Shayar Akhiyan Ammy Virk Mp3 Song Download
Get This Song
Play Online
Share This Song
Shayar Akhiyan Song Lyrics
ਮੈਂ ਕਿਹਾ ਸਮੁੰਦਰ ਨਹੀਂ ਜਾ ਝੀਲ ਕਿਹਾ ਅੱਡੀਏ
ਬਸ ਤੌਬਾ ਤੌਬਾ ਏ ਕੀ ਫੀਲ ਕਿਹਾ ਅੱਡੀਏ
ਕਿਹੜਾ ਮੋੜ ਤੇ ਕਿਹੜੀ ਹਿਰਣੀ ਜਾਮ ਨਹੀਂ ਰੱਖਿਆ ਜਾ ਸਕਦਾ
ਕਿਸੇ ਸ਼ਾਇਰ ਤੋਂ ਤੇਰੀ ਅੱਖੀਆਂ ਦਾ ਹਾਏ
ਨਾਮ ਨਹੀਂ ਰੱਖਿਆ ਜਾ ਸਕਦਾ
ਕਿਸੇ ਸ਼ਾਇਰ ਤੋਂ ਤੇਰੀ ਅੱਖੀਆਂ ਦਾ ਹਾਏ
ਨਾਮ ਨਹੀਂ ਰੱਖਿਆ ਜਾ ਸਕਦਾ
ਆ ਆ ਆ ਤੂੰ ਫੁੱਲ ਖੁਸ਼ਬੂ ਤੂੰ ਚੰਨ ਤੂੰ ਹੀ ਤਾਰਾ
ਤੂੰ ਹਵਾ ਵੀ ਏ ਤੂੰ ਪਾਣੀ ਵੀ
ਮੇਰੀ ਜ਼ਿੰਦਗੀ ਏ ਯਾਰਾ
ਤੂੰ ਕੁਦਰਤ ਦੀ ਜਾਈ ਲੱਗਦੀ
ਇਸ਼ਕੇ ਦੀ ਮਹਿਮਾਨ ਕੁੜੇ
ਜੇ ਮੈਂ ਤੇਰਾ ਨਾਮ ਨਾ ਬੋਲਾਂ
ਰੁੱਸ ਜੇ ਮੇਰੀ ਜ਼ੁਬਾਨ ਕੁੜੇ
ਮੁਸਕਾਨ ਤੇਰੀ ਤਾਂ ਜਾਨ ਤੋਂ ਮਹਿੰਗੀ
ਦਾਮ ਨਹੀਂ ਰੱਖਿਆ ਜਾ ਸਕਦਾ
ਕਿਸੇ ਸ਼ਾਇਰ ਤੋਂ ਤੇਰੀ ਅੱਖੀਆਂ ਦਾ ਹਾਏ
ਨਾਮ ਨਹੀਂ ਰੱਖਿਆ ਜਾ ਸਕਦਾ
ਕਿਸੇ ਸ਼ਾਇਰ ਤੋਂ ਤੇਰੀ ਅੱਖੀਆਂ ਦਾ ਹਾਏ
ਨਾਮ ਨਹੀਂ ਰੱਖਿਆ ਜਾ ਸਕਦਾ
ਨਜ਼ਰਾਂ ਦੇ ਨਾਲ ਤੈਨੂੰ ਸੋਹਣ ਦੀ ਕੋਸ਼ਿਸ਼ ਕਰਦੇ ਆਂ
ਕਈ ਅਜ਼ਲਾ ਤੋਂ ਤੇਰੇ ਹੋਣ ਦੀ ਕੋਸ਼ਿਸ਼ ਕਰਦੇ ਆਂ
ਨਜ਼ਰਾਂ ਦੇ ਨਾਲ ਤੈਨੂੰ ਸੋਹਣ ਦੀ ਕੋਸ਼ਿਸ਼ ਕਰਦੇ ਆਂ
ਕਈ ਅਜ਼ਲਾ ਤੋਂ ਤੇਰੇ ਹੋਣ ਦੀ ਕੋਸ਼ਿਸ਼ ਕਰਦੇ ਆਂ
ਤੇਰਾ ਹਰ ਇਕ ਰੰਗ ਏ ਸੋਹਣਾ ਐਂ ਸਵੇਰ ਸ਼ਾਮ ਨਹੀਂ ਰੱਖਿਆ ਜਾ ਸਕਦਾ
ਕਿਸੇ ਸ਼ਾਇਰ ਤੋਂ ਤੇਰੀ ਅੱਖੀਆਂ ਦਾ ਹਾਏ ਨਾਮ ਨਹੀਂ ਰੱਖਿਆ ਜਾ ਸਕਦਾ
ਆ ਆ ਆ ਆ ਆ
You May Also Like
» Tere Jinna Sohna [Happy Raikoti] » Tu Chadeya Ae [Kulshan Sandhu] » Love Life [Romey Maan] » Dhadi Rang [Kulwinder Billa] » Haal Te Halaat [Gurtaj, Fouji] » Ishq Khumari [Baani Sandhu] » Saarhsati [Jenny Johal] » Aakhri Vari [Kulshan Sandhu]FAQs for Shayar Akhiyan
Who is singer of Shayar Akhiyan song ?
Singer of Ammy Virk.
Who is writer of Shayar Akhiyan song ?
Happy Raikoti wrote this Song.
Who is the music director of Shayar Akhiyan song ?
Shayar Akhiyan is Tuned by Avvy Sra.
Which label release Shayar Akhiyan song ?
Shayar Akhiyan is released under the label of Tips Punjabi.
Whats the playtime (duration) of Shayar Akhiyan song ?
Playtime of song Shayar Akhiyan is 03:58 minute.
How can I download Shayar Akhiyan song ?
You can download Shayar Akhiyan song via click above download links.