੋਲ
ਝੰਡੇਆ ਵਾਲਿਏ ਦੁਆਰ ਤੇਰੇ ਤੇ ਲਾਲ ਨੇ ਝੰਡੇ ਝੁਲਦੇ
ਝੰਡੇਆ ਵਾਲਿਏ ਦੁਆਰ ਤੇਰੇ ਤੇ ਲਾਲ ਨੇ ਝੰਡੇ ਝੁਲਦੇ
ਜੋ ਵੀ ਦਰ ਤੇ ਝੁਕ ਜਾਵੇ ਮਾਂ ਉਸ ਦੇ ਨਸੀਬੇ ਖੁਲਦੇ
ਜੋ ਵੀ ਦਰ ਤੇ ਝੁਕ ਜਾਵੇ ਮਾਂ ਉਸ ਦੇ ਨਸੀਬੇ ਖੁਲਦੇ
ਉਸ ਦੇ ਨਸੀਬ ਖੁਲਦੇ ਵੱਜਦੇ ਖੁਸ਼ੀਆਂ ਦੇ ਢੋਲ
ਮੇਹਰਾ ਵਾਲਿਏ ਮਾਈਏ ਬੂਹੇ ਮੰਦਿਰਾਂ ਦੇ ਖੋਲ
ਮੇਹਰਾ ਵਾਲਿਏ ਮਾਈਏ ਬੂਹੇ ਮੰਦਿਰਾਂ ਦੇ ਖੋਲ
ਸ਼ਰਧਾ ਲੈ ਕੇ ਦੁਆਰ ਤੇਰੇ ਤੇ ਸੰਗਤਾ ਪੀੜਾ ਪਾਈਆਂ
ਸ਼ਰਧਾ ਲੈ ਕੇ ਦੁਆਰ ਤੇਰੇ ਤੇ ਸੰਗਤਾ ਪੀੜਾ ਪਾਈਆਂ
ਭੂਲ ਚੂਕ ਸਭ ਦੀ ਮਾਫ ਕਰੀ ਮਾਂ ਤੇਰੀ ਸ਼ਰਣੀ ਆਈਆਂ
ਭੂਲ ਚੂਕ ਸਭ ਦੀ ਮਾਫ ਕਰੀ ਮਾਂ ਤੇਰੀ ਸ਼ਰਣੀ ਆਈਆਂ
ਹੋ ਤੇਰੀ ਸ਼ਰਣੀ ਆਈਆਂ ਰੱਖ ਲੈ ਚਰਣਾ ਦੇ ਕੋਲ
ਮੇਹਰਾ ਵਾਲਿਏ ਮਾਈਏ ਬੂਹੇ ਮੰਦਿਰਾਂ ਦੇ ਖੋਲ
ਮੇਹਰਾ ਵਾਲਿਏ ਮਾਈਏ ਬੂਹੇ ਮੰਦਿਰਾਂ ਦੇ ਖੋਲ
ਇਕ ਮੁੱਠੀ ਜੇ ਪਾ ਦੇ ਸਾਨੂੰ ਕੀ ਵਿਗੜੇਗਾ ਤੇਰਾ
ਇਕ ਮੁੱਠੀ ਜੇ ਪਾ ਦੇ ਸਾਨੂੰ ਕੀ ਵਿਗੜੇਗਾ ਤੇਰਾ
ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ
ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ
ਨਾਮ ਨਾ ਜਾਣੇ ਮੇਰਾ ਸਾਨੂੰ ਦੇਵੀਂ ਨਾ ਰੋਲ
ਮੇਹਰਾ ਵਾਲਿਏ ਮਾਈਏ ਬੂਹੇ ਮੰਦਿਰਾਂ ਦੇ ਖੋਲ
ਮੇਹਰਾ ਵਾਲਿਏ ਮਾਈਏ ਬੂਹੇ ਮੰਦਿਰਾਂ ਦੇ ਖੋਲ
ਦੇ ਮੈਨੂੰ ਵਰਦਾਨ ਮੈਂ ਹਰ ਪਲ ਤੇਰੀਆਂ ਭੇਟਾਂ ਗਾਵਾਂ
ਦੇ ਮੈਨੂੰ ਵਰਦਾਨ ਮੈਂ ਹਰ ਪਲ ਤੇਰੀਆਂ ਭੇਟਾਂ ਗਾਵਾਂ
ਤੇਰੇ ਨਾਮ ਦੀ ਗੰਗਾ ਦੇ ਵਿਚ ਰੱਜ ਰੱਜ ਢੁਬਿਆ ਲਾਵਾਂ
ਤੇਰੇ ਨਾਮ ਦੀ ਗੰਗਾ ਦੇ ਵਿਚ ਰੱਜ ਰੱਜ ਢੁਬਿਆ ਲਾਵਾਂ
ਰੱਜ ਰੱਜ ਢੁਬਿਆ ਲਾਵਾਂ ਮੁਖੋ ਜੈ ਮਾਂ ਦੀ ਬੋਲ
ਮੇਹਰਾ ਵਾਲਿਏ ਮਾਈਏ ਬੂਹੇ ਮੰਦਿਰਾਂ ਦੇ ਖੋਲ
ਮੇਹਰਾ ਵਾਲਿਏ ਮਾਈਏ ਬੂਹੇ ਮੰਦਿਰਾਂ ਦੇ ਖੋਲ
ਦੇ ਕੇ ਆਪਣੇ ਨਾਮ ਦੀ ਮਸਤੀ ਚੰਚਲ ਮਸਤ ਬਣਾ ਦੇ
ਦੇ ਕੇ ਆਪਣੇ ਨਾਮ ਦੀ ਮਸਤੀ ਚੰਚਲ ਮਸਤ ਬਣਾ ਦੇ
ਝੰਡੇਆ ਵਾਲਿਏ ਸਭ ਦੇ ਝੰਡੇ ਅਰਸ਼ਾਂ ਵਿਚ ਝੂਲਾ ਦੇ
ਝੰਡੇਆ ਵਾਲਿਏ ਸਭ ਦੇ ਝੰਡੇ ਅਰਸ਼ਾਂ ਵਿਚ ਝੂਲਾ ਦੇ
ਓ ਅਰਸ਼ਾਂ ਵਿਚ ਝੂਲਾ ਦੇ ਦੇ ਕੇ ਦਰਸ਼ਨ ਅਨਮੋਲ
ਮੇਹਰਾ ਵਾਲਿਏ ਮਾਈਏ ਬੂਹੇ ਮੰਦਿਰਾਂ ਦੇ ਖੋਲ
ਮੇਹਰਾ ਵਾਲਿਏ ਮਾਈਏ ਬੂਹੇ ਮੰਦਿਰਾਂ ਦੇ ਖੋਲ
ਹੋ ਮੰਦਿਰਾਂ ਦੇ ਖੋਲ ਬੂਹੇ ਮੰਦਿਰਾਂ ਦੇ ਖੋਲ
