Sheesha Gippy Grewal Mp3 Song Download
Get This Song
Play Online
Share This Song
Sheesha Song Lyrics
ਹੋ ਖੜੀ ਨੀ ਖੜੀ ਨੀ ਮੈਨੂੰ ਵੇਖ ਲੈਣਦੇ
ਨੀ ਲਾਟ ਹੂਸਨ ਦੀ ਮੱਛੇ ਮੱਥਾ ਟੇਕ ਲੈਂਦੇ
ਹੋ ਖੜੀ ਨੀ ਖੜੀ ਨੀ ਮੈਨੂੰ ਵੇਖ ਲੈਣਦੇ
ਨੀ ਲਾਟ ਹੂਸਨ ਦੀ ਮੱਛੇ ਮੱਥਾ ਟੇਕ ਲੈਂਦੇ
ਕੋਈ ਕਹਿੰਦਾ ਤੈਨੂੰ ਮੱਖਣੀ ਵਰਗੀ
ਕੋਈ ਕਹਿੰਦਾ ਤੈਨੂੰ ਮੱਖਣੀ ਵਰਗੀ
ਕੋਈ ਕਹਿੰਦਾ ਤੈਨੂੰ ਰੂਹ ਨੀ ਸ਼ੀਸ਼ਾ ਤੈਨੂੰ
ਹੋ ਸ਼ੀਸ਼ਾ ਤੈਨੂੰ
ਹੋ ਸ਼ੀਸ਼ਾ ਤੈਨੂੰ ਘੱਟ ਦੱਸਦਾ ਏ ਬਾਹਲੀ ਸੋਹਣੀ ਤੂੰ
ਨੀ ਸ਼ੀਸ਼ਾ ਤੈਨੂੰ ਘੱਟ ਦੱਸਦਾ ਏ ਬਾਹਲੀ ਸੋਹਣੀ ਤੂੰ
ਤੁਰਦੀ ਏ ਜਦ ਮਟਕ ਮਟਕ ਕੇ
ਤੁਰਦੀ ਏ ਜਦ ਮਟਕ ਮਟਕ ਕੇ
ਤੇਰੀ ਜੁੱਤੀ ਕਰੇ ਚੂ ਚੂ ਨੀ ਸ਼ੀਸ਼ਾ ਤੈਨੂੰ ਹੋ ਸ਼ੀਸ਼ਾ ਤੈਨੂੰ
ਹੋ ਸ਼ੀਸ਼ਾ ਤੈਨੂੰ
ਹੋ ਸ਼ੀਸ਼ਾ ਤੈਨੂੰ ਘੱਟ ਦੱਸਦਾ ਏ ਬਾਲੀ ਸੋਹਣੀ ਤੂੰ
ਨੀ ਸ਼ੀਸ਼ਾ ਤੈਨੂੰ ਘੱਟ ਦੱਸਦਾ ਏ ਬਾਲੀ ਸੋਹਣੀ ਤੂੰ
ਤੇਰੇ ਨਾਲ ਕਰਨੀ ਕਲਿਕ ਇਕ ਸੈਲਫੀ
ਨੀ ਬੇਬੇ ਨੂੰ ਦਿਖੋਣੀ ਖਿਚ ਤੇਰੇ ਨਾਲ ਸੈਲਫੀ
ਹੋ ਠੋਹਰ ਟੱਪੇ ਆਲਾ ਕਮ ਐਂਡ ਫੀਰੇ ਕਰਦੀ
ਇੰਸਟਾ ਤੇ ਕੁੜੀ ਏ ਟ੍ਰੈਂਡ ਫੀਰੇ ਕਰਦੀ
ਹੋ ਤੂੰ ਮਾਰੇ ਲਿਸ਼ਕਾਰੇ ਕੁੜੀਏ ਫੇਰ ਤਾ ਜਗਦੇ ਤਾਰੇ ਕੁੜੀਏ
ਤੂੰ ਸਮੁੰਦਰ ਹੂਸਨਾ ਦਾ ਏ ਅੱਖ ਤੇਰੀ ਏ ਖੂ
ਨੀ ਸ਼ੀਸ਼ਾ ਤੈਨੂੰ ਹੋ ਸ਼ੀਸ਼ਾ ਤੈਨੂ
ਹੋ ਸ਼ੀਸ਼ਾ ਤੈਨੂੰ ਘੱਟ ਦੱਸਦਾ ਏ ਬਾਲੀ ਸੋਹਣੀ ਤੂੰ
ਨੀ ਸ਼ੀਸ਼ਾ ਤੈਨੂੰ ਘੱਟ ਦੱਸਦਾ ਏ ਬਾਲੀ ਸੋਹਣੀ ਤੂੰ
ਹੋ ਤੇਰੇ ਕੋਲ ਟੈਂਡਰ ਏ ਜਚਨ ਜਚੋਂ ਦਾ
ਨੀ ਮਿੱਤਰਾਂ ਕੋਲ ਠੇਕਾ ਕੁੜੇ ਦੁਨੀਆ ਹਾਲੋਂ ਦਾ
ਹੋ ਸਾਰਾ ਕੁਝ ਗੱਬਰੂ ਕਮਾਈ ਬੈਠਾ ਗੋਰੀਏ
ਨੀ ਦੱਸ ਕੀ ਲਵੇਂਗੀ ਸਾਡੀ ਜ਼ਿੰਦਗੀ ਚ ਆਉਣਦਾ
ਹੋ ਗਿੱਪੀ ਤੌਂ ਗੀਤ ਗਵਾਦੂ ਜੱਟੀਏ