ਮੰਦਿਰਾਂ ਦੇ ਖੋਲ ਬੂਹੇ ਮੰਦਿਰਾਂ ਦੇ ਖੋਲ
ਜੋਤਾ ਵਾਲਿਏ ਮਾਈਏ ਬੂਹੇ ਮੰਦਿਰਾਂ ਦੇ ਖੋਲ
ਮੇਹਰਾ ਵਾਲਿਏ ਮਾਈਏ ਬੂਹੇ ਮੰਦਿਰਾਂ ਦੇ ਖੋਲ
ਮੇਹਰਾ ਵਾਲਿਏ ਮਾਈਏ ਬੂਹੇ ਮੰਦਿਰਾਂ ਦੇ ਖੋਲ
ਮੇਹਰਾ ਵਾਲਿਏ ਮਾਈਏ ਬੂਹੇ ਮੰਦਿਰਾਂ ਦੇ ਖੋਲ (ਹੋ ਮੰਦਿਰਾਂ)
ਮੇਹਰਾ ਵਾਲਿਏ ਮਾਈਏ ਬੂਹੇ ਮੰਦਿਰਾਂ ਦੇ ਖੋਲ (ਦੇ ਖੋਲ)
ਮੇਹਰਾ ਵਾਲਿਏ ਮਾਈਏ ਬੂਹੇ ਮੰਦਿਰਾਂ ਦੇ ਖੋਲ (ਹੋ ਮੇਹਰਾ ਵਾਲਿਏ)
ਮੇਹਰਾ ਵਾਲਿਏ ਮਾਈਏ ਬੂਹੇ ਮੰਦਿਰਾਂ ਦੇ ਖੋਲ (ਮੰਦਿਰਾਂ ਦੇ ਖੋਲ)
ਮੇਹਰਾ ਵਾਲਿਏ ਮਾਈਏ ਬੂਹੇ ਮੰਦਿਰਾਂ ਦੇ ਖੋਲ (ਮੰਦਿਰਾਂ ਦੇ ਖੋਲ)
ਮੇਹਰਾ ਵਾਲਿਏ ਮਾਈਏ ਬੂਹੇ ਮੰਦਿਰਾਂ ਦੇ ਖੋਲ
ਮੇਹਰਾ ਵਾਲਿਏ ਮਾਈਏ ਬੂਹੇ ਮੰਦਿਰਾਂ ਦੇ ਖੋਲ
ਮੇਹਰਾ ਵਾਲਿਏ ਮਾਈਏ ਬੂਹੇ ਮੰਦਿਰਾਂ ਦੇ ਖੋਲ
You May Also Like
» Saware Ho Gayi Beet Gayi Raat [Ravi Chanchal] » Mai De Dar Jaan Waleya [Ravi Chanchal] » Maiya Ji Sanu Rakh Lo Sewadaar [Ravi Chanchal] » Jai Jai Bol [Ravi Chanchal] » Mera Beda Bane La [Ravi Chanchal] » Likh Likh Bhenta Teriya Gava [Ravi Chanchal]FAQs for Sheranwaliye Mai Meriye Jota Waliye
Who is singer of Sheranwaliye Mai Meriye Jota Waliye song ?
Singer of Ravi Chanchal.
Who is writer of Sheranwaliye Mai Meriye Jota Waliye song ?
Amar Heera wrote this Song.
Who is the music director of Sheranwaliye Mai Meriye Jota Waliye song ?
Sheranwaliye Mai Meriye Jota Waliye is Tuned by Govind Bathri, Ram Gandhi.
Whats the playtime (duration) of Sheranwaliye Mai Meriye Jota Waliye song ?
Playtime of song Sheranwaliye Mai Meriye Jota Waliye is 08:46 minute.
How can I download Sheranwaliye Mai Meriye Jota Waliye song ?
You can download Sheranwaliye Mai Meriye Jota Waliye song via click above download links.