ਤੇਰੀ ਤਰੀਫ਼ ਕਰਾਦੂ ਜੱਟੀਏ ਹੈਪੀ ਨਾਵੈ ਲਾਦੁ ਜੱਟੀਏ
ਅਪਣਾ ਏ ਲੁਹ ਲੁਹ ਨੀ ਸ਼ੀਸ਼ਾ ਤੈਨੂੰ ਹੋ ਸ਼ੀਸ਼ਾ ਤੈਨੂੰ
ਹੋ ਸ਼ੀਸ਼ਾ ਤੈਨੂੰ
ਹੋ ਸ਼ੀਸ਼ਾ ਤੈਨੂੰ ਘੱਟ ਦੱਸਦਾ ਏ ਬਾਲੀ ਸੋਹਣੀ ਤੂੰ
ਨੀ ਸ਼ੀਸ਼ਾ ਤੈਨੂੰ ਘੱਟ ਦੱਸਦਾ ਏ ਬਾਲੀ ਸੋਹਣੀ ਤੂੰ
ਤੁਰਦੀ ਏ ਜਦ ਮਟਕ ਮਟਕ ਕੇ
ਤੁਰਦੀ ਏ ਜਦ ਮਟਕ ਮਟਕ ਕੇ
ਤੇਰੀ ਜੁੱਤੀ ਕਰੇ ਚੂ ਚੂ ਨੀ ਸ਼ੀਸ਼ਾ ਤੈਨੂੰ ਹੋ ਸ਼ੀਸ਼ਾ ਤੈਨੂੰ
ਹੋ ਸ਼ੀਸ਼ਾ ਤੈਨੂੰ ਹੋ ਸ਼ੀਸ਼ਾ ਤੈਨੂੰ
ਹੋ ਸ਼ੀਸ਼ਾ ਤੈਨੂੰ ਘੱਟ ਦੱਸਦਾ ਏ ਬਾਲੀ ਸੋਹਣੀ ਤੂੰ
ਹੋ ਸ਼ੀਸ਼ਾ ਤੈਨੂੰ ਘੱਟ ਦੱਸਦਾ ਏ ਬਾਲੀ ਸੋਹਣੀ ਤੂੰ
You May Also Like
» Look After [Karan Randhawa] » Whats Matter [Tarsem] » Malal [Gurlez Akhtar] » Eh Din Roz Ni Aune [Harbhajan Mann] » Nike [Romey Maan] » Don [R Nait] » Salute [Sikandar, Bohemia] » Ridekilla [Mani Longia]FAQs for Sheesha
Who is singer of Sheesha song ?
Singer of Gippy Grewal.
Who is writer of Sheesha song ?
Happy Raikoti wrote this Song.
Who is the music director of Sheesha song ?
Sheesha is Tuned by Jatinder Shah.
Which label release Sheesha song ?
Sheesha is released under the label of Humble Music.
Whats the playtime (duration) of Sheesha song ?
Playtime of song Sheesha is 03:43 minute.
How can I download Sheesha song ?
You can download Sheesha song via click above download links